ਜਪਾਨੀ ਯੈੱਨ

ਜਪਾਨ ਦੀ ਅਧਿਕਾਰਕ ਮੁਦਰਾ

ਜਪਾਨੀ ਯੈੱਨ (ਜਾਂ en?, ਨਿਸ਼ਾਨ: ¥; ਕੋਡ: JPY) ਜਪਾਨ ਦੀ ਅਧਿਕਾਰਕ ਮੁਦਰਾ ਹੈ। ਇਹ ਯੂਰੋ ਅਤੇ ਸੰਯੁਕਤ ਰਾਜ ਡਾਲਰ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਬਜ਼ਾਰ ਦੇ ਵਪਾਰ ਵਿੱਚ ਤੀਜੀ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ।[1] ਇਹ ਯੂਰੋ, ਸੰਯੁਕਤ ਰਾਜ ਡਾਲਰ ਅਤੇ ਪਾਊਂਡ ਸਟਰਲਿੰਗ ਮਗਰੋਂ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਂਦੀ ਸੁਰੱਖਿਅਤ ਮੁਦਰਾ ਹੈ।

ਜਪਾਨੀ ਯੈੱਨ
ਬੈਂਕਨੋਟਸਿੱਕੇ
ਬੈਂਕਨੋਟਸਿੱਕੇ
ISO 4217 ਕੋਡJPY
ਕੇਂਦਰੀ ਬੈਂਕਜਪਾਨ ਦਾ ਬੈਂਕ
ਵੈੱਬਸਾਈਟwww.boj.or.jp
ਵਰਤੋਂਕਾਰ ਜਪਾਨ
ਫੈਲਾਅ0.1%
ਸਰੋਤThe World Factbook, 2012 est.
ਉਪ-ਇਕਾਈ
1/100ਸੈੱਨ
1/1000ਰਿਨ
ਨਿਸ਼ਾਨ¥ (ਅੰਤਰਰਾਸ਼ਟਰੀ)
(ਜਪਾਨ—ਮੌਜੂਦਾ ਦਿਨ)
圓 (ਜਪਾਨ-ਰਿਵਾਇਤੀ)
ਬਹੁ-ਵਚਨThe language(s) of this currency does not have a morphological plural distinction.
ਸਿੱਕੇ¥1, ¥5, ¥10, ¥50, ¥100, ¥500
ਬੈਂਕਨੋਟ¥1000, ¥2000, ¥5000, ¥10,000
ਛਾਪਕਰਾਸ਼ਟਰੀ ਪ੍ਰਕਾਸ਼ਨ ਬਿਊਰੋ
ਵੈੱਬਸਾਈਟwww.npb.go.jp
ਟਕਸਾਲਜਪਾਨ ਟਕਸਾਲ
ਵੈੱਬਸਾਈਟwww.mint.go.jp

ਹਵਾਲੇ ਸੋਧੋ