ਮਾਨੀਟੋਬਾ

ਕੈਨੇਡਾ ਦਾ ਸੂਬਾ

ਮਾਨੀਟੋਬਾ /ˌmæn[invalid input: 'ɨ']ˈtbə/ ( ਸੁਣੋ) ਇੱਕ ਕੈਨੇਡੀਆਈ ਪ੍ਰੇਰੀ ਸੂਬਾ ਹੈ। ਇਹਦਾ ਖੇਤਰਫਲ 649,950 ਵਰਗ ਕਿਲੋਮੀਟਰ ਹੈ। ਇਹਦੀ ਆਮਦਨ ਦਾ ਪ੍ਰਮੁੱਖ ਸਰੋਤ ਖੇਤੀਬਾੜੀ ਹੈ ਜੋ ਜ਼ਿਆਦਾਤਰ ਸੂਬੇ ਦੇ ਉਪਜਾਊ ਦੱਖਣੀ ਅਤੇ ਪੱਛਮੀ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਬਾਕੀ ਮੁੱਖ ਉਦਯੋਗ ਢੋਆ-ਢੁਆਈ, ਉਤਪਾਦਨ, ਜੰਗਲਾਤ, ਖਾਣ-ਖੁਦਾਈ, ਊਰਜਾ ਅਤੇ ਸੈਰ-ਸਪਾਟਾ ਹਨ।

ਮਾਨੀਟੋਬਾ
A red flag with a large Union Jack in the upper left corner and a shield, consisting of St. George's Cross over a left-facing bison standing on a rock, on the right sideA central shield depicting a bison standing on a rock, under a St George's Cross. On top of the shield sits a helmet decorated with a red and white billowing veil. On top of the helmet sits a beaver with a crown on its back, holding a prairie crocus. To the right of the shield is a rearing white unicorn wearing a collar of white and green maple leaves, from which hangs a green cart-wheel pendant. To the left of the shield is a rearing white horse wearing a collar of Indian beadwork, from which hangs a green cycle of life medallion. The animals and shield stand on a mound, with a wheat field beneath the unicorn, prairie crocuses beneath the shield, and spruces beneath the horse. Beneath the mound are white and blue waves, under which is an orange scroll bearing the words "GLORIOSUS ET LIBER"
ਝੰਡਾਕੁਲ-ਚਿੰਨ੍ਹ
ਮਾਟੋ: ਲਾਤੀਨੀ: [Gloriosus et Liber] Error: {{Lang}}: text has italic markup (help)
("ਪ੍ਰਤਾਪੀ ਅਤੇ ਅਜ਼ਾਦ")
Map showing the location of Manitoba, in the centre of Southern Canada
ਰਾਜਧਾਨੀਵਿਨੀਪੈਗ
ਸਭ ਤੋਂ ਵੱਡਾ ਸ਼ਹਿਰਵਿਨੀਪੈਗ
ਸਭ ਤੋਂ ਵੱਡਾ ਮਹਾਂਨਗਰਵਿਨੀਪੈਗ
ਅਧਿਕਾਰਕ ਭਾਸ਼ਾਵਾਂਅੰਗਰੇਜ਼ੀ (ਯਥਾਰਥ) ਅਤੇ ਫ਼ਰਾਂਸੀਸੀ (ਕਨੂੰਨੀ)
ਵਾਸੀ ਸੂਚਕਮਾਨੀਟੋਬੀ
ਸਰਕਾਰ
ਕਿਸਮਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ ਗਵਰਨਰਫ਼ਿਲਿਪ ਸ. ਲੀ
ਮੁਖੀਹੀਥਰ ਸਟੀਫਨਸਨ (NDP)
ਵਿਧਾਨ ਸਭਾਮਾਨੀਟੋਬਾ ਦੀ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ(ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ14 of 308 (4.5%)
ਸੈਨੇਟ ਦੀਆਂ ਸੀਟਾਂ6 of 105 (5.7%)
ਮਹਾਂਸੰਘ15 ਜੁਲਾਈ 1870 (5ਵਾਂ)
ਖੇਤਰਫਲ 8ਵਾਂ ਦਰਜਾ
ਕੁੱਲ649,950 km2 (250,950 sq mi)
ਥਲ548,360 km2 (211,720 sq mi)
ਜਲ (%)101,593 km2 (39,225 sq mi) (15.6%)
ਕੈਨੇਡਾ ਦਾ ਪ੍ਰਤੀਸ਼ਤ6.5% of 9,984,670 km2
ਅਬਾਦੀ 5ਵਾਂ ਦਰਜਾ
ਕੁੱਲ (2011)12,08,268 [1]
ਘਣਤਾ (2011)2.2/km2 (5.7/sq mi)
GDP 6ਵਾਂ ਦਰਜਾ
ਕੁੱਲ (2009)C$50.973 ਬਿਲੀਅਨ
ਪ੍ਰਤੀ ਵਿਅਕਤੀC$38,001 (8ਵਾਂ)
ਛੋਟੇ ਰੂਪ
ਡਾਕ-ਸਬੰਧੀMB
ISO 3166-2CA-MB
ਸਮਾਂ ਜੋਨUTC–6, (DST −5)
ਡਾਕ ਕੋਡ ਅਗੇਤਰR
ਫੁੱਲ
  ਪ੍ਰੇਰੀ ਕਰੋਕਸ
ਦਰਖ਼ਤ
  ਚਿੱਟਾ ਚੀੜ
ਪੰਛੀ
  ਮਹਾਨ ਸਲੇਟੀ ਉੱਲੂ
ਵੈੱਬਸਾਈਟwww.gov.mb.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਹਵਾਲੇ ਸੋਧੋ

  1. "Population and dwelling counts, for Canada, provinces and territories, 2011 and 2006 censuses". Statistics Canada. 8 February 2012. Archived from the original on 26 ਦਸੰਬਰ 2018. Retrieved 8 February 2012. {{cite web}}: Unknown parameter |dead-url= ignored (|url-status= suggested) (help)
🔥 Top keywords: 2024 ਭਾਰਤ ਦੀਆਂ ਆਮ ਚੋਣਾਂਸ਼੍ਰੇਣੀ:2024 ਭਾਰਤ ਦੀਆਂ ਆਮ ਚੋਣਾਂਮੁੱਖ ਸਫ਼ਾਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਖ਼ਾਸ:ਖੋਜੋਗੁਰੂ ਨਾਨਕਅੱਲ੍ਹਾ ਦੇ ਨਾਮਪੰਜਾਬੀ ਭਾਸ਼ਾਗੁਰੂ ਅੰਗਦਗੁਰੂ ਗ੍ਰੰਥ ਸਾਹਿਬਪੰਜਾਬ, ਭਾਰਤਹਮੀਦਾ ਬਾਨੂ ਬੇਗਮਰਬਿੰਦਰਨਾਥ ਟੈਗੋਰਭਾਈ ਵੀਰ ਸਿੰਘਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਨਾਟਕਗੁਰਮੁਖੀ ਲਿਪੀਮਾਰੀ ਐਂਤੂਆਨੈਤਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਵਾਕਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਅਰਜਨਸ਼ਿਵ ਕੁਮਾਰ ਬਟਾਲਵੀਸੁਖਮਨੀ ਸਾਹਿਬਗੁਰੂ ਗੋਬਿੰਦ ਸਿੰਘਬੰਦਾ ਸਿੰਘ ਬਹਾਦਰਯੂਕ੍ਰੇਨ ਉੱਤੇ ਰੂਸੀ ਹਮਲਾਭਾਰਤ ਦਾ ਸੰਵਿਧਾਨਆਧੁਨਿਕ ਪੰਜਾਬੀ ਕਵਿਤਾਗੁਰੂ ਅਮਰਦਾਸਅਨੁਵਾਦਹਰੀ ਸਿੰਘ ਨਲੂਆਉਪਵਾਕਸ਼ਬਦਪੰਜਾਬੀ ਕਹਾਣੀਸਵਰਲੋਕ ਸਭਾਹਰਿਮੰਦਰ ਸਾਹਿਬਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ