ਸੌਰ ਅਰਧ ਵਿਆਸ
ਸੌਰ ਅਰਧਵਿਆਸ, ਜਿਸਨੂੰ ਦੇ ਚਿੰਨ੍ਹ ਨਾਲ ਵਿਖਾਇਆ ਜਾਂਦਾ ਹੈ, ਸਾਡੇ ਸੂਰਜ ਦਾ ਅਰਧਵਿਆਸ (ਰੇਡੀਅਸ) ਹੈ ਜੋ ੬.੯੫੫ x ੧੦੫ ਕਿਲੋਮੀਟਰ ਦੇ ਬਰਾਬਰ ਹੈ। ਖਗੋਲਸ਼ਾਸਤਰ ਵਿੱਚ, ਸੂਰਜ ਦੇ ਅਰਧਵਿਆਸ ਦਾ ਇਸਤੇਮਾਲ ਤਾਰਿਆਂ ਦੇ ਅਰਧਵਿਆਸ ਦੱਸਣ ਲਈ ਇਕਾਈ ਦੀ ਤਰ੍ਹਾਂ ਹੁੰਦਾ ਹੈ। ਜੇਕਰ ਕਿਸੇ ਤਾਰੇ ਦਾ ਅਰਧਵਿਆਸ ਸਾਡੇ ਸੂਰਜ ਤੋਂ ਵੀਹ ਗੁਣਾ ਹੈ, ਤਾਂ ਕਿਹਾ ਜਾਵੇਗਾ ਕਿ ਉਸਦਾ ਅਰਧਵਿਆਸ ੨੦ ਹੈ। ਸਾਫ਼ ਹੈ ਦੇ ਸੂਰਜ ਦਾ ਆਪਣਾ ਅਰਧਵਿਆਸ ੧ ਹੈ।
🔥 Top keywords: ਮੁੱਖ ਸਫ਼ਾਗੁਰੂ ਹਰਿਗੋਬਿੰਦਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਗੁਰੂ ਨਾਨਕਪੰਜਾਬੀ ਕੱਪੜੇਖ਼ਾਸ:ਖੋਜੋਸੁਰਜੀਤ ਪਾਤਰਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਭਾਸ਼ਾਗੁਰੂ ਅਰਜਨਅੰਮ੍ਰਿਤਾ ਪ੍ਰੀਤਮਪੰਜਾਬੀ ਰੀਤੀ ਰਿਵਾਜਹਰਿਮੰਦਰ ਸਾਹਿਬਸ਼ਿਵ ਕੁਮਾਰ ਬਟਾਲਵੀਛਪਾਰ ਦਾ ਮੇਲਾਭਗਤ ਸਿੰਘਵਿਸਾਖੀਕਬੀਰਗੁਰੂ ਅਮਰਦਾਸਪੰਜਾਬੀ ਤਿਓਹਾਰਗੁਰੂ ਗੋਬਿੰਦ ਸਿੰਘਪੰਜਾਬ, ਭਾਰਤਵਹਿਮ ਭਰਮਧਨੀ ਰਾਮ ਚਾਤ੍ਰਿਕਗੁੱਲੀ ਡੰਡਾਪ੍ਰਦੂਸ਼ਣਪੰਜਾਬੀ ਭੋਜਨ ਸੱਭਿਆਚਾਰਪੰਜਾਬੀ ਲੋਕ ਬੋਲੀਆਂਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗਿੱਧਾਹੇਮਕੁੰਟ ਸਾਹਿਬਭੰਗੜਾ (ਨਾਚ)ਰਣਜੀਤ ਸਿੰਘਦਿਵਾਲੀ