ਬੇਨਿਨ ਸ਼ਹਿਰ

ਨਾਈਜੀਰੀਆ ਵਿੱਚ ਇੱਕ ਸ਼ਹਿਰ

ਬੇਨਿਨ ਸ਼ਹਿਰ ਦੱਖਣੀ ਨਾਈਜੀਰੀਆ ਵਿੱਚ ਇੱਕ ਸ਼ਹਿਰ ਅਤੇ ਈਦੋ ਰਾਜ ਦੀ ਰਾਜਧਾਨੀ ਹੈ ਜਿਹਦੀ ਅਬਾਦੀ 2006 ਮਰਦਮਸ਼ੁਮਾਰੀ ਮੁਤਾਬਕ 1,147,188 ਹੈ। ਇਹ ਸ਼ਹਿਰ ਬੇਨਿਨ ਦਰਿਆ ਤੋਂ ਲਗਭਗ 25 ਮੀਲ ਉੱਤਰ ਵੱਲ ਹੈ। ਸੜਕ ਰਾਹੀਂ ਇਹ ਲਾਗੋਸ ਤੋਂ 200 ਮੀਲ ਪੂਰਬ ਵੱਲ ਪੈਂਦਾ ਹੈ। ਬੇਨਿਨ ਨਾਈਜੀਰੀਆ ਦੇ ਰਬੜ ਉਦਯੋਗ ਦਾ ਕੇਂਦਰ ਹੈ, ਲੇਕਿਨ ਤਾੜ ਦੇ ਤੇਲ ਲਈ ਤਾੜ ਦੀਆਂ ਗਿਰੀਆਂ ਤੋਂ ਤੇਲ ਕਢਣ ਦਾ ਰਵਾਇਤੀ ਉਦਯੋਗ ਵੀ ਬਹੁਤ ਮਹੱਤਵਪੂਰਨ ਹੈ।[1]

ਬੇਨਿਨ ਸ਼ਹਿਰ
ਸ਼ਹਿਰ
ਕਿੰਗਜ਼ ਚੌਂਕ ਉੱਤੇ ਇੱਕ ਬੁੱਤ
ਕਿੰਗਜ਼ ਚੌਂਕ ਉੱਤੇ ਇੱਕ ਬੁੱਤ
ਦੇਸ਼ ਨਾਈਜੀਰੀਆ
ਰਾਜਈਦੋ ਰਾਜ
ਆਬਾਦੀ
 (2006)
 • ਕੁੱਲ11,47,188

ਹਵਾਲੇ

ਸੋਧੋ
  1. Benin, City, Nigeria, Archived 2007-04-25 at the Wayback Machine. The Columbia Encyclopedia, Sixth Edition. 2005 Columbia University Press. Retrieved 18 February 2007
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਬੰਦਾ ਸਿੰਘ ਬਹਾਦਰਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਪੰਜਾਬੀ ਕੱਪੜੇਭਾਈ ਵੀਰ ਸਿੰਘਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਪੰਜਾਬ ਦੀਆਂ ਵਿਰਾਸਤੀ ਖੇਡਾਂਗੁਰੂ ਅਰਜਨਗੁਰੂ ਹਰਿਗੋਬਿੰਦਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਭਗਤ ਸਿੰਘਛਪਾਰ ਦਾ ਮੇਲਾਪੰਜਾਬੀ ਤਿਓਹਾਰਪੰਜਾਬੀ ਭਾਸ਼ਾਪੰਜਾਬ, ਭਾਰਤਹਰਿਮੰਦਰ ਸਾਹਿਬਗੁਰੂ ਅਮਰਦਾਸਪੰਜਾਬੀ ਭੋਜਨ ਸੱਭਿਆਚਾਰਵਿਸਾਖੀਅੰਮ੍ਰਿਤਾ ਪ੍ਰੀਤਮਪ੍ਰਦੂਸ਼ਣਵਹਿਮ ਭਰਮਅੰਤਰਰਾਸ਼ਟਰੀ ਧੁਨੀ ਵਿਗਿਆਨ ਵਰਣਮਾਲਾਤਸਵੀਰ:Inspire NewReaders icon still.pngਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਲੋਹੜੀਗੁਰੂ ਤੇਗ ਬਹਾਦਰਪੰਜਾਬ ਦੀਆਂ ਪੇਂਡੂ ਖੇਡਾਂਗੁੱਲੀ ਡੰਡਾਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਗੋਬਿੰਦ ਸਿੰਘਭੰਗੜਾ (ਨਾਚ)