ਮਹੇਸ਼ ਬਾਬੂ
ਭਾਰਤੀ ਫਿਲਮ ਅਭਿਨੇਤਾ ਅਤੇ ਨਿਰਮਾਤਾ
ਮਹੇਸ਼ ਬਾਬੂ ਇੱਕ ਭਾਰਤੀ ਫਿਲਮ ਅਭਿਨੇਤਾ ਅਤੇ ਨਿਰਮਾਤਾ ਹੈ ਜਿਸ ਨੂੰ ਤੇਲੁਗੁ ਸਿਨੇਮਾ ਵਿੱਚ ਇਸ ਦੇ ਵਧੇਰੇ ਕੰਮ ਨਾਲ ਜਾਣਿਆ ਜਾਂਦਾ ਹੈ। ਇਹ ਫਿਲਮੀ ਕਲਾਕਾਰ ਕ੍ਰਿਸ਼ਨਾ ਦੇ ਘਰ ਘਤਾਮਾਨੇਨੀ ਪਰਿਵਾਰ ਵਿੱਚ ਹੋਇਆ। ਚਾਰ ਸਾਲ ਦੀ ਉਮਰ ਵਿੱਚ ਹੀ ਮਹੇਸ਼ ਬਾਬੂ ਨੇ ਕੈਮਰੇ ਸਾਹਮਣੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸਨੇ 1979 'ਚ ਫ਼ਿਲਮ ਨੀੜਾ ਵਿੱਚ ਬੱਚੇ ਦਾ ਕਿਰਦਾਰ ਨਿਭਾਇਆ। ਇਸਨੇ ਪਹਿਲਾ ਮੁੱਖ ਕਿਰਦਾਰ ਰਾਜਕੁਮਾਰਾਡੂ ਫ਼ਿਲਮ ਵਿੱਚ ਅਦਾ ਕੀਤਾ ਜੋ 1999 ਵਿੱਚ ਰਿਲੀਜ਼ ਹੋਈ।[1]
ਮਹੇਸ਼ ਬਾਬੂ | |
---|---|
ਜਨਮ | ਮਹੇਸ਼ ਘਤਾਮਾਨੇਨੀ 9 ਅਗਸਤ 1975 |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਸੁਪਰਸਟਾਰ, ਪ੍ਰਿੰਸ |
ਅਲਮਾ ਮਾਤਰ | ਲੋਯੋਲਾ ਕਾਲਜ, ਚੇਨਈ |
ਪੇਸ਼ਾ | ਅਭਿਨੇਤਾ, ਨਿਰਮਾਤਾ |
ਸਰਗਰਮੀ ਦੇ ਸਾਲ | 1979–1990 (ਛੋਟਾ ਕਲਾਕਾਰ) 1999–ਵਰਤਮਾਨ |
ਜੀਵਨ ਸਾਥੀ |
|
ਬੱਚੇ | ਗੌਤਮ ਕ੍ਰਿਸ਼ਨਾ ਸਿਤਾਰਾ ਘਤਾਮਾਨੇਨੀ |
ਮਾਤਾ-ਪਿਤਾ | ਕ੍ਰਿਸ਼ਨਾ ਘਤਾਮਾਨੇਨੀ ਇੰਦਰਾ ਦੇਵੀ |
ਰਿਸ਼ਤੇਦਾਰ | List
|
ਮੁੱਢਲਾ ਜੀਵਨ
ਸੋਧੋਮਹੇਸ਼ ਬਾਬੂ ਦਾ ਜਨਮ 9 ਅਗਸਤ, 1975 ਵਿੱਚ ਚੇਨਈ, ਤਮਿਲਨਾਡੂ, ਭਾਰਤ ਵਿੱਚ ਹੋਇਆ। ਕ੍ਰਿਸ਼ਨਾ, ਮਹੇਸ਼ ਬਾਬੂ ਦੇ ਪਿਤਾ ਹਨ ਜਿਸਦੇ ਪੰਜ ਬੱਚੇ ਹਨ ਜਿਹਨਾਂ ਵਿਚੋਂ ਮਹੇਸ਼ ਬਾਬੂ ਚੌਥਾ ਹੈ।
ਹਵਾਲੇ
ਸੋਧੋ- ↑ "Mahesh Babu turns 37, set for Dookudu's release". India Today. Retrieved 9 August 2011.
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬ ਦੇ ਲੋਕ-ਨਾਚਗੁਰੂ ਨਾਨਕਭਾਈ ਵੀਰ ਸਿੰਘਪੰਜਾਬੀ ਕੱਪੜੇਖ਼ਾਸ:ਖੋਜੋਸੁਰਜੀਤ ਪਾਤਰਗੁਰੂ ਅਰਜਨਪੰਜਾਬੀ ਰੀਤੀ ਰਿਵਾਜਹਰਿਮੰਦਰ ਸਾਹਿਬਅੰਮ੍ਰਿਤਾ ਪ੍ਰੀਤਮਵਿਆਹ ਦੀਆਂ ਰਸਮਾਂਗੁਰੂ ਹਰਿਗੋਬਿੰਦਪੰਜਾਬੀ ਤਿਓਹਾਰਵਿਸਾਖੀਪੰਜਾਬ ਦੀਆਂ ਵਿਰਾਸਤੀ ਖੇਡਾਂਛਪਾਰ ਦਾ ਮੇਲਾਭਗਤ ਸਿੰਘਗੁਰੂ ਅਮਰਦਾਸਪੰਜਾਬੀ ਭਾਸ਼ਾਪੰਜਾਬ, ਭਾਰਤਸ਼ਿਵ ਕੁਮਾਰ ਬਟਾਲਵੀਵਹਿਮ ਭਰਮਪੰਜਾਬੀ ਭੋਜਨ ਸੱਭਿਆਚਾਰਗੁਰੂ ਗ੍ਰੰਥ ਸਾਹਿਬਗੁਰੂ ਗੋਬਿੰਦ ਸਿੰਘਤਸਵੀਰ:Inspire NewReaders icon still.pngਪ੍ਰਦੂਸ਼ਣਹੇਮਕੁੰਟ ਸਾਹਿਬਗੁੱਲੀ ਡੰਡਾਕੋਟਲਾ ਛਪਾਕੀਪੰਜਾਬੀ ਮੁਹਾਵਰੇ ਅਤੇ ਅਖਾਣਗੁਰਮੁਖੀ ਲਿਪੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬ ਦਾ ਇਤਿਹਾਸਪਾਣੀ ਦੀ ਸੰਭਾਲ