ਮੈਰੀ ਹੋਗਾਰਥ

ਚਾਰਲਸ ਡਿਕਨਜ਼ ਦੀ ਭਾਬੀ

ਮਰਿਯਮ ਸਕਾਟ ਥਾਮਸਨ ਹੋਗਾਰਟ (1819/20[lower-alpha 1] – 7 ਮਈ 1837[lower-alpha 2]) ਚਾਰਲਸ ਡਿਕਨਜ਼ ਦੀ ਸਾਲੀ ਅਤੇ ਕੈਥਰੀਨ ਡਿਕਨਸ ਦੀ ਭੈਣ ਸੀ। ਹੋਗਾਰਟ ਡਿਕਨਜ਼ ਪਰਿਵਾਰ ਦੇ ਨਾਲ 17 ਸਾਲਾਂ ਤੱਕ ਰਹੀ। ਮੰਨਿਆ ਜਾਂਦਾ ਹੈ ਕਿ ਚਾਰਲਸ ਦੇ ਕਈ ਨਾਵਲਾਂ ਦੇ ਪਾਤਰਾਂ ਦੀ ਮੂਲ ਛਾਪ ਚਾਰਲਸ ਨੇ ਉਸ ਕੋਲੋਂ ਹੀ ਲਈ ਸੀ।

ਜੀਵਨ

ਸੋਧੋ

ਮੈਰੀ ਹੋਗਾਰਥ ਜਾਰਜ ਹੋਗਾਰਥ (1783-1870) ਅਤੇ ਜੋਰਜੀਨਾ ਹੋਗਾਰਥ (1793-1863) ਦੀ ਧੀ ਸੀ। ਉਹ ਐਡਿਨਬਰਾ ਵਿੱਚ ਪੈਦਾ ਹੋਈ ਸੀ ਜਿੱਥੇ ਉਸ ਦੇ ਪਿਤਾ ਵਾਲਟਰ ਸਕਾਟ ਦੇ ਇੱਕ ਕਾਨੂੰਨੀ ਸਲਾਹਕਾਰ[1] ਉਹ ਆਪਣੇ ਮਾਪਿਆਂ ਦੀਆਂ ਦਸ ਔਲਾਦਾਂ ਵਿਚੋਂ ਇੱਕ ਸੀ, ਤੀਜਾ ਬੱਚਾ ਅਤੇ ਦੂਜੀ ਧੀ ਸੀ।[2][3] ਸਨ। ਉਸ ਦਾ ਨਾਂ ਦਾਦੀ ਦੇ ਨਾਂ ਉੱਪਰ ਰੱਖਿਆ ਗਿਆ ਸੀ।[4]: 73 ਉਸ ਦਾ ਪਿਤਾ ਜਾਰਜ ਵੀ ਇੱਕ ਸੰਗੀਤ ਆਲੋਚਕ, ਚੈਲੋ ਅਤੇ ਸੰਗੀਤਕਾਰ ਸੀ ਜੋ ਐਡਿਨਬਰਾ ਕੌਰੈਂਟ ਰਸਾਲੇ ਵਿੱਚ ਕੰਮ ਕਰਦਾ ਸੀ। 1830 ਵਿੱਚ ਉਸ ਨੇ ਹੈਲਿਫਾਕਸ ਗਾਰਡੀਅਨ ਸ਼ੁਰੂ ਕੀਤਾ। 1834 ਵਿੱਚ ਉਹ ਲੰਡਨ ਦੀ ਦ ਸੰਡੇ ਮੌਰਨਿੰਗ ਵਿੱਚ ਉਹ ਇੱਕ ਸੰਗੀਤ ਆਲੋਚਕ ਵਜੋਂ ਸਥਾਪਿਤ ਹੋ ਗਿਆ। 1835 ਵਿੱਚ ਉਹ ਦ ਈਵਨਿੰਗ ਕਰੌਨੀਕਲ ਦਾ ਸੰਪਾਦਕ[5] ਬਣ ਗਿਆ। ਮਰਿਯਮ ਪਹਿਲੀ ਵਾਰ ਚਾਰਲਸ ਡਿਕਨਜ਼ ਨੂੰ ਆਪਣੀ ਭੈਣ ਕੈਥਰੀਨ ਨਾਲ ਮਿਲੀ। ਉਦੋਂ ਉਸ ਦੀ ਉਮਰ ਮਹਿਜ਼ 14 ਸਾਲ ਸੀ।[6][7] 1836 ਵਿੱਚ ਚਾਰਲਸ ਅਤੇ ਕੈਥਰੀਨ ਡਿਕਨਜ਼ ਦਾ ਵਿਆਹ ਹੋ ਗਿਆ ਅਤੇ ਇਸ ਤੋਂ ਬਾਅਦ ਮੈਰੀ ਉਹਨਾਂ ਦੇ ਨਾਲ ਹੀ ਰਹੀ।[8]: 194 [9][10][11]

ਨੋਟਸ

ਸੋਧੋ
  1. Some sources say she was born in 1819, whilst others say she was born in 1820.
  2. Some sources incorrectly say she died on 7 March 1837.

ਹਵਾਲੇ

ਸੋਧੋ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬੀ ਕੱਪੜੇਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਗੁਰੂ ਨਾਨਕਗੁਰੂ ਹਰਿਗੋਬਿੰਦਖ਼ਾਸ:ਖੋਜੋਗੁਰੂ ਅਰਜਨਸੁਰਜੀਤ ਪਾਤਰਬੰਦਾ ਸਿੰਘ ਬਹਾਦਰਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਅੰਮ੍ਰਿਤਾ ਪ੍ਰੀਤਮਪੰਜਾਬੀ ਭਾਸ਼ਾਪੰਜਾਬੀ ਤਿਓਹਾਰਪੰਜਾਬ ਦੀਆਂ ਵਿਰਾਸਤੀ ਖੇਡਾਂਵਿਸਾਖੀਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਵਹਿਮ ਭਰਮਹਰਿਮੰਦਰ ਸਾਹਿਬਗੁਰੂ ਗੋਬਿੰਦ ਸਿੰਘਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਅਮਰਦਾਸਭਗਤ ਸਿੰਘਭੰਗੜਾ (ਨਾਚ)ਗੁੱਲੀ ਡੰਡਾਪੰਜਾਬੀ ਭੋਜਨ ਸੱਭਿਆਚਾਰਦਿਵਾਲੀਸ਼ਿਵ ਕੁਮਾਰ ਬਟਾਲਵੀਕਬੀਰਗੁਰੂ ਅੰਗਦਪ੍ਰਦੂਸ਼ਣਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਗੁਰੂ ਤੇਗ ਬਹਾਦਰ