ਸੁਰੇਸ਼ ਰੈਨਾ

ਸੁਰੇਸ਼ ਰੈਨਾ (ਜਨਮ 27 ਨਵੰਬਰ 1986) ਭਾਰਤੀ ਕ੍ਰਿਕਟ ਟੀਮ ਦੇ ਮੱਧ ਵਰਗ ਦਾ ਸਰਵਪੱਖੀ ਖਿਡਾਰੀ ਹੈ। ਇਹ ਖਿਡਾਰੀ ਖੱਬੂ ਹੈ ਅਤੇ ਗੇਂਦਬਾਜ਼ੀ ਵੀ ਆਫ਼-ਸਪਿੱਨ ਹੀ ਕਰਦਾ ਹੈ। ਘਰੇਲੂ ਕ੍ਰਿਕਟ ਵਿੱਚ ਇਹ ਉੱਤਰ ਪ੍ਰਦੇਸ਼ ਵੱਲੋਂ ਖੇਡਦਾ ਹੈ ਅਤੇ ਇਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਗੁਜਰਾਤ ਲਾਇਨਜ਼ ਦਾ ਕਪਤਾਨ ਹੈ। ਇਸਨੇ ਭਾਰਤੀ ਕ੍ਰਿਕਟ ਟੀਮ ਦੀ ਅੰਤਰਰਾਸ਼ਟਰੀ ਪੱਧਰ 'ਤੇ ਵੀ ਕਪਤਾਨੀ ਸੰਭਾਲੀ ਹੈ ਅਤੇ ਇਸ ਤਰ੍ਹਾਂ ਕਪਤਾਨੀ ਸੰਭਾਲਣ ਵਾਲਾ ਇਹ ਦੂਜਾ ਜਵਾਨ ਖਿਡਾਰੀ ਹੈ। ਇਸ ਤੋਂ ਇਲਾਵਾ ਇਸਨੇ ਕ੍ਰਿਕਟ ਦੀਆਂ ਤਿੰਨਾਂ ਬਣਾਵਟਾਂ (ਕਿਸਮਾਂ) ਵਿੱਚ ਸੈਂਕੜੇ ਲਗਾਏ ਹਨ ਅਤੇ ਅਜਿਹਾ ਕੀਰਤੀਮਾਨ ਸਥਾਪਿਤ ਕਰਨ ਵਾਲਾ ਇਹ ਦੂਜਾ ਭਾਰਤੀ ਖਿਡਾਰੀ ਹੈ।

ਸੁਰੇਸ਼ ਰੈਨਾ
ਸੁਰੇਸ਼ ਰੈਨਾ
ਨਿੱਜੀ ਜਾਣਕਾਰੀ
ਜਨਮ (1986-11-27) 27 ਨਵੰਬਰ 1986 (ਉਮਰ 37)
ਮੁਰਾਦਨਗਰ, ਗਾਜ਼ੀਆਬਾਦ, ਉੱਤਰ ਪ੍ਰਦੇਸ਼, ਭਾਰਤ
ਛੋਟਾ ਨਾਮਸੋਨੂ
ਕੱਦ5 ft 9 in (175 cm)
ਬੱਲੇਬਾਜ਼ੀ ਅੰਦਾਜ਼ਖੱਬੂ
ਗੇਂਦਬਾਜ਼ੀ ਅੰਦਾਜ਼ਸੱਜੇ ਹੱਥੀਂ, ਆਫ਼-ਬਰੇਕ
ਭੂਮਿਕਾਸਰਵਪੱਖੀ
ਪਰਿਵਾਰਪ੍ਰਿਯੰਕਾ ਚੌਧਰੀ (ਪਤਨੀ) (ਵਿਆਹ:2015) ਗ੍ਰੇਸੀਆ ਰੈਨਾ (ਬੱਚਾ) (ਜਨਮ:2016)
ਵੈੱਬਸਾਈਟwww.sureshraina.co.in
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 265)26 ਜੁਲਾਈ 2010 ਬਨਾਮ ਸ੍ਰੀ ਲੰਕਾ
ਆਖ਼ਰੀ ਟੈਸਟ10 ਜਨਵਰੀ 2015 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 159)29 ਜੁਲਾਈ 2005 ਬਨਾਮ ਸ੍ਰੀ ਲੰਕਾ
ਆਖ਼ਰੀ ਓਡੀਆਈ25 ਅਕਤੂਬਰ 2015 ਬਨਾਮ ਦੱਖਣੀ ਅਫ਼ਰੀਕਾ
ਓਡੀਆਈ ਕਮੀਜ਼ ਨੰ.3 or 48
ਪਹਿਲਾ ਟੀ20ਆਈ ਮੈਚ (ਟੋਪੀ 8)1 ਦਸੰਬਰ 2006 ਬਨਾਮ ਦੱਖਣੀ ਅਫ਼ਰੀਕਾ
ਆਖ਼ਰੀ ਟੀ20ਆਈ31 ਮਾਰਚ 2016 ਬਨਾਮ ਵੈਸਟ ਇੰਡੀਜ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2002/03–ਵਰਤਮਾਨਉੱਤਰ ਪ੍ਰਦੇਸ਼
2008–2015ਚੇਨੱਈ ਸੁਪਰ ਕਿੰਗਜ਼
2016-ਵਰਤਮਾਨਗੁਜਰਾਤ ਲਾਇਨਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾਟੈਸਟਓ.ਡੀ.ਆਈ.ਟਵੰਟੀ-ਟਵੰਟੀਪਹਿਲਾ ਦਰਜਾ ਕ੍ਰਿਕਟ
ਮੈਚ182235191
ਦੌੜਾਂ7685,56811236,020
ਬੱਲੇਬਾਜ਼ੀ ਔਸਤ26.4835.4633.0243.30
100/501/75/361/314/38
ਸ੍ਰੇਸ਼ਠ ਸਕੋਰ120116*101204*
ਗੇਂਦਾਂ ਪਾਈਆਂ10412,0842173,019
ਵਿਕਟਾਂ1336737
ਗੇਂਦਬਾਜ਼ੀ ਔਸਤ46.3849.1340.2840.40
ਇੱਕ ਪਾਰੀ ਵਿੱਚ 5 ਵਿਕਟਾਂ0000
ਇੱਕ ਮੈਚ ਵਿੱਚ 10 ਵਿਕਟਾਂ0n/an/a0
ਸ੍ਰੇਸ਼ਠ ਗੇਂਦਬਾਜ਼ੀ2/13/342/493/31
ਕੈਚਾਂ/ਸਟੰਪ23/–100/–23/–103/–
ਸਰੋਤ: ESPN Cricinfo, 26 January 2016

ਰੈਨਾ ਨੇ ਆਪਣਾ ਪਹਿਲੀ ਇੱਕ-ਦਿਨਾ ਪਾਰੀ ਜੁਲਾਈ 2005 ਵਿੱਚ ਸ਼੍ਰੀਲੰਕਾ ਵਿਰੁੱਧ ਖੇਡੀ ਸੀ ਤੇ ਉਸ ਸਮੇਂ ਇਸਦੀ ਉਮਰ 19 ਸਾਲ ਸੀ। ਇਸਦਾ ਟੈਸਟ ਕਰੀਅਰ ਪੰਜ ਸਾਲ ਬਾਅਦ ਜੁਲਾਈ 2010 ਵਿੱਚ ਸ਼੍ਰੀਲੰਕਾ ਵਿਰੁੱਧ ਹੀ ਸ਼ੁਰੂ ਹੋਇਆ। ਇਸਨੇ ਆਪਣੇ ਪਹਿਲੇ ਟੈਸਟ ਮੈਚ ਵਿੱਚ ਹੀ ਸੈਂਕੜਾ ਲਗਾ ਦਿੱਤਾ ਸੀ। ਇਹ 2011 ਵਿੱਚ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਮੈਂਬਰ ਵੀ ਸੀ।

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ