ਰੇਡੀਓ ਵਾਰਵਾਰਤਾ
ਰੇਡੀਓ ਆਵਰਤੀ (Radio frequency/RF) 3 ਹਰਟਜ ਤੋਂ 300 ਗੀਗਾ ਹਰਟਜ ਦੀ ਆਵਰਤੀ ਤਰੰਗਾਂ ਨੂੰ ਕਹਿੰਦੇ ਹਨ। ਇਸ ਅਨੁਸਾਰ ਇਹ ਆਵਰਤੀ ਉਹ ਹੈ, ਜਿਸ ਉੱਤੇ ਜੇਕਰ ਪ੍ਰਤਿਆਵਰਤੀ ਧਾਰਾ (ਏ ਸੀ) ਦੀ ਬਿਜਲਈ ਤਰੰਗ ਬਣਾਈ ਜਾਵੇ, ਤਾਂ ਉਹ ਰੇਡੀਓ ਤਰੰਗਾਂ ਨੂੰ ਡਿਟੈਕਟ ਕਰ ਲਵੇ। ਕਿਉਂਕਿ ਜਿਆਦਾਤਰ ਇਸ ਰੇਂਜ ਦੀ ਆਵਰਤੀ, ਯਾਂਤਰਿਕ ਪ੍ਰਣਾਲੀਆਂ ਦੁਆਰਾ ਪੈਦਾ ਕਰਨ ਦੇ ਲਾਇਕ ਨਹੀਂ ਹੈ, ਇਸ ਲਈ RF ਦਾ ਮੰਤਵ ਬਿਜਲਈ ਪਰਿਪਥਾਂ ਜਾਂ ਬਿਜਲਚੁੰਬਕੀ ਵਿਕਿਰਨ ਵਿੱਚ ਡੋਲਣ ਤੋਂ ਹੀ ਹੁੰਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
🔥 Top keywords: ਮੁੱਖ ਸਫ਼ਾਗੁਰੂ ਅਰਜਨਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਪੰਜਾਬੀ ਸੱਭਿਆਚਾਰਗੁਰੂ ਨਾਨਕਸੁਰਜੀਤ ਪਾਤਰਪੰਜਾਬੀ ਕੱਪੜੇਖ਼ਾਸ:ਖੋਜੋਪੰਜਾਬ ਦੀਆਂ ਵਿਰਾਸਤੀ ਖੇਡਾਂਭਗਤ ਸਿੰਘਵਿਸਾਖੀਪੰਜਾਬੀ ਭਾਸ਼ਾਗੁਰੂ ਅਮਰਦਾਸਵਿਆਹ ਦੀਆਂ ਰਸਮਾਂਪੰਜਾਬੀ ਰੀਤੀ ਰਿਵਾਜਪੰਜਾਬ, ਭਾਰਤਗੁਰੂ ਗੋਬਿੰਦ ਸਿੰਘਵਹਿਮ ਭਰਮਲੋਹੜੀਛਪਾਰ ਦਾ ਮੇਲਾਗੁੱਲੀ ਡੰਡਾਗੁਰੂ ਹਰਿਗੋਬਿੰਦਪੰਜਾਬੀ ਤਿਓਹਾਰਹਰਿਮੰਦਰ ਸਾਹਿਬਭੰਗੜਾ (ਨਾਚ)ਪੂਰਨ ਸਿੰਘਬੰਦਾ ਸਿੰਘ ਬਹਾਦਰਗੁਰੂ ਰਾਮਦਾਸਪ੍ਰਦੂਸ਼ਣਕੋਟਲਾ ਛਪਾਕੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬ ਦੀਆਂ ਪੇਂਡੂ ਖੇਡਾਂਅੰਮ੍ਰਿਤਾ ਪ੍ਰੀਤਮਗੁਰੂ ਅੰਗਦਪੰਜਾਬੀ ਭੋਜਨ ਸੱਭਿਆਚਾਰ