ਲਿਵਰਮੋਰੀਅਮ

ਲਿਵਰਮੋਰੀਅਮ ਇੱਕ ਬਣਾਉਟੀ ਅਤਿ-ਭਾਰੀ ਤੱਤ ਹੈ ਜੀਹਦਾ ਰਸਾਇਣੀ ਨਿਸ਼ਾਨ Lv ਅਤੇ ਐਟਮੀ ਭਾਰ 116 ਹੈ। ਇਹ ਬਹੁਤ ਹੀ ਰੇਡੀਓਸ਼ੀਲ ਤੱਤ ਹੈ ਜਿਹਨੂੰ ਸਿਰਫ਼ ਲੈਬ ਵਿੱਚ ਹੀ ਬਣਾਇਆ ਜਾ ਸਕਿਆ ਹੈ ਅਤੇ ਕੁਦਰਤ ਵਿੱਚ ਕਦੇ ਨਹੀਂ ਵੇਖਣ ਨੂੰ ਮਿਲਿਆ। ਇਹਦਾ ਨਾਂ ਯੂ.ਐੱਸ. ਦੀ ਲਾਰੰਸ ਲਿਵਰਮੋਰ ਨੈਸ਼ਨਲ ਲੈਬੋਰੇਟਰੀ ਪਿੱਛੋਂ ਰੱਖਿਆ ਗਿਆ ਹੈ ਜਿਹਨੇ 2000 ਵਿੱਚ ਦੁਬਨਾ, ਰੂਸ ਦੀ ਨਿਊਕਲੀ ਘੋਖ ਸੰਸਥਾ ਨਾਲ ਸਾਂਝੇ ਤੌਰ 'ਤੇ ਏਸ ਤੱਤ ਦੀ ਖੋਜ ਕੀਤੀ ਸੀ।

ਲਿਵਰਮੋਰੀਅਮ
{{#if:|}}
ਲਿਵਰਮੋਰੀਅਮ
116Lv
Po

Lv

(Usn)
ununpentiumਲਿਵਰਮੋਰੀਅਮununseptium
ਆਮ ਲੱਛਣ
ਨਾਂ, ਨਿਸ਼ਾਨ, ਅੰਕਲਿਵਰਮੋਰੀਅਮ, Lv, 116
ਉਚਾਰਨ/ˌlɪvərˈmɔːriəm/
ਧਾਤ ਸ਼੍ਰੇਣੀਪਤਾ ਨਹੀਂ
ਪਰ ਸ਼ਾਇਦ ਉੱਤਰ-ਤਬਦੀਲ ਧਾਤ ਹੈ
ਸਮੂਹ, ਪੀਰੀਅਡ, ਬਲਾਕ167, p
ਮਿਆਰੀ ਪ੍ਰਮਾਣੂ ਭਾਰ[293]
ਬਿਜਲਾਣੂ ਬਣਤਰ[Rn] 5f14 6d10 7s2 7p4
2, 8, 18, 32, 32, 18, 6
History
ਖੋਜਨਿਊਕਲੀ ਘੋਖ ਸਾਂਝੀ ਸੰਸਥਾ ਅਤੇ ਲਾਰੰਸ ਨੈਸ਼ਨਲ ਲੈਬੋਰੇਟਰੀ (2000)
ਭੌਤਿਕੀ ਲੱਛਣ
ਅਵਸਥਾsolid (ਅੰਦਾਜ਼ਾ)[1][2]
ਘਣਤਾ (near r.t.)12.9 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ{{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ637–780 K, 364–507 °C, 687–944 °F
ਉਬਾਲ ਦਰਜਾ1035–1135 K, 762–862 °C, 1403–1583 °F
ਇਕਰੂਪਤਾ ਦੀ ਤਪਸ਼7.61 kJ·mol−1
Heat of 42 kJ·mol−1
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ−2,[3] +2, +4
((predicted)[1])
energies
(more)
1st: {{{ਪਹਿਲੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
2nd: {{{ਦੂਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
3rd: {{{ਤੀਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
ਪਰਮਾਣੂ ਅਰਧ-ਵਿਆਸ183 pm
ਸਹਿ-ਸੰਯੋਜਕ ਅਰਧ-ਵਿਆਸ162–166 pm
(extrapolated)[2]
ਨਿੱਕ-ਸੁੱਕ
CAS ਇੰਦਰਾਜ ਸੰਖਿਆ54100-71-9
ਸਭ ਤੋਂ ਸਥਿਰ ਆਈਸੋਟੋਪ
Main article: ਲਿਵਰਮੋਰੀਅਮ ਦੇ ਆਇਸੋਟੋਪ
isoNAਅਰਥ ਆਯੂ ਸਾਲDMDE (MeV)DP
293Lvsyn61 msα10.54289Fl
292Lvsyn18 msα10.66288Fl
291Lvsyn18 msα10.74287Fl
290Lvsyn7.1 msα10.84286Fl
· r

ਬਾਹਰਲੇ ਜੋੜ ਸੋਧੋ

  1. 1.0 1.1 Hoffman, Darleane C.; Lee, Diana M.; Pershina, Valeria (2006). "Transactinides and the future elements". In Morss; Edelstein, Norman M.; Fuger, Jean (eds.). The Chemistry of the Actinide and Transactinide Elements (3rd ed.). Dordrecht, The Netherlands: Springer Science+Business Media. ISBN 1-4020-3555-1.
  2. 2.0 2.1 Bonchev, Danail; Kamenska, Verginia (1981). "Predicting the Properties of the 113–120 Transactinide Elements". Journal of Physical Chemistry. 85 (9). American Chemical Society: 1177–1186. doi:10.1021/j150609a021.
  3. Thayer, John S. (2010). "Relativistic Effects and the Chemistry of the Heavier Main Group Elements": 83. doi:10.1007/978-1-4020-9975-5_2. {{cite journal}}: Cite journal requires |journal= (help)
🔥 Top keywords: