ਇੰਗਲੈਂਡ
ਉੱਤਰ-ਪੱਛਮ ਯੂਰਪ 'ਚ ਦੇਸ਼, ਸੰਯੁਕਤ ਬਾਦਸ਼ਾਹੀ ਦਾ ਹਿੱਸਾ
ਇੰਗਲੈਂਡ (ਅੰਗਰੇਜ਼ੀ: England) ਸੰਯੁਕਤ ਬਾਦਸ਼ਾਹੀ ਦਾ ਇੱਕ ਦੇਸ਼ ਹੈ। ਇਹ ਪੱਛਮ ਵੱਲ ਵੇਲਜ਼ ਅਤੇ ਉੱਤਰ ਵੱਲ ਸਕਾਟਲੈਂਡ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ। ਇਸਦੇ ਉੱਤਰ-ਪੱਛਮ ਵੱਲ ਆਇਰਿਸ਼ ਸਾਗਰ ਅਤੇ ਦੱਖਣ-ਪੱਛਮ ਵੱਲ ਸੇਲਟਿਕ ਸਾਗਰ ਹੈ। ਇੰਗਲੈਂਡ ਨੂੰ ਪੂਰਬ ਵੱਲ ਇੰਗਲਿਸ਼ ਚੈਨਲ ਯੂਰਪ ਤੋਂ ਵੱਖ ਕਰਦੀ ਹੈ ਅਤੇ ਇਹ ਸੰਯੁਕਤ ਬਾਦਸ਼ਾਹੀ ਦੇ ਪੰਜਵੇਂ-ਅੱਠਵੇਂ ਹਿੱਸੇ ਵਿੱਚ ਫ਼ੈਲਿਆ ਹੋਇਆ ਹੈ।
ਇੰਗਲੈਂਡ England | |||||
---|---|---|---|---|---|
| |||||
ਮਾਟੋ: "Dieu et mon droit" "ਰੱਬ ਅਤੇ ਮੇਰਾ ਅਧਿਕਾਰ" | |||||
ਐਨਥਮ: "God Save The King" "ਰੱਬ ਰਾਜੇ ਦੀ ਰੱਖਿਆ ਕਰੇ" | |||||
ਰਾਜਧਾਨੀ | ਲੰਡਨ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਨਸਲੀ ਸਮੂਹ (2011) | 79.8% ਗੋਰੇ 4.6% ਯੂਰੋਪੀਅਨ 2.6% ਭਾਰਤੀ 2.3% ਮਿਕਸ 2.1% ਪਾਕਿਸਤਾਨੀ 1.8% ਅਫ਼ਰੀਕੀ 1.6% ਏਸ਼ੀਅਨ 1.1% ਕੈਰੀਬੀਅਨ 1.0% ਆਇਰਿਸ਼ 0.8% ਬੰਗਲਾਦੇਸ਼ੀ 0.7% ਚੀਨੀ 0.4% ਅਰਬੀ 0.6% ਹੋਰ | ||||
ਵਸਨੀਕੀ ਨਾਮ | ਇੰਗਲਿਸ਼ ਜਾਂ ਅੰਗਰੇਜ਼ | ||||
ਦੇਸ਼ | ਸੰਯੁਕਤ ਬਾਦਸ਼ਾਹੀ | ||||
Establishment | |||||
• ਏਂਜਲਸ, ਸੈਕਸਨ ਅਤੇ ਡੇਨਸ ਦਾ ਗਠਜੋੜ | 12 ਜੁਲਾਈ 927 | ||||
• ਸਕਾਟਲੈਂਡ ਨਾਲ ਗਠਜੋੜ | 1 ਮਈ 1707 | ||||
ਖੇਤਰ | |||||
• ਕੁੱਲ | 130,279 km2 (50,301 sq mi) | ||||
ਆਬਾਦੀ | |||||
• 2011 ਜਨਗਣਨਾ | 5,30,12,500 | ||||
• ਘਣਤਾ | 432/km2 (1,118.9/sq mi) | ||||
ਜੀਡੀਪੀ (ਨਾਮਾਤਰ) | 2009 ਅਨੁਮਾਨ | ||||
• ਕੁੱਲ | $2.70 ਖਰਬ | ||||
• ਪ੍ਰਤੀ ਵਿਅਕਤੀ | $50,500 | ||||
ਮੁਦਰਾ | ਪਾਊਂਡ ਸਟਰਲਿੰਗ (£) | ||||
ਸਮਾਂ ਖੇਤਰ | UTC (Greenwich Mean Time) | ||||
ਮਿਤੀ ਫਾਰਮੈਟ | ਦਿਨ/ਮਹੀਨਾ/ਸਾਲ | ||||
ਡਰਾਈਵਿੰਗ ਸਾਈਡ | ਖੱਬੇ ਪਾਸੇ | ||||
ਕਾਲਿੰਗ ਕੋਡ | +44 | ||||
ਆਈਐਸਓ 3166 ਕੋਡ | GB - ENG | ||||
ਵੈੱਬਸਾਈਟ https://www.gov.uk |
ਹਵਾਲੇ ਸੋਧੋ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
🔥 Top keywords: ਮੁੱਖ ਸਫ਼ਾਹਮੀਦਾ ਬਾਨੂ ਬੇਗਮਹੁਮਾਯੂੰਗੁਰੂ ਨਾਨਕਖ਼ਾਸ:ਖੋਜੋਪੰਜਾਬੀ ਭਾਸ਼ਾਸ਼ਬਦਗੁਰੂ ਅਰਜਨਗੁਰੂ ਅਮਰਦਾਸਗੁਰਮੁਖੀ ਲਿਪੀਗੁਰੂ ਅੰਗਦਪੰਜਾਬ, ਭਾਰਤਲੋਕਧਾਰਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗੁਰੂ ਗ੍ਰੰਥ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਤੇਗ ਬਹਾਦਰਗੁਰੂ ਗੋਬਿੰਦ ਸਿੰਘਦੂਜੀ ਸੰਸਾਰ ਜੰਗਸਿੱਧੂ ਮੂਸੇ ਵਾਲਾਜਪੁਜੀ ਸਾਹਿਬਰਣਜੀਤ ਸਿੰਘਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਲੋਕ ਸਭਾਮੋਂਟਾਨਾਬਾਬਾ ਫ਼ਰੀਦਚਾਲੀ ਮੁਕਤੇਉਪਭਾਸ਼ਾਭਾਈ ਵੀਰ ਸਿੰਘਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ2024 ਭਾਰਤ ਦੀਆਂ ਆਮ ਚੋਣਾਂਹਰਿਮੰਦਰ ਸਾਹਿਬਪੰਜਾਬੀ ਲੋਕ ਖੇਡਾਂਭਾਰਤ ਦਾ ਸੰਵਿਧਾਨਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬੀ ਨਾਟਕਵਾਕਗੁਰੂ ਰਾਮਦਾਸਭਾਰਤ