1984 ਦੱਖਣੀ ਏਸ਼ਿਆਈ ਖੇਡਾਂ

1984 ਦੱਖਣੀ ਏਸ਼ਿਆਈ ਖੇਡਾਂ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਖੇ 17 ਸਤੰਬਰ ਤੋਂ 23 ਸਤੰਬਰ, 1984 ਨੂੰ ਹੋਈਆ।[1] ਇਹ ਖੇਡ ਮੇਲਾ ਪਹਿਲਾ ਸੀ। ਇਹਨਾਂ ਖੇਡਾਂ ਵਿੱਚ ਖਿਡਾਰੀ ਪੰਜ ਖੇਡਾਂ ਵਿੱਚ ਹੀ ਭਾਗ ਲੈ ਸਕਦਾ ਸੀ। ਭਾਰਤ ਦੇ ਖਿਡਾਰੀਆਂ ਨੇ ਸਭ ਤੋਂ ਵੱਧ 88 ਤਗਮੇ ਜਿੱਤ ਕੇ ਚੈਂਪੀਅਨਸਿੱਪ ਜਿੱਤੀ।

I ਦੱਖਣੀ ਏਸ਼ਿਆਈ ਖੇਡਾਂ
ਮਹਿਮਾਨ ਦੇਸ਼ਕਾਠਮਾਂਡੂ, ਨੇਪਾਲ
ਭਾਗ ਲੇਣ ਵਾਲੇ ਦੇਸ7
ਈਵੈਂਟ5 ਖੇਡਾਂ
ਉਦਾਘਾਟਨ ਕਰਨ ਵਾਲਰਾਜਾ ਬੇਰਿੰਦਰ

ਖੇਡਾਂ

ਸੋਧੋ

ਤਗਮਾ ਸੂਚੀ

ਸੋਧੋ
 ਸਥਾਨ ਦੇਸ਼ਸੋਨਾਚਾਂਦੀਕਾਂਸੀਕੁਲ
1  ਭਾਰਤ44281688
2  ਸ੍ਰੀਲੰਕਾ7111937
3  ਪਾਕਿਸਤਾਨ53210
4  ਨੇਪਾਲ412824
5  ਬੰਗਲਾਦੇਸ਼281323
6ਫਰਮਾ:Country data ਭੂਟਾਨ0022
7ਫਰਮਾ:Country data ਮਾਲਦੀਵ0011
ਕੁਲਤਗਮੇ626262186

ਹਵਾਲੇ

ਸੋਧੋ
  1. "South Asian (Federation) Games". Athletics Weekly. Retrieved 31 July 2010.