ਆਇਤਨ
ਗਣਿਤ ਦੀ ਵਿਦਿਆ ਵਿੱਚ ਤਿੰਨ-ਪਸਾਰੀ ਸਥਾਨ ਦੀ ਮਾਤਰਾ ਦੇ ਮਾਪ ਨੂੰ ਆਇਤਨ ਕਹਿੰਦੇ ਹਨ।[1] ਇੱਕ-ਪਸਾਰੀ ਸ਼ਕਲਾਂ (ਜਿਵੇਂ ਰੇਖਾ) ਅਤੇ ਦੋ-ਪਸਾਰੀ ਸ਼ਕਲਾਂ (ਜਿਵੇਂ ਤ੍ਰਿਭੁਜ, ਚਤੁਰਭੁਜ, ਵਰਗ ਆਦਿ) ਦਾ ਆਇਤਨ ਸਿਫ਼ਰ ਹੁੰਦਾ ਹੈ।ਆਇਤਨ ਦੇ ਮਾਪ ਦੀ ਅੰਤਰਰਾਸ਼ਟਰੀ ਪ੍ਰਣਾਲੀ ਦੀ ਇਕਾਈ ਘਣ ਮੀਟਰ ਹੈ। ਕਈ ਵਾਰ ਲੀਟਰ ਅਤੇ ਗੈਲਨ ਵਿੱਚ ਇਸ ਦੀ ਪੈਮਾਇਸ਼ ਕੀਤੀ ਜਾਂਦੀ ਹੈ।
ਹਵਾਲੇ ਸੋਧੋ
- ↑ "SI Units - Volume". National Institute of Standards and Technology. April 13, 2022. Archived from the original on August 7, 2022. Retrieved August 7, 2022.
🔥 Top keywords: ਮੁੱਖ ਸਫ਼ਾ2024 ਭਾਰਤ ਦੀਆਂ ਆਮ ਚੋਣਾਂਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਖ਼ਾਸ:ਖੋਜੋਗੂਗਲਗੁਰੂ ਨਾਨਕਪੰਜਾਬੀ ਭਾਸ਼ਾਪੰਜਾਬ, ਭਾਰਤਮਦਦ:ਅਧਿਕਾਰ ਨਿਯੰਤ੍ਰਨਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਮਿਲਾਨਅਮਰ ਸਿੰਘ ਚਮਕੀਲਾਮਾਰੀ ਐਂਤੂਆਨੈਤੴਗੁਰੂ ਗ੍ਰੰਥ ਸਾਹਿਬਦੂਜੀ ਸੰਸਾਰ ਜੰਗਗੁਰੂ ਅਮਰਦਾਸਨਿਰਮਲ ਰਿਸ਼ੀ (ਅਭਿਨੇਤਰੀ)ਗੁਰੂ ਅਰਜਨਰਣਜੀਤ ਸਿੰਘਵਿਸਾਖੀਊਧਮ ਸਿੰਘਭੀਮਰਾਓ ਅੰਬੇਡਕਰਗੁਰਮੁਖੀ ਲਿਪੀhuzwvਸਿੱਧੂ ਮੂਸੇ ਵਾਲਾਪੰਜਾਬੀ ਸੱਭਿਆਚਾਰਗੁਰੂ ਅੰਗਦriz16ਸ਼ਬਦਭਾਈ ਵੀਰ ਸਿੰਘਸਤਿ ਸ੍ਰੀ ਅਕਾਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਜਪੁਜੀ ਸਾਹਿਬਪੰਜਾਬ ਦੇ ਲੋਕ-ਨਾਚਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਔਰੰਗਜ਼ੇਬਪੰਜਾਬੀ ਮੁਹਾਵਰੇ ਅਤੇ ਅਖਾਣ