ਗੁਫਾ

ਕੁਦਰਤੀ ਭੂਮੀਗਤ ਜਗ੍ਹਾ ਇੰਨੀ ਵੱਡੀ ਹੈ ਕਿ ਮਨੁੱਖ ਇਸ ਦੇ ਅੰਦਰ ਦਾਖਲ ਹੋ ਸਕਦਾ ਹੈ

ਗੁਫ਼ਾ ਜ਼ਮੀਨ ਵਿੱਚ ਕੋਈ ਖੋਖਲੀ ਜਗ੍ਹਾ ਹੁੰਦੀ ਹੈ,[1][2] ਖਾਸ ਤੌਰ 'ਤੇ, ਇੱਕ ਕੁਦਰਤੀ ਰੂਪੋਸ਼ ਸਪੇਸ ਜੋ ਕਿਸੇ ਮਨੁੱਖੀ ਦੇ ਪ੍ਰਵੇਸ਼ ਕਰਨ ਲਈ ਕਾਫ਼ੀ ਵੱਡੀ ਹੋਵੇ।  ਗੁਫ਼ਾਵਾਂ ਕੁਦਰਤੀ ਤੌਰ 'ਤੇ ਚੱਟਾਨਾਂ ਛਿੱਜਣ ਨਾਲ ਬਣਦੀਆਂ ਹਨ ਅਤੇ ਅਕਸਰ ਧਰਤੀ ਥੱਲੇ ਡੂੰਘੀਆਂ ਚਲੀਆਂ ਜਾਂਦੀਆਂ ਹਨ। ਸ਼ਬਦ ਗੁਫਾ  ਛੋਟੇ ਘੁਰਨਿਆਂ ਲਈ ਵੀ ਵਰਤਿਆ ਜਾ ਸਕਦਾ ਹੈ, ਜਿਵੇਂ ਸਮੁੰਦਰੀ ਗੁਫਾਵਾਂ, ਚਟਾਨੀ ਖੁੱਡਾਂ ਅਤੇ ਗ੍ਰੋਟੋਆਂ। ਕੇਵਰਨ ਇੱਕ ਖਾਸ ਕਿਸਮ ਦੀ ਗੁਫਾ ਹੁੰਦੀ ਹੈ, ਜਿਸਦਾ ਗਠਨ ਕੁਦਰਤੀ ਤੌਰ 'ਤੇ ਘੁਲਣਸ਼ੀਲ ਚੱਟਾਨ ਵਿੱਚ ਹੋਇਆ ਹੋਵੇ, ਜਿਸ ਵਿੱਚ ਸਪੀਲੀਅਦਮ ਬਣਉਣ ਦੀ ਯੋਗਤਾ ਹੋਵੇ।[3]

ਹਵਾਲੇ ਸੋਧੋ