<<ਦਸੰਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1234567
891011121314
15161718192021
22232425262728
293031 
2024

'27 ਦਸੰਬਰ' ਦਾ ਦਿਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 361ਵਾਂ(ਲੀਪ ਸਾਲ ਵਿੱਚ 362ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 4 ਦਿਨ ਬਾਕੀ ਹਨ। ਅੱਜ 'ਵੀਰਵਾਰ' ਹੈ ਅਤੇ 'ਨਾਨਕਸ਼ਾਹੀ ਕੈਲੰਡਰ' ਮੁਤਾਬਕ ਇਹ '12 ਪੋਹ' ਬਣਦਾ ਹੈ।

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ ਸੋਧੋ

  • ਸੰਵਿਧਾਨ ਦਿਨ - ਉੱਤਰੀ ਕੋਰੀਆ।
  • ਅਪਾਤਕਾਲ(ਐਮਰਜੈਂਸੀ) ਬਚਾਓ ਦਿਵਸ - ਰੂਸ।
  • ਸੈਂਟ ਸਟੀਫ਼ਨ ਦਿਵਸ(ਪੂਰਬੀ ਆਰਥੋਡਾਕਸ ਚਰਚ ਅਨੁਸਾਰ) - ਰੋਮਾਨੀਆ ਵਿੱਚ ਇੱਕ ਪਬਲਿਕ ਛੁੱਟੀ ਹੁੰਦੀ ਹੈ।
  • ਕ੍ਰਿਸਮਸ ਦੇ ਬਾਰ੍ਹਵੇਂ ਦਿਨ ਦਾ ਤੀਜਾ ਹਿੱਸਾ - ਪੱਛਮੀ ਈਸਾਈ ਧਰਮ।

ਵਾਕਿਆ ਸੋਧੋ

  • 1911'ਜਨ-ਗਣ-ਮਨ' ਨੂੰ ਪਹਿਲੀ ਵਾਰ ਕਾਂਗਰਸ ਦੇ ਕਲਕੱਤਾ ਮਹਾਂ-ਸਮਾਗਮ ਵਿੱਚ ਗਾਇਆ ਗਿਆ।
  • 1919ਕਾਂਗਰਸ ਅਤੇ 'ਆਲ ਇੰਡੀਆ ਮੁਸਲਿਮ ਲੀਗ਼' ਦੇ ਮੁਕਾਬਲੇ ਵਿੱਚ ਸਿੱਖ ਲੀਗ਼ ਬਣੀ।
  • 1929 –ਰੂਸੀ ਇਨਕ਼ਲਾਬ ਦੇ ਮੋਢੀਆਂ ਵਿੱਚੋਂ ਇੱਕ 'ਲਿਓ ਟਰਾਟਸਕੀ' ਨੂੰ ਰੂਸੀ ਕਮਿਊਨਿਸਟ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ।
  • 1939ਟਰਕੀ ਵਿੱਚ ਭੂਚਾਲ ਨਾਲ਼ 11000 ਲੋਕ ਮਾਰੇ ਗਏ।
  • 1941ਜਾਪਾਨ ਨੇ ਫ਼ਿਲਪੀਨਜ਼ ਦੀ ਰਾਜਧਾਨੀ ਮਨੀਲਾ ਉੱਤੇ ਬਿਨਾਂ ਵਜ੍ਹਾ ਸਿਰਫ਼ ਦਹਿਸ਼ਤ ਫੈਲਾਉਣ ਵਾਸਤੇ ਬੰਬ ਸੁੱਟੇ।
  • 1945 –28 ਦੇਸ਼ਾਂ ਨੇ ਮਿਲ ਕੇ 'ਵਿਸ਼ਵ ਬੈਂਕ'(ਜਾਂ ਅੰਤਰਰਾਸ਼ਟਰੀ ਮਨਿਓਰਟੀ ਫੰਡ) ਕਾਇਮ ਕੀਤਾ।
  • 1949ਹਾਲੈਂਡ ਦੀ ਰਾਣੀ ਜੂਲੀਆਨਾ ਨੇ ਇੰਡੋਨੇਸ਼ੀਆ ਨੂੰ 300 ਸਾਲ ਬਾਅਦ ਆਜ਼ਾਦੀ ਦੇ ਦਿੱਤੀ।
  • 1953ਸਿੱਖਾਂ ਨੇ ਜਵਾਹਰ ਲਾਲ ਨਹਿਰੂ ਨੂੰ ਧਾਰਮਿਕ ਅਸਥਾਨ ਤੋਂ ਬੋਲਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
  • 1979ਅਫ਼ਗ਼ਾਨਿਸਤਾਨ ਵਿੱਚ ਰੂਸ ਦੇ ਕਠਪੁਤਲੀ ਨੁਮਾਇੰਦੇ ਰਾਸ਼ਟਰਪਤੀ 'ਬਾਬਰਕ ਕਾਰਮਾਲ' ਨੇ ਮੁਲਕ ਦੀ ਵਾਗਡੋਰ ਸੰਭਾਲੀ।
  • 1966 – ਸਿੱਖ ਆਗੂ ਸੰਤ ਫ਼ਤਿਹ ਸਿੰਘ ਨੇ ਬਿਨਾਂ ਕੁੱਝ ਹਾਸਲ ਕੀਤੇ ਮਰਨ ਵਰਤ ਛੱਡਿਆ।

ਜਨਮ ਸੋਧੋ

ਜੋਹਾਨਸ ਕੈਪਲਰ
ਮਿਰਜ਼ਾ ਗ਼ਾਲਿਬ
ਲੁਈ ਪਾਸਚਰ

ਦਿਹਾਂਤ ਸੋਧੋ

ਬੇਨਜ਼ੀਰ ਭੁੱਟੋ
ਫ਼ਾਰੂਖ਼ ਸ਼ੇਖ਼
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
🔥 Top keywords: ਮੁੱਖ ਸਫ਼ਾਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਗੁਰੂ ਅਰਜਨਭਾਈ ਵੀਰ ਸਿੰਘਜਰਨੈਲ ਸਿੰਘ ਭਿੰਡਰਾਂਵਾਲੇਪੰਜਾਬ ਦੇ ਲੋਕ-ਨਾਚਪੰਜਾਬੀ ਸੱਭਿਆਚਾਰਗੁਰੂ ਨਾਨਕਖ਼ਾਸ:ਖੋਜੋਸੁਰਜੀਤ ਪਾਤਰਪੰਜਾਬੀ ਕੱਪੜੇਸਾਕਾ ਨੀਲਾ ਤਾਰਾਪੰਜਾਬ ਦੀਆਂ ਵਿਰਾਸਤੀ ਖੇਡਾਂਅੰਮ੍ਰਿਤਾ ਪ੍ਰੀਤਮਪੰਜਾਬੀ ਭਾਸ਼ਾਪੰਜਾਬੀ ਰੀਤੀ ਰਿਵਾਜਹਰਿਮੰਦਰ ਸਾਹਿਬਵਿਆਹ ਦੀਆਂ ਰਸਮਾਂਵਿਸਾਖੀਗੁਰੂ ਗੋਬਿੰਦ ਸਿੰਘਪੰਜਾਬੀ ਤਿਓਹਾਰਪੰਜਾਬ, ਭਾਰਤਭਗਤ ਸਿੰਘਵਹਿਮ ਭਰਮਛਪਾਰ ਦਾ ਮੇਲਾਪ੍ਰਦੂਸ਼ਣਗੁਰੂ ਗ੍ਰੰਥ ਸਾਹਿਬਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਬੰਦਾ ਸਿੰਘ ਬਹਾਦਰਗੁਰੂ ਅਮਰਦਾਸਸ਼ਿਵ ਕੁਮਾਰ ਬਟਾਲਵੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਹੇਮਕੁੰਟ ਸਾਹਿਬਪਾਣੀ ਦੀ ਸੰਭਾਲਗੁਰੂ ਹਰਿਗੋਬਿੰਦਪੰਜਾਬੀ ਭੋਜਨ ਸੱਭਿਆਚਾਰਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ