ਵਿਟਾਮਿਨ ਏ
ਵਿਟਾਮਿਨ ਏ ਅਤ੍ਰਿਪਤ ਖ਼ੁਰਾਕੀ ਕਾਰਬਨੀ ਯੋਗਾਂ ਦਾ ਇੱਕ ਸਮੂਹ ਹੈ ਜੀਹਦੇ ਵਿੱਚ ਰੈਟੀਨੋਲ, ਰੈਟੀਨਲ, ਰੈਟੀਨੋਇਕ ਤਿਜ਼ਾਬ ਅਤੇ ਕਈ ਪ੍ਰੋਵਿਟਾਮਿਨ ਏ ਕੈਰੋਟੀਨਾਇਡ ਸ਼ਾਮਲ ਹਨ ਜਿਹਨਾਂ ਵਿੱਚੋਂ ਬੀਟਾ-ਕੈਰੋਟੀਨ ਸਭ ਤੋਂ ਵੱਧ ਮਹੱਤਵਪੂਰਨ ਹੈ।[1] ਵਿਟਾਮਿਨ ਏ ਬਹੁਤ ਸਾਰੇ ਕੰਮ ਕਰਦਾ ਹੈ: ਇਹ ਵਿਕਾਸ ਅਤੇ ਵਾਧੇ ਲਈ, ਰੋਗ-ਨਾਸਕ ਪ੍ਰਨਾਲੀ ਦੀ ਸਾਂਭ-ਸੰਭਾਲ਼ ਲਈ ਅਤੇ ਚੰਗੀ ਨਿਗ੍ਹਾ ਸ਼ਕਤੀ ਲਈ ਲਾਜ਼ਮੀ ਹੈ।[2] ਅੱਖਾਂ ਵਿਚਲੇ ਰੈਟੀਨਾ (ਪਰਦੇ) ਨੂੰ ਰੈਟੀਨਲ ਦੇ ਰੂਪ ਵਿੱਚ ਵਿਟਾਮਿਨ ਏ ਦੀ ਲੋੜ ਪੈਂਦੀ ਹੈ ਜੋ ਆਪਸਿਨ ਨਾਮਕ ਪ੍ਰੋਟੀਨ ਨਾਲ਼ ਮਿਲ ਕੇ ਪ੍ਰਕਾਸ਼-ਸਮਾਊ ਅਣੂ ਰੋਡਾਪਸਿਨ ਬਣਾਉਂਦਾ ਹੈ[3] ਜੋ ਕਿ ਘੱਟ-ਰੋਸ਼ਨੀ ਵਾਲੀ ਨਿਗ੍ਹਾ ਅਤੇ ਰੰਗੀਨ ਨਿਗ੍ਹਾ ਦੋਹਾਂ ਲਈ ਲੋੜੀਂਦਾ ਹੈ।[4]
ਸਿਲਸਿਲੇਵਾਰ (ਆਈਯੂਪੈਕ) ਨਾਂ | |
---|---|
(2ਈ,4ਈ,6ਈ,8ਈ)-3,7-ਡਾਈਮਿਥਾਈਲ-9-(2,6,6-ਟਰਾਈਮਿਥਾਈਲ-1-ਸਾਈਕਲੋਹੈਕਸੀਨ-1-ਆਇਲ)-2,4,6,8-ਨੌਨਾਟੈਟਰਾਈਨ-1-ਓਲ (ਰੈਟੀਨੋਲ) | |
ਇਲਾਜ ਸੰਬੰਧੀ ਅੰਕੜੇ | |
ਵਪਾਰਕ ਨਾਂ | ਐਕੁਆਸੋਲਾ |
AHFS/Drugs.com | monograph |
ਗਰਭ ਸ਼੍ਰੇਣੀ | A (US) |
ਕਨੂੰਨੀ ਦਰਜਾ | OTC (US) |
ਸ਼ਨਾਖਤੀ ਨਾਂ | |
ਕੈਸ ਨੰਬਰ | 68-26-8 |
ਏ.ਟੀ.ਸੀ. ਕੋਡ | V04CB01 |
PubChem | CID 445354 |
DrugBank | DB00162 |
ChemSpider | 393012 |
KEGG | D03365 |
ChEBI | CHEBI:17336 |
ChEMBL | CHEMBL986 |
NIAID ChemDB | 008876 |
ਰਸਾਇਣਕ ਅੰਕੜੇ | |
ਫ਼ਾਰਮੂਲਾ | C20HO |
ਅਣਵੀ ਭਾਰ | 286.4516 g/mol |
| |
| |
(ਇਹ ਕੀ ਹੈ?) (ਤਸਦੀਕ ਕਰੋ) |
ਹਵਾਲੇ ਸੋਧੋ
- ↑ Fennema, Owen (2008). Fennema's Food Chemistry. CRC Press Taylor & Francis. pp. 454–455. ISBN 9780849392726.
- ↑ Tanumihardjo, S.A. (2011). "Vitamin A: biomarkers of nutrition for development". American Journal of Clinical Nutrition. 94 (2): 658S–665S. doi:10.3945/ajcn.110.005777. PMC 3142734. PMID 21715511.
- ↑ Wolf, G. (2001). "The discovery of the visual function of vitamin A". Journal of Nutrition. 131 (6): 1647–1650. PMID 11385047.
- ↑ "Vitamin A".
🔥 Top keywords: ਮੁੱਖ ਸਫ਼ਾ2024 ਭਾਰਤ ਦੀਆਂ ਆਮ ਚੋਣਾਂਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਖ਼ਾਸ:ਖੋਜੋਗੂਗਲਗੁਰੂ ਨਾਨਕਪੰਜਾਬੀ ਭਾਸ਼ਾਪੰਜਾਬ, ਭਾਰਤਮਦਦ:ਅਧਿਕਾਰ ਨਿਯੰਤ੍ਰਨਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਮਿਲਾਨਅਮਰ ਸਿੰਘ ਚਮਕੀਲਾਮਾਰੀ ਐਂਤੂਆਨੈਤੴਗੁਰੂ ਗ੍ਰੰਥ ਸਾਹਿਬਦੂਜੀ ਸੰਸਾਰ ਜੰਗਗੁਰੂ ਅਮਰਦਾਸਨਿਰਮਲ ਰਿਸ਼ੀ (ਅਭਿਨੇਤਰੀ)ਗੁਰੂ ਅਰਜਨਰਣਜੀਤ ਸਿੰਘਵਿਸਾਖੀਊਧਮ ਸਿੰਘਭੀਮਰਾਓ ਅੰਬੇਡਕਰਗੁਰਮੁਖੀ ਲਿਪੀhuzwvਸਿੱਧੂ ਮੂਸੇ ਵਾਲਾਪੰਜਾਬੀ ਸੱਭਿਆਚਾਰਗੁਰੂ ਅੰਗਦriz16ਸ਼ਬਦਭਾਈ ਵੀਰ ਸਿੰਘਸਤਿ ਸ੍ਰੀ ਅਕਾਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਜਪੁਜੀ ਸਾਹਿਬਪੰਜਾਬ ਦੇ ਲੋਕ-ਨਾਚਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਔਰੰਗਜ਼ੇਬਪੰਜਾਬੀ ਮੁਹਾਵਰੇ ਅਤੇ ਅਖਾਣ