ਟਵੰਟੀ ਟਵੰਟੀ
ਟਵੰਟੀ ਟਵੰਟੀ ਕ੍ਰਿਕਟ, ਜਿਸਨੂੰ ਕਿ ਟਵੰਟੀ-20, ਅਤੇ ਟੀ20 ਵੀ ਕਿਹਾ ਹੈ, ਕ੍ਰਿਕਟ ਮੈਚਾਂ ਦੀ ਇੱਕ ਕਿਸਮ ਹੈ। ਇਸਦੀ ਸ਼ੁਰੂਆਤ ਇੰਗਲੈਂਡ ਦੁਆਰਾ 2003 ਵਿੱਚ ਕਾਉਂਟੀ ਕ੍ਰਿਕਟ ਸਮੇਂ ਕੀਤੀ ਗਈ ਸੀ।[1] ਟਵੰਟੀ ਟਵੰਟੀ ਮੁਕਾਬਲੇ ਵਿੱਚ ਇੱਕ ਪਾਰੀ ਵਿੱਚ 20 ਓਵਰ ਹੁੰਦੇ ਹਨ, ਇਸ ਲਈ ਇਹ ਕ੍ਰਿਕਟ ਦਾ ਸਭ ਤੋਂ ਛੋਟਾ ਨਮੂਨਾ ਹੈ। ਇਸ ਦੇ ਉਲਟ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ 50 ਓਵਰ ਹੁੰਦੇ ਹਨ।
ਇਹ ਮੈਚ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੇ ਨਿਯਮਾਂ ਅਨੁਸਾਰ ਖੇਡੇ ਜਾਂਦੇ ਹਨ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਭਾਈ ਵੀਰ ਸਿੰਘਗੁਰੂ ਨਾਨਕਸੁਰਜੀਤ ਪਾਤਰਪੰਜਾਬੀ ਕੱਪੜੇਗੁਰੂ ਅਰਜਨਖ਼ਾਸ:ਖੋਜੋਪੰਜਾਬੀ ਰੀਤੀ ਰਿਵਾਜਭਗਤ ਸਿੰਘਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਵਿਸਾਖੀਪੰਜਾਬੀ ਭਾਸ਼ਾਹਰਿਮੰਦਰ ਸਾਹਿਬਗੁਰੂ ਅਮਰਦਾਸਅੰਮ੍ਰਿਤਾ ਪ੍ਰੀਤਮਗੁਰੂ ਹਰਿਗੋਬਿੰਦਹੇਮਕੁੰਟ ਸਾਹਿਬਪੰਜਾਬੀ ਤਿਓਹਾਰਛਪਾਰ ਦਾ ਮੇਲਾਪੰਜਾਬ, ਭਾਰਤਗੁਰੂ ਗੋਬਿੰਦ ਸਿੰਘਸ਼ਿਵ ਕੁਮਾਰ ਬਟਾਲਵੀਵਹਿਮ ਭਰਮਪੰਜਾਬੀ ਭੋਜਨ ਸੱਭਿਆਚਾਰਭੰਗੜਾ (ਨਾਚ)ਪ੍ਰਦੂਸ਼ਣਲੋਹੜੀਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬੀ ਲੋਕ ਬੋਲੀਆਂਗੁੱਲੀ ਡੰਡਾਹਰੀ ਸਿੰਘ ਨਲੂਆਗੁਰੂ ਅੰਗਦਗੁਰੂ ਗ੍ਰੰਥ ਸਾਹਿਬ