ਸ਼ਤ ਅਲ-ਅਰਬ

ਸ਼ਤ ਅਲ-ਅਰਬ (Arabic: شط العرب, "ਅਰਬੀਆਂ ਦਾ ਨਾਲਾ"; Persian: اَروَندرود, ਅਰਵੰਦ ਰਦ, "ਤੀਬਰ ਦਰਿਆ") ਦੱਖਣ-ਪੱਛਮੀ ਏਸ਼ੀਆ ਵਿਚਲਾ ਇੱਕ ਦਰਿਆ ਹੈ ਜਿਹਦੀ ਲੰਬਾਈ ਲਗਭਗ ੨੦੦ ਕਿਲੋਮੀਟਰ ਹੈ ਅਤੇ ਜੋ ਦੱਖਣੀ ਇਰਾਨ ਦੀ ਬਸਰਾ ਰਾਜਪਾਲੀ ਵਿੱਚ ਅਲ ਕੁਰਨਾ ਕਸਬੇ ਵਿਖੇ ਫ਼ਰਾਤ ਦਰਿਆ ਅਤੇ ਦਜਲਾ ਦਰਿਆ ਦੇ ਸੰਗਮ ਨਾਲ਼ ਬਣਦਾ ਹੈ। ਇਹਦਾ ਦੱਖਣੀ ਸਿਰਾ ਇਰਾਕ ਅਤੇ ਇਰਾਨ ਵਿਚਲੀ ਸਰਹੱਦ ਬਣਾਉਂਦਾ ਹੈ ਜਿਹਤੋਂ ਬਾਅਦ ਇਹ ਫ਼ਾਰਸੀ ਖਾੜੀ ਵਿੱਚ ਜਾ ਡਿੱਗਦਾ ਹੈ।

ਸ਼ਤ ਅਲ-ਅਰਬ
ਬਸਰਾ, ਇਰਾਕ ਕੋਲ ਸ਼ਤ ਅਲ-ਅਰਬ
ਸਰੋਤਅਲ ਕੁਰਨਾ ਵਿਖੇ ਦਜਲਾਫ਼ਰਾਤ ਸੰਗਮ
ਦਹਾਨਾਫ਼ਾਰਸੀ ਖਾੜੀ
ਬੇਟ ਦੇਸ਼ਇਰਾਕ, ਇਰਾਨ
ਲੰਬਾਈ{{{length_ਕਿਮੀ}}} ਕਿਮੀ ({{{length_mi}}} mi)
ਸਰੋਤ ਉਚਾਈ4 m (13 ft)
ਦਹਾਨਾ ਉਚਾਈ0 m (0 ft)
ਔਸਤ ਜਲ-ਡਿਗਾਊ ਮਾਤਰਾ1,750 m3/s (62,000 cu ft/s) at mouth

ਹਵਾਲੇ

ਸੋਧੋ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬ ਦੇ ਲੋਕ-ਨਾਚਗੁਰੂ ਨਾਨਕਭਾਈ ਵੀਰ ਸਿੰਘਪੰਜਾਬੀ ਕੱਪੜੇਖ਼ਾਸ:ਖੋਜੋਸੁਰਜੀਤ ਪਾਤਰਗੁਰੂ ਅਰਜਨਪੰਜਾਬੀ ਰੀਤੀ ਰਿਵਾਜਹਰਿਮੰਦਰ ਸਾਹਿਬਅੰਮ੍ਰਿਤਾ ਪ੍ਰੀਤਮਵਿਆਹ ਦੀਆਂ ਰਸਮਾਂਗੁਰੂ ਹਰਿਗੋਬਿੰਦਪੰਜਾਬੀ ਤਿਓਹਾਰਵਿਸਾਖੀਪੰਜਾਬ ਦੀਆਂ ਵਿਰਾਸਤੀ ਖੇਡਾਂਛਪਾਰ ਦਾ ਮੇਲਾਭਗਤ ਸਿੰਘਗੁਰੂ ਅਮਰਦਾਸਪੰਜਾਬੀ ਭਾਸ਼ਾਪੰਜਾਬ, ਭਾਰਤਸ਼ਿਵ ਕੁਮਾਰ ਬਟਾਲਵੀਵਹਿਮ ਭਰਮਪੰਜਾਬੀ ਭੋਜਨ ਸੱਭਿਆਚਾਰਗੁਰੂ ਗ੍ਰੰਥ ਸਾਹਿਬਗੁਰੂ ਗੋਬਿੰਦ ਸਿੰਘਤਸਵੀਰ:Inspire NewReaders icon still.pngਪ੍ਰਦੂਸ਼ਣਹੇਮਕੁੰਟ ਸਾਹਿਬਗੁੱਲੀ ਡੰਡਾਕੋਟਲਾ ਛਪਾਕੀਪੰਜਾਬੀ ਮੁਹਾਵਰੇ ਅਤੇ ਅਖਾਣਗੁਰਮੁਖੀ ਲਿਪੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬ ਦਾ ਇਤਿਹਾਸਪਾਣੀ ਦੀ ਸੰਭਾਲ