ਯੁਫੋਰੀਆ (ਅਮਰੀਕੀ ਟੈਲੀਵਿਜ਼ਨ ਲੜ੍ਹੀ)
ਯੁਫੋਰੀਆ ਇੱਕ ਅਮਰੀਕੀ ਟੀਨ ਡਰਾਮਾ ਟੈਲੀਵਿਜ਼ਨ ਲੜ੍ਹੀ ਹੈ ਜਿਸ ਨੂੰ ਸੈਮ ਲੈਵਿਨਸਨ ਨੇ ਐੱਚਬੀਓ (HBO) ਲਈ ਲਿਖਿਆ ਅਤੇ ਸਿਰਜਿਆ ਹੈ। ਇਸ ਦੀ ਕਹਾਣੀ ਕੁੱਝ ਹੱਦ ਤੱਕ ਇਸ ਹੀ ਨਾਂਮ ਦੇ ਇੱਕ ਇਜ਼ਰਾਇਲੀ ਟੈਲੀਵਿਜ਼ਨ ਲੜ੍ਹੀ 'ਤੇ ਆਧਾਰਤ ਹੈ। ਲੜ੍ਹੀ ਇੱਕ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਟੋਲੇ ਦੀ ਸਦਮੇ, ਨਸ਼ਿਆਂ, ਟੱਬਰ, ਦੋਸਤੀ, ਅਤੇ ਮੁਹੱਬਤ ਦੇ ਨਾਲ ਜੁੜੀ ਹੋਈ ਕਹਾਣੀ ਵਿਖਾਉਂਦੀ ਹੈ। ਇਸ ਵਿੱਚ ਜ਼ੈਡੇਆ, ਜੋ ਕਿ ਲੜ੍ਹੀ ਵਿੱਚ ਵਾਰਤਾਕਾਰ ਵੀ ਹੈ, ਮੌਡੇ ਐਪਟੋਅ, ਐਨਗਸ ਕਲਾਊਡ, ਐਰਿਕ ਡੇਨ, ਅਲੈਕਸਾ ਡੇਮੀ, ਜੇਕਬ ਐਲੌਰਡੀ, ਬਾਰਬੀ ਫਿਰੈਰਾ, ਨਿਕਾ ਕਿੰਗ, ਸਟੌਰਮ ਰੇਇਡ, ਹੰਟਰ ਸ਼ੈਫਰ, ਐਲਗੀ ਸਮਿੱਥ, ਸਿਡਨੀ ਸਵੀਨੀ, ਕੋਲਮੈਨ ਡੋਮਿੰਗੋ, ਜੈਵਨ "ਵੈਨਾ" ਵੌਲਟਨ, ਔਸਟਿਨ ਐਬ੍ਰੈਮਜ਼, ਅਤੇ ਡੌਮਿਨਿਕ ਫਾਇਕ ਹਨ।
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਗੁਰੂ ਨਾਨਕਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਅਰਜਨਸੁਰਜੀਤ ਪਾਤਰਖ਼ਾਸ:ਖੋਜੋਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਗੁਰੂ ਹਰਿਗੋਬਿੰਦਪੰਜਾਬੀ ਰੀਤੀ ਰਿਵਾਜਪੰਜਾਬੀ ਭਾਸ਼ਾਹਰਿਮੰਦਰ ਸਾਹਿਬਭਗਤ ਸਿੰਘਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਛਪਾਰ ਦਾ ਮੇਲਾਗੁਰੂ ਅਮਰਦਾਸਪੰਜਾਬੀ ਤਿਓਹਾਰਗੁਰੂ ਤੇਗ ਬਹਾਦਰਵਿਸਾਖੀਪੰਜਾਬੀ ਭੋਜਨ ਸੱਭਿਆਚਾਰਪੰਜਾਬੀ ਲੋਕ ਬੋਲੀਆਂਲੋਹੜੀਗੁੱਲੀ ਡੰਡਾਹੇਮਕੁੰਟ ਸਾਹਿਬਗੁਰੂ ਅੰਗਦਸ਼ਿਵ ਕੁਮਾਰ ਬਟਾਲਵੀਵਹਿਮ ਭਰਮਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਹਰਿਕ੍ਰਿਸ਼ਨਗੁਰੂ ਗ੍ਰੰਥ ਸਾਹਿਬਪ੍ਰਦੂਸ਼ਣਪੰਜਾਬ, ਭਾਰਤਭੰਗੜਾ (ਨਾਚ)