ਬੋਰਿਸ ਪਾਸਤਰਨਾਕ
ਬੋਰਿਸ ਲੀਓਨਿਦੋਵਿੱਚ ਪਾਸਤਰਨਾਕ (ਰੂਸੀ: Борис Леонидович Пастернак; [bɐˈrʲis lʲeɐˈnʲidəvʲɪt͡ɕ pəstʲɪrˈnak]; 10 ਫ਼ਰਵਰੀ 1890 – 30 ਮਈ 1960) ਇੱਕ ਰੂਸੀ ਕਵੀ, ਨਾਵਲਕਾਰ ਅਤੇ ਸਾਹਿਤਕ ਅਨੁਵਾਦਕ ਸੀ। ਉਸ ਦੇ ਆਪਣੇ ਜੱਦੀ ਮੁਲਕ ਰੂਸ ਵਿੱਚ, ਉਸ ਦੀ ਕਵਿਤਾਂਜਲੀ ਮਾਈ ਸਿਸਟਰ, ਲਾਈਫ਼ (ਅੰਗਰੇਜ਼ੀ: My Sister, Life) ਰੂਸੀ ਬੋਲੀ ਵਿੱਚ ਛਪੇ ਸਭ ਤੋਂ ਪ੍ਰਭਾਵਸ਼ਾਲੀ ਸੰਗ੍ਰਿਹਾਂ ਵਿੱਚੋਂ ਇੱਕ ਹੈ।[1] ਉਸ ਦੇ ਕੀਤੇ ਸਟੇਜੀ ਨਾਟਕਾਂ ਦੇ ਤਰਜਮੇ ਵੀ ਰੂਸੀ ਲੋਕਾਂ ਵਿੱਚ ਹਰਮਨ ਪਿਆਰੇ ਹਨ।
ਬੋਰਿਸ ਪਾਸਤਰਨਾਕ |
---|
ਰੂਸ ਤੋਂ ਬਾਹਰ ਉਹ ਆਪਣੇ ਨਾਵਲ ਡਾਕਟਰ ਜਿਵਾਗੋ ਕਰ ਕੇ ਜਾਣੇ ਜਾਂਦੇ ਹਨ ਜਿਹੜਾ 1905 ਦੇ ਰੂਸੀ ਇਨਕਲਾਬ ਅਤੇ ਦੂਜੀ ਸੰਸਾਰ ਜੰਗ ਦੇ ਵਿਚਕਾਰ ਲਿਖਿਆ ਗਿਆ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬ ਦੇ ਲੋਕ-ਨਾਚਗੁਰੂ ਨਾਨਕਭਾਈ ਵੀਰ ਸਿੰਘਪੰਜਾਬੀ ਕੱਪੜੇਖ਼ਾਸ:ਖੋਜੋਸੁਰਜੀਤ ਪਾਤਰਗੁਰੂ ਅਰਜਨਪੰਜਾਬੀ ਰੀਤੀ ਰਿਵਾਜਹਰਿਮੰਦਰ ਸਾਹਿਬਅੰਮ੍ਰਿਤਾ ਪ੍ਰੀਤਮਵਿਆਹ ਦੀਆਂ ਰਸਮਾਂਗੁਰੂ ਹਰਿਗੋਬਿੰਦਪੰਜਾਬੀ ਤਿਓਹਾਰਵਿਸਾਖੀਪੰਜਾਬ ਦੀਆਂ ਵਿਰਾਸਤੀ ਖੇਡਾਂਛਪਾਰ ਦਾ ਮੇਲਾਭਗਤ ਸਿੰਘਗੁਰੂ ਅਮਰਦਾਸਪੰਜਾਬੀ ਭਾਸ਼ਾਪੰਜਾਬ, ਭਾਰਤਸ਼ਿਵ ਕੁਮਾਰ ਬਟਾਲਵੀਵਹਿਮ ਭਰਮਪੰਜਾਬੀ ਭੋਜਨ ਸੱਭਿਆਚਾਰਗੁਰੂ ਗ੍ਰੰਥ ਸਾਹਿਬਗੁਰੂ ਗੋਬਿੰਦ ਸਿੰਘਤਸਵੀਰ:Inspire NewReaders icon still.pngਪ੍ਰਦੂਸ਼ਣਹੇਮਕੁੰਟ ਸਾਹਿਬਗੁੱਲੀ ਡੰਡਾਕੋਟਲਾ ਛਪਾਕੀਪੰਜਾਬੀ ਮੁਹਾਵਰੇ ਅਤੇ ਅਖਾਣਗੁਰਮੁਖੀ ਲਿਪੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬ ਦਾ ਇਤਿਹਾਸਪਾਣੀ ਦੀ ਸੰਭਾਲ