ਭਾਰਤ ਰਾਸ਼ਟਰੀ ਕ੍ਰਿਕਟ ਟੀਮ

ਭਾਰਤ ਦੀ ਕ੍ਰਿਕਟ ਟੀਮ

ਭਾਰਤੀ ਕ੍ਰਿਕਟ ਟੀਮ, ਜਿਸਨੂੰ ਕਿ ਭਾਰਤੀ ਟੀਮ ਅਤੇ ਮੈਨ ਇਨ ਬਲਇਊ ਵੀ ਕਿਹਾ ਜਾਂਦਾ ਹੈ, ਭਾਰਤ ਵੱਲੋਂ ਅੰਤਰ-ਰਾਸ਼ਟਰੀ ਕ੍ਰਿਕਟ ਵਿੱਚ ਹਿੱਸਾ ਲੈਣ ਵਾਲੀ ਟੀਮ ਹੈ। ਭਾਰਤੀ ਕ੍ਰਿਕਟ ਟੀਮ ਦਾ ਪ੍ਰਬੰਧ ਅਤੇ ਦੇਖਭਾਲ ਦਾ ਸਾਰਾ ਕੰਮ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕੀਤਾ ਜਾਂਦਾ ਹੈ।

ਭਾਰਤ
ਭਾਰਤ ਦਾ ਝੰਡਾ
ਖਿਡਾਰੀ ਅਤੇ ਸਟਾਫ਼
ਕਪਤਾਨਰੋਹਿਤ ਸ਼ਰਮਾ
ਕੋਚਰਾਹੁਲ ਦ੍ਰਾਵਿੜ
ਇਤਿਹਾਸ
ਟੈਸਟ ਦਰਜਾ ਮਿਲਿਆ1932
ਟੈਸਟ
ਪਹਿਲਾ ਟੈਸਟਬਨਾਮ  ਇੰਗਲੈਂਡ ਲੌਰਡਸ, ਲੰਡਨ ਵਿੱਚ; 25–28 ਜੂਨ 1932
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਓਡੀਆਈਬਨਾਮ  ਇੰਗਲੈਂਡ ਹੈਡਿੰਗਲੀ ਕ੍ਰਿਕਟ ਗਰਾਊਂਡ, ਲੀਡਸ ਵਿੱਚ; 13 ਜੁਲਾਈ 1974
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟੀ20ਆਈਬਨਾਮ  ਦੱਖਣੀ ਅਫ਼ਰੀਕਾ ਵਾਂਡਰਰਸ ਸਟੇਡੀਅਮ, ਜੋਹਾਨਿਸਬਰਗ ਵਿੱਚ; 1 ਦਸੰਬਰ 2006

ਟੈਸਟ ਕਿਟ

ਓਡੀਆਈ ਕਿਟ]]

ਟੀ20ਆਈ ਕਿੱਟ

27 ਅਕਤੂਬਰ 2022 ਤੱਕ

ਭਾਰਤੀ ਕ੍ਰਿਕਟ ਟੀਮ, ਕ੍ਰਿਕਟ ਦੇ ਸਾਰੇ (ਤਿੰਨ) ਤਰ੍ਹਾਂ ਦੇ ਮੈਚਾਂ (ਟੈਸਟ ਮੈਚ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ20) ਵਿੱਚ ਭਾਰਤ ਵੱਲੋਂ ਖੇਡਦੀ ਹੈ।

ਟੂਰਨਾਮੈਂਟ ਇਤਿਹਾਸ ਸੋਧੋ

ਵਿਸ਼ਵ ਕੱਪ ਰਿਕਾਰਡ
ਪ੍ਰਤੀਨਿਧਸਾਲਦੌਰਸਥਾਨਖੇਡੇਜਿੱਤਹਾਰਬਰਾਬਰਕੋਈ ਨਤੀਜਾ ਨਹੀਂ
ਇੰਗਲੈਂਡ1975ਦੌਰ 16/831200
ਇੰਗਲੈਂਡ1979ਦੌਰ 17/830300
ਇੰਗਲੈਂਡ1983ਚੈਂਪੀਅਨਜ਼1/886200
ਭਾਰਤ/ਪਾਕਿਸਤਾਨ1987ਸੈਮੀਫ਼ਾਈਨਲ4/875200
ਆਸਟਰੇਲੀਆ/ਨਿਊਜ਼ੀਲੈਂਡ1992ਦੌਰ 17/982501
ਭਾਰਤ/ਪਾਕਿਸਤਾਨ/ਸ੍ਰੀ ਲੰਕਾ1996ਸੈਮੀਫ਼ਾਈਨਲ4/1274300
ਇੰਗਲੈਂਡ1999ਦੌਰ2 (ਸੁਪਰ 6)6/1284400
ਦੱਖਣੀ ਅਫ਼ਰੀਕਾ/ਜਿੰਬਾਬਵੇ/ਕੀਨੀਆ2003ਰਨਰ-ਅਪ2/14119200
ਵੈਸਟ ਇੰਡੀਜ਼2007ਦੌਰ 110/1631200
ਭਾਰਤ/ਸ੍ਰੀ ਲੰਕਾ/ਬੰਗਲਾਦੇਸ਼2011ਚੈਂਪੀਅਨਜ਼1/1497110
ਆਸਟਰੇਲੀਆ/ਨਿਊਜ਼ੀਲੈਂਡ2015ਸੈਮੀਫ਼ਾਈਨਲ3/1487100
ਇੰਗਲੈਂਡ2019-
ਭਾਰਤ2023-
ਕੁੱਲ12/122 ਟਾਈਟਲ75462711
ਆਈਸੀਸੀ ਵਿਸ਼ਵ ਟਵੰਟੀ20
ਪ੍ਰਤੀਨਿਧੀਸਾਲਦੌਰਸਥਾਨਖੇਡੇਜਿੱਤਹਾਰਬਰਾਬਰਕੋਈ ਨਤੀਜਾ ਨਹੀਂ
ਦੱਖਣੀ ਅਫ਼ਰੀਕਾ2007ਚੈਂਪੀਅਨਜ਼1/1274111
ਇੰਗਲੈਂਡ2009ਸੁਪਰ 87/1252300
ਵੈਸਟ ਇੰਡੀਜ਼2010ਸੁਪਰ 88/1252300
ਸ੍ਰੀ ਲੰਕਾ2012ਸੁਪਰ 85/1254100
ਬੰਗਲਾਦੇਸ਼2014ਰਨਰ-ਅਪ2/1665100
ਭਾਰਤ2016ਸੈਮੀਫ਼ਾਈਨਲ3/1653200
ਕੁੱਲ6/61 ਟਾਈਟਲ33201111
ਹੋਰ ਵੱਡੇ ਟੂਰਨਾਮੈਂਟ
ਆਈਸੀਸੀ ਚੈਂਪੀਅਨਜ਼ ਟਰਾਫ਼ੀਏਸ਼ੀਆ ਕੱਪ
  • 1998: ਸੈਮੀਫ਼ਾਈਨਲ
  • 2000: ਰਨਰ-ਅਪ
  • 2002: ਸ੍ਰੀ ਲੰਕਾ ਨਾਲ ਸਾਂਝੇ ਤੌਰ 'ਤੇ ਚੈਂਪੀਅਨ
  • 2004: ਦੌਰ 1
  • 2006: ਦੌਰ 1
  • 2009: ਦੌਰ 1
  • 2013: ਚੈਂਪੀਅਨਜ਼
  • 2017: ਰਨਰ-ਅਪ
  • 1984: ਚੈਂਪੀਅਨਜ਼
  • 1986: ਬੋਏਕੌਟ
  • 1988: ਚੈਂਪੀਅਨਜ਼
  • 1990/1991: ਚੈਂਪੀਅਨਜ਼
  • 1995: ਚੈਂਪੀਅਨਜ਼
  • 1997: ਰਨਰ-ਅਪ
  • 2000: ਤੀਸਰਾ ਸਥਾਨ
  • 2004: ਰਨਰ-ਅਪ
  • 2008: ਰਨਰ-ਅਪ
  • 2010: ਚੈਂਪੀਅਨਜ਼
  • 2012: ਤੀਸਰਾ ਸਥਾਨ
  • 2014: ਤੀਸਰਾ ਸਥਾਨ
  • 2016: ਚੈਂਪੀਅਨਜ਼

ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਸੋਧੋ

1932 ਤੋਂ ਸਤੰਬਰ 2006 ਦਰਮਿਆਨ ਵੱਖ-ਵੱਖ ਟੈਸਟ ਟੀਮਾਂ ਖਿਲਾਫ਼ ਭਾਰਤੀ ਕ੍ਰਿਕਟ ਟੀਮ ਦਾ ਪ੍ਰਦਰਸ਼ਨ
ਅੰਤਰ-ਰਾਸ਼ਟਰੀ ਮੈਚਾਂ ਵਿੱਚ ਭਾਰਤ ਦੇ ਨਤੀਜੇ
ਮੁਕਾਬਲੇਜਿੱਤਹਾਰਬਰਾਬਰਟਾਈਕੋਈ ਨਤੀਜਾ ਨਹੀਂInaugural Match
ਟੈਸਟ[1]501131157212125 ਜੂਨ 1932
ਓਡੀਆਈ[2]90045539973913 ਜੁਲਾਈ 1974
ਟਵੰਟੀ20[3]784629121 ਦਸੰਬਰ 2006

2 ਅਪ੍ਰੈਲ 2011 ਨੂੰ ਭਾਰਤੀ ਕ੍ਰਿਕਟ ਟੀਮ ਨੇ ਸ੍ਰੀ ਲੰਕਾ ਨੂੰ ਹਰਾ ਕੇ 2011 ਵਿਸ਼ਵ ਕ੍ਰਿਕਟ ਕੱਪ ਜਿੱਤਿਆ ਸੀ ਅਤੇ ਆਸਟਰੇਲੀਆ ਅਤੇ ਵੈਸਟਇੰਡੀਜ਼ ਤੋਂ ਬਾਅਦ ਭਾਰਤੀ ਟੀਮ ਦੋ ਵਿਸ਼ਵ ਕੱਪ ਜਿੱਤਣ ਵਾਲੀ ਕ੍ਰਿਕਟ ਟੀਮ ਬਣੀ। ਇਸ ਤੋਂ ਪਹਿਲਾਂ 1983 ਵਿੱਚ ਭਾਰਤੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। 2011 ਦੇ ਇਸ ਫ਼ਾਈਨਲ ਮੁਕਾਬਲੇ ਵਿੱਚ ਗੌਤਮ ਗੰਭੀਰ ਅਤੇ ਮਹਿੰਦਰ ਸਿੰਘ ਧੋਨੀ ਨੇ 97 ਅਤੇ 91* ਦੀ ਯਾਦਗਰੀ ਪਾਰੀ ਖੇਡੀ ਸੀ।[4] ਇਸ ਤੋਂ ਇਲਾਵਾ ਭਾਰਤੀ ਟੀਮ ਅਜਿਹੀ ਪਹਿਲੀ ਟੀਮ ਬਣੀ ਸੀ ਜਿਸਨੇ ਆਪਣੀ ਧਰਤੀ 'ਤੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਹੋਵੇ।

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼ ਅਤੇ ਗੇਂਦਬਾਜ਼ ਸੋਧੋ

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼ ਸੋਧੋ

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼[5]

ਖਿਡਾਰੀਦੌੜਾਂਔਸਤ
ਸਚਿਨ ਤੇਂਦੁਲਕਰ15,92153.78
ਰਾਹੁਲ ਦਰਾਵਿੜ13,26552.63
ਸੁਨੀਲ ਗਾਵਸਕਰ10,12251.12
ਵੀ. ਵੀ. ਐੱਸ. ਲਕਸ਼ਮਣ8,78145.97
ਵਿਰੇਂਦਰ ਸਹਿਵਾਗ8,58649.34
ਸੌਰਵ ਗਾਂਗੁਲੀ7,21242.17
ਦਿਲਿਪ ਵੇਂਗਸਾਰਕਰ6,86842.13
ਮੋਹੰਮਦ ਅਜਹਰਉੱਦੀਨ6,21545.03
ਗੁੰਦੱਪਾ ਵਿਸ਼ਵਨਾਥ6,08041.93
ਕਪਿਲ ਦੇਵ5,24831.05

| style="text-align: left; vertical-align: top; " |

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼ ਸੋਧੋ

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼[6]

ਖਿਡਾਰੀਵਿਕਟਾਂਔਸਤ
ਅਨਿਲ ਕੁੰਬਲੇ61929.65
ਕਪਿਲ ਦੇਵ43429.64
ਹਰਭਜਨ ਸਿੰਘ41732.46
ਜ਼ਹੀਰ ਖ਼ਾਨ31132.94
ਬਿਸ਼ਨ ਸਿੰਘ ਬੇਦੀ26628.71
ਭਾਗਵਤ ਚੰਦਰਸ਼ੇਖਰ24229.74
ਜਾਵਾਗਲ ਸ੍ਰੀਨਾਥ23630.49
ਰਵੀਚੰਦਰਨ ਅਸ਼ਵਿਨ22024.29
ਇਸ਼ਾਂਤ ਸ਼ਰਮਾ20936.71
ਇਰਾਪਲੀ ਪ੍ਰਸੱਨਾ18930.38

|}

ਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਫ਼ਲ ਬੱਲੇਬਾਜ਼ ਅਤੇ ਗੇਂਦਬਾਜ਼ ਸੋਧੋ

ਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼ ਸੋਧੋ

ਜਿਆਦਾ ਓਡੀਆਈ ਦੌੜਾਂ ਵਾਲੇ ਬੱਲੇਬਾਜ਼[7]

ਖਿਡਾਰੀਦੌੜਾਂਔਸਤ
ਸਚਿਨ ਤੇਂਦੁਲਕਰ18,42644.83
ਸੌਰਵ ਗਾਂਗੁਲੀ11,22140.95
ਰਾਹੁਲ ਦਰਾਵਿੜ10,76839.15
ਮੋਹੰਮਦ ਅਜਹਰਉੱਦੀਨ937836.92
ਮਹਿੰਦਰ ਸਿੰਘ ਧੋਨੀ893951.08
ਯੁਵਰਾਜ ਸਿੰਘ832936.37
ਵਿਰੇਂਦਰ ਸਹਿਵਾਗ827335.05
ਵਿਰਾਟ ਕੋਹਲੀ729752.12
ਸੁਰੇਸ਼ ਰੈਨਾ556835.46
ਅਜੇ ਜਡੇਜਾ535937.47


| style="text-align: left; vertical-align: top; " |

ਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼ ਸੋਧੋ

ਜਿਆਦਾ ਓਡੀਆਈ ਵਿਕਟਾਂ ਲੈਣ ਵਾਲੇ ਭਾਰਤੀ ਬੱਲੇਬਾਜ਼[8]

ਖਿਡਾਰੀਵਿਕਟਾਂਔਸਤ
ਅਨਿਲ ਕੁੰਬਲੇ33430.83
ਜਾਵਾਗਲ ਸ੍ਰੀਨਾਥ31528.08
ਅਜੀਤ ਅਗਰਕਰ28827.85
ਜ਼ਹੀਰ ਖ਼ਾਨ28229.43
ਹਰਭਜਨ ਸਿੰਘ26933.35
ਕਪਿਲ ਦੇਵ25327.45
ਵੇਂਕਟੇਸ਼ ਪ੍ਰਸਾਦ19632.30
ਇਰਫ਼ਾਨ ਪਠਾਨ17329.72
ਮਨੋਜ ਪ੍ਰਭਾਕਰ15728.87
ਅਸ਼ਹਿਸ਼ ਨੇਹਰਾ15531.60

ਹੋਰ ਵੇਖੋ ਸੋਧੋ

ਹਵਾਲੇ ਸੋਧੋ

  1. "Test results summary". Cricinfo. Retrieved 17 December 2012.
  2. "ODI results summary". Cricinfo. Retrieved 25 April 2012.
  3. "T20I results summary". Cricinfo. Retrieved 30 December 2012.
  4. Dhoni and Gambhir lead India to World Cup glory ESPNCricinfo. Retrieved 12 December 2011
  5. "India Test Career Batting". cricinfo.com. Retrieved 17 December 2012.
  6. "India Test Career Bowling". cricinfo.com. Retrieved 27 November 2012.
  7. "India ODI Career Batting". Cricinfo.
  8. "Records / India / One-Day Internationals / Most wickets". Cricinfo.com.
🔥 Top keywords: ਮੁੱਖ ਸਫ਼ਾਗੁਰੂ ਅਮਰਦਾਸਖ਼ਾਸ:ਖੋਜੋਗੁਰੂ ਨਾਨਕਪੰਜਾਬੀ ਭਾਸ਼ਾਗੁਰਮੁਖੀ ਲਿਪੀਪੰਜਾਬੀ ਸੱਭਿਆਚਾਰਪੰਜਾਬੀ ਨਾਟਕਭਾਈ ਵੀਰ ਸਿੰਘਸੁਰਜੀਤ ਪਾਤਰਗੁਰੂ ਅਰਜਨਜਸਬੀਰ ਸਿੰਘ ਆਹਲੂਵਾਲੀਆਪੰਜਾਬੀ ਮੁਹਾਵਰੇ ਅਤੇ ਅਖਾਣਮੱਧਕਾਲੀਨ ਪੰਜਾਬੀ ਸਾਹਿਤਬਲਵੰਤ ਗਾਰਗੀਸਾਕਾ ਗੁਰਦੁਆਰਾ ਪਾਉਂਟਾ ਸਾਹਿਬਦੂਜੀ ਸੰਸਾਰ ਜੰਗਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਛੰਦਅੰਮ੍ਰਿਤਾ ਪ੍ਰੀਤਮਵਿਕੀਪੀਡੀਆ:ਬਾਰੇਆਧੁਨਿਕ ਪੰਜਾਬੀ ਕਵਿਤਾਪੰਜਾਬ ਦੇ ਮੇਲੇ ਅਤੇ ਤਿਓੁਹਾਰਕਿੱਸਾ ਕਾਵਿਪੰਜਾਬੀ ਸਾਹਿਤ ਦਾ ਇਤਿਹਾਸਲਾਇਬ੍ਰੇਰੀਭਾਰਤ ਦਾ ਸੰਵਿਧਾਨਪੰਜਾਬੀ ਲੋਕ ਖੇਡਾਂਪੰਜਾਬ ਦੇ ਲੋਕ-ਨਾਚਸੂਫ਼ੀ ਕਾਵਿ ਦਾ ਇਤਿਹਾਸਸ਼ਿਵ ਕੁਮਾਰ ਬਟਾਲਵੀਪੰਜਾਬੀ ਕਹਾਣੀਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਬਾਬਾ ਫ਼ਰੀਦਗੁਰੂ ਗੋਬਿੰਦ ਸਿੰਘਵਰਿਆਮ ਸਿੰਘ ਸੰਧੂਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਹਰਿਮੰਦਰ ਸਾਹਿਬਭਗਤ ਸਿੰਘ