2017 ਪੰਜਾਬ ਵਿਧਾਨ ਸਭਾ ਚੋਣਾਂ

ਪੰਜਾਬ ਵਿਧਾਨ ਸਭਾ ਚੋਣਾਂ 2017, 4 ਫਰਵਰੀ, 2017 ਨੂੰ ਹੋਈਆਂ ਹਨ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ, ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੌਮੀ ਜਮਹੂਰੀ ਗਠਜੋੜ ਅਤੇ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਦਾ ਮੁਕਾਬਲਾ ਹੈ। ਇਨ੍ਹਾਂ ਚੋਣਾਂ ਤਹਿਤ 117 ਹਲਕਿਆਂ ਵਿੱਚ ਵੋਟਿੰਗ ਹੋਈ ਸੀ ਅਤੇ ਚੋਣ-ਨਤੀਜੇ 11 ਮਾਰਚ 2017 ਨੂੰ ਐਲਾਨੇ ਗਏ ਸਨ, ਨਤੀਜੇ ਵਜੋਂ ਭਾਰਤੀ ਰਾਸ਼ਟਰੀ ਕਾਂਗਰਸ ਨੇ ਬਹੁਮਤ ਪ੍ਰਾਪਤ ਕੀਤਾ ਸੀ।ਪੰਦਰ੍ਹਵੀਂ ਪੰਜਾਬ ਵਿਧਾਨ ਸਭਾ

ਪੰਜਾਬ ਵਿਧਾਨ ਸਭਾ ਚੋਣਾਂ, 2017

← 20124 ਫਰਵਰੀ 20172022 →

ਪੰਜਾਬ ਵਿਧਾਨ ਸਭਾ ਲਈ ਸਾਰੀਆਂ 117 ਸੀਟਾਂ
59 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %77.36% (Decrease0.94pp)
 ਬਹੁਮਤ ਪਾਰਟੀਘੱਟਗਿਣਤੀ ਪਾਰਟੀਤੀਜੀ ਪਾਰਟੀ
 
ਲੀਡਰਅਮਰਿੰਦਰ ਸਿੰਘਕੋਈ ਨਹੀਂ [1] ਜਾਂ ਐਚ ਐਸ ਫੂਲਕਾਪ੍ਰਕਾਸ਼ ਸਿੰਘ ਬਾਦਲ
PartyINCਆਪਸ਼੍ਰੋ.ਅ.ਦ. + ਭਾਜਪਾ
ਗਠਜੋੜਯੂਪੀਏਆਪ -ਲੋ.ਇ.ਪਾ ਐੱਨ.ਡੀ.ਏ
ਤੋਂ ਲੀਡਰ27 ਨਵੰਬਰ 2015[2]ਮਾਰਚ 20171 ਮਾਰਚ 2007
ਲੀਡਰ ਦੀ ਸੀਟਪਟਿਆਲਾ ਸ਼ਹਿਰੀ(ਜੇਤੂ)
ਲੰਬੀ(ਹਾਰੇ)
ਦਿੜ੍ਹਬਾ(ਜੇਤੂ)ਲੰਬੀ
ਆਖ਼ਰੀ ਚੋਣ46ਭਾਗ ਨਹੀਂ ਲਿਆ68
ਪਹਿਲਾਂ ਸੀਟਾਂ42ਕੋਈ ਨਹੀਂ68 (56+12)
ਬਾਅਦ ਵਿੱਚ ਸੀਟਾਂ7722 (20+2)18 (15+3)
ਸੀਟਾਂ ਵਿੱਚ ਫ਼ਰਕIncrease31Increase22Decrease50
Popular ਵੋਟ5,945,8993,851,8934,731,253
ਪ੍ਰਤੀਸ਼ਤ38.64%25.03%30.74%
ਸਵਿੰਗDecrease1.47%Increase25.03%Decrease11.20%


ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਪ੍ਰਕਾਸ਼ ਸਿੰਘ ਬਾਦਲ
ਸ਼੍ਰੋ:ਅ:ਦ: + ਬੀ.ਜੇ.ਪੀ.

ਨਵਾਂ ਚੁਣਿਆ ਮੁੱਖ ਮੰਤਰੀ

ਅਮਰਿੰਦਰ ਸਿੰਘ
ਕਾਂਗਰਸ

ਪਿਛੋਕੜ ਅਤੇ ਸੰਖੇਪ ਜਾਣਕਾਰੀ

ਸੋਧੋ

ਲਗਾਤਾਰ 2 ਵਾਰੀਆਂ ਸਰਕਾਰ ਬਣਾਉਣ ਮਗਰੋਂ ਇਤਿਹਾਸ ਬਣਾ ਚੁੱਕੇ ਅਕਾਲੀ ਦਲ-ਭਾਜਪਾ ਗਠਜੋੜ ਅੱਗੇ ਤੀਜੀ ਵਾਰ ਸਰਕਾਰ ਬਨਾਉਣ ਦੀ ਚੁਣੌਤੀ ਹੈ, ਅਤੇ ਇਸ ਤੋਂ ਉਲਟ ਕਾਂਗਰਸ ਪਾਰਟੀ ਜੋ ਕਿ 10 ਸਾਲ ਤੋਂ ਸੱਤਾ ਤੋਂ ਬਾਹਰ ਹੈ ਉਸ ਅੱਗੇ ਕਿਸੇ ਵੀ ਹਾਲਤ ਵਿੱਚ ਸੱਤਾ ਤੇ ਕਾਬਿਜ ਹੋਣ ਦੀ ਚੁਣੌਤੀ ਹੈ। [3]

ਇਸ ਵਾਰ ਸਾਲ 2014 ਵਿੱਚ ਹੋਏ ਲੋਕਸਭਾ ਚੋਣਾਂ ਵਿੱਚ 13 'ਚੋਂ 4 ਸੀਟਾਂ ਜਿੱਤਣ ਕਰਕੇ ਪੰਜਾਬ ਦੇ ਰਾਜਨੀਤਿਕ ਮੈਦਾਨ ਵਿੱਚ ਆਮ ਆਦਮੀ ਪਾਰਟੀ ਵੀ ਕੁੱਦ ਪਈ ਹੈ। ਜਿਸ ਕਰਕੇ ਮੁਕਾਬਲਾ ਸਖਤ ਅਤੇ ਦਿਲਚਸਪ ਹੋਣ ਦੇ ਪੂਰੇ ਆਸਾਰ ਬਣ ਗਏ ਹਨ।[4]

ਨੰ.ਚੋਣਾਂਸੀਟਾਂਕਾਂਗਰਸਅਕਾਲੀਭਾਜਪਾਹੋਰ
1.2014 ਲੋਕਸਭਾ[5]133420
2.2009 ਲੋਕਸਭਾ [6]138410
3.2012 ਵਿਧਾਨਸਭਾ[7]1174656123

ਵੋਟਰਾਂ ਦੀ ਸੰਖਿਆ ਅਤੇ ਹੋਰ ਜਾਣਕਾਰੀ

ਸੋਧੋ

ਅਗਸਤ 2016 ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ 2017 ਵਿੱਚ 1.9 ਕਰੋੜ ਵੋਟਰ ਹਿੱਸਾ ਲੈਣਗੇ।[8] ਇਸ ਤਰ੍ਹਾਂ 4 ਫ਼ਰਵਰੀ, 2017 ਨੂੰ ਪੰਜਾਬ ਵਿੱਚ 78.62 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਅਤੇ ਚੋਣ ਮੈਦਾਨ ਵਿਚਾਲੇ 1145 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿੱਚ ਬੰਦ ਹੋ ਗਈ। ਰਾਜ ਦੇ 33 ਵਿਧਾਨ ਸਭਾ ਹਲਕਿਆਂ ਵਿੱਚ 6,668 ਵੀ.ਵੀ. ਪੈਟ ਮਸ਼ੀਨਾਂ ਦੀ ਪਹਿਲੀ ਵਾਰ ਵਰਤੋਂ ਕੀਤੀ ਗਈ ਸੀ।[9][10][11][12][13]

ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਵੋਟਰਾਂ ਦੀ ਕੁੱਲ ਗਿਣਤੀ
ਲੜੀ ਨੰ.ਲਿੰਗਵੋਟਰ
1ਮਰਦ1.05 ਕਰੋੜ
2ਔਰਤਾਂ94 ਲੱਖ
ਕੁੱਲ ਵੋਟਰ1.9 ਕਰੋੜ

ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਸਮੇਤ 33 ਹਲਕਿਆਂ ਵਿੱਚ ਈਵੀਐਮਜ਼ ਨਾਲ ਵੀਵੀਪੈਟ ਮਸ਼ੀਨਾਂ ਲਗਾਈਆਂ ਗਈਆਂ ਸਨ,[14] ਉੱਚ-ਪ੍ਰੋਫਾਈਲ ਹਲਕਿਆਂ ਤੋਂ ਇਲਾਵਾ 22 ਜ਼ਿਲ੍ਹਾ ਹੈੱਡਕੁਆਰਟਰਾਂ 'ਚ ਇਹ ਸਹੂਲਤ ਦਿੱਤੀ ਗਈ ਸੀ।

ਪੰਜਾਬ ਵਿਧਾਨ ਸਭਾ ਚੋਣ ਹਲਕੇ ਜਿਨ੍ਹਾਂ 'ਚ ਵੀਵੀਪੈਟ ਮਸ਼ੀਨਾ'ਚ ਇਹ ਸਹੂਲਤ ਦਿੱਤੀ ਗਈ।[15]
ਲੰਬੀਜਲਾਲਾਬਾਦਮਜੀਠਾਪਟਿਆਲਾ (ਸ਼ਹਿਰੀ)
ਆਤਮ ਨਗਰਚੱਬੇਵਾਲਗੁਰੂ ਹਰਿ ਸਹਾਇਫਿਰੋਜ਼ਪੁਰ
ਬਰਨਾਲਾਸਨੌਰਲਹਿਰਗਾਗਾਜਲੰਧਰ (ਕੇਂਦਰੀ)
ਬਠਿੰਡਾ (ਸ਼ਹਿਰੀ)ਰਾਏਕੋਟਮੋਗਾਆਨੰਦਪੁਰ ਸਾਹਿਬ
ਭੁਲੱਥਕਾਦੀਆਂਚੱਬੇਵਾਲਰਾਮਪੁਰਾ ਫੂਲ

ਚੋਣ ਕਮਿਸ਼ਨ ਨੇ ਨਵੇਂ ਪੋਲਿੰਗ ਸਟੇਸ਼ਨ ਸਥਾਪਤ ਕਰਨ ਦਾ ਫੈਸਲਾ ਵੀ ਕੀਤਾ, ਜੇ ਪੇਂਡੂ ਖੇਤਰਾਂ ਵਿੱਚ ਵੋਟਰਾਂ ਦੀ ਗਿਣਤੀ 1200 ਤੋਂ ਵੱਧ ਅਤੇ ਸ਼ਹਿਰੀ ਖੇਤਰਾਂ ਵਿੱਚ 1400 ਤੋਂ ਵੱਧ ਹੋਵੇਗੀ ਤਾਂ ਉਥੇ ਨਵੇਂ ਬੂਥ ਬਣਾਏ ਜਾਣਗੇ [16]

ਚੌਣ ਸਮਾਸੂਚੀ

ਸੋਧੋ

ਚੋਣਾਂ ਦਾ ਐਲਾਨ ਭਾਰਤ ਦੇ ਚੋਣ ਕਮਿਸ਼ਨ ਦੁਆਰਾ 4 ਜਨਵਰੀ 2017 ਨੂੰ ਪ੍ਰੈਸ ਕਾਨਫਰੰਸ ਵਿੱਚ ਕੀਤਾ ਗਿਆ [17]

ਨੰਬਰਘਟਨਾਤਾਰੀਖਦਿਨ
1.ਨਾਮਜ਼ਦਗੀਆਂ ਲਈ ਤਾਰੀਖ11 ਜਨਵਰੀ 2017ਬੁੱਧਵਾਰ
2.ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ18 ਜਨਵਰੀ 2017ਬੁੱਧਵਾਰ
3.ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ19 ਜਨਵਰੀ 2017ਵੀਰਵਾਰ
4.ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ21 ਜਨਵਰੀ 2017ਸ਼ਨੀਵਾਰ
5.ਚੌਣ ਦੀ ਤਾਰੀਖ4 ਫਰਵਰੀ 2017ਸ਼ਨੀਵਾਰ
6.ਗਿਣਨ ਦੀ ਮਿਤੀ11 ਮਾਰਚ 2017ਸ਼ਨੀਵਾਰ
7.ਤਾਰੀਖ ਜਿਸ ਤੋਂ ਪਹਿਲਾਂ ਚੋਣ ਪੂਰੀ ਹੋ ਜਾਵੇਗੀ15 ਮਾਰਚ 2017ਬੁੱਧਵਾਰ

ਪਾਰਟੀਆਂ ਅਤੇ ਗਠਜੋੜ

ਸੋਧੋ
ਨੰਬਰਪਾਰਟੀਝੰਡਾਚੋਣ ਨਿਸ਼ਾਨਤਸਵੀਰਲੀਡਰਕੁੱਲ ਉਮੀਦਵਾਰ
1.ਭਾਰਤੀ ਰਾਸ਼ਟਰੀ ਕਾਂਗਰਸ ਕੈਪਟਨ ਅਮਰਿੰਦਰ ਸਿੰਘ117
ਨੰਬਰਪਾਰਟੀਝੰਡਾਚੋਣ ਨਿਸ਼ਾਨਤਸਵੀਰਲੀਡਰਕੁੱਲ ਉਮੀਦਵਾਰ
1.ਆਮ ਆਦਮੀ ਪਾਰਟੀ ਭਗਵੰਤ ਮਾਨ 112
2.ਲੋਕ ਇਨਸਾਫ਼ ਪਾਰਟੀਸਿਮਰਜੀਤ ਸਿੰਘ ਬੈਂਸ5
ਨੰਬਰਪਾਰਟੀਝੰਡਾਚੋਣ ਨਿਸ਼ਾਨਤਸਵੀਰਲੀਡਰਕੁੱਲ ਉਮੀਦਵਾਰਪੁਰਸ਼ ਉਮੀਦਵਾਰਇਸਤਰੀ ਉਮੀਦਵਾਰ
1.ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ 94
2.ਭਾਰਤੀ ਜਨਤਾ ਪਾਰਟੀ ਅਸ਼ਵਨੀ ਕੁਮਾਰ ਸ਼ਰਮਾ23
ਨੰਬਰਪਾਰਟੀਝੰਡਾਚੋਣ ਨਿਸ਼ਾਨਤਸਵੀਰਲੀਡਰਕੁੱਲ ਉਮੀਦਵਾਰ
1.ਬਹੁਜਨ ਸਮਾਜ ਪਾਰਟੀ ਜਸਬੀਰ ਸਿੰਘ ਗੜ੍ਹੀ111
2ਆਪਣਾ ਪੰਜਾਬ ਪਾਰਟੀਸੁੱਚਾ ਸਿੰਘ ਛੋਟੇਪੁਰ77
3.ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸਿਮਰਨਜੀਤ ਸਿੰਘ ਮਾਨ54
4.ਭਾਰਤੀ ਕਮਿਊਨਿਸਟ ਪਾਰਟੀ ਬੰਤ ਸਿੰਘ ਬਰਾੜ23
5.ਤ੍ਰਿਣਮੂਲ ਕਾਂਗਰਸ20
6.ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਮੰਗਤ ਰਾਮ ਪਾਸਲਾ13

ਓਪੀਨੀਅਨ ਪੋਲ/ਸਰਵੇਖਣ

ਸੋਧੋ
ਪੋਲਿੰਗ ਫਰਮ/ਲਿੰਕਮਿਤੀਅਕਾਲੀ-ਭਾਜਪਾਕਾਂਗਰਸਆਪ
ਹਫ਼ਪੋਸਟ-ਸੀਵੋਟਰ[18]ਫ਼ਰਵਰੀ 2020631143
ਆਜਤੱਕ-ਐਕਸਿਸਜੁਲਾਈ

2020

60-65

63

15-1641-44 (43)
ਏਬੀਪੀ ਨੀਉਸ-ਸੀਐਸਡੀਐਸਜੁਲਾਈ202047-55

51

13-1426-34 (30)
ਟੀਵੀ24 ਨੀਉਸ[19]ਜੁਲਾਈ2020661437
ਵੀਡੀਪੀ ਐਸੋਸੀਏਟਸ[20]ਜਨਵਰੀ 201774462
ਦੀ ਵੀਕ-ਹੰਸਾ ਰਿਸਰਚ[21]ਜਨਵਰੀ 201728-30 (29)49-51 (50)33-35 (34)
ਇੰਡੀਆ ਟੂਡੇ-ਐਕਸਿਸ[22]ਜਨਵਰੀ 201718-22 (20)56-62 (59)36-41 (39)
ਲੋਕਨੀਤੀ-ਏਬੀਪੀ-ਸੀਐਸਡੀਐਸ[23]ਜਨਵਰੀ 201750-58 (54)41-49 (45)12-18 (15)
ਜਨਵਰੀ 2017- 2 ਫ਼ਰਵਰੀ ਤੱਕ ਦਾ ਪੋਲ ਔਸਤ244845
ਵੀਡੀਪੀ ਐਸੋਸੀਏਟਸਅਗਸਤ 2016061593
ਐਕਸਿਸ-ਇੰਡੀਆ ਟੂਡੇ[24]ਅਕਤੂਬਰ 201617-21 (19)49-55 (52)42-46 (44)
ਟੀਵੀ4 ਇੰਡੀਆ[25]ਅਗਸਤ 201620-25 (23)27-35 (31)70-80 (75)
ਹਫ਼ਪੋਸਟ-ਸੀਵੋਟਰਮਾਰਚ 201606-12(9)08-14(11)94-100(97)
ਅਕਤੂਬਰ 2016 ਤੱਕ ਦਾ ਪੋਲ ਔਸਤ142777

ਚੋਣ ਮੁਕੰਮਲ ਹੋਣ ਤੇ ਸਰਵੇਖਣ

ਸੋਧੋ
ਏਜੰਸੀਤਾਰੀਕਆਮ ਆਦਮੀ ਪਾਰਟੀਸ਼੍ਰੋ.ਅ.ਦ.- ਭਾਜਪਾਭਾਰਤੀ ਰਾਸ਼ਟਰੀ ਕਾਂਗਰਸ
ਨਿਊਜ 24 - ਟੂਡੇ ਚਾਨੱਕਿਆ [26]ਮਾਰਚ 201754 ± 99 ± 554 ± 9
ਇੰਡੀਆ ਟੂਡੇ - ਐਕਸੀਸ[27]ਮਾਰਚ 201742-514-762-71
ਇੰਡੀਆ ਟੀਵੀ -ਸੀਵੋਟਰ [28]ਮਾਰਚ 201759-67 5-1341-49

ਨਤੀਜਾ

ਸੋਧੋ

ਇਨ੍ਹਾ ਚੋਣਾਂ ਦਾ ਨਤੀਜਾ 11 ਮਾਰਚ 2017 ਨੂੰ ਘੋਸ਼ਿਤ ਕੀਤਾ ਗਿਆ ਸੀ, ਜਿਸਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦਲ ਨੂੰ ਬਹੁਮਤ ਪ੍ਰਾਪਤ ਹੋਇਆ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ।

ਪਾਰਟੀਆਂ ਅਨੁਸਾਰ ਨਤੀਜਾ

ਸੋਧੋ
e • d ਪੰਜਾਬ ਵਿਧਾਨਸਭਾ ਚੋਣਾਂ 2017 ਦਾ ਨਤੀਜਾ
ਪਾਰਟੀ (ਦਲ)ਸੀਟਾਂ (ਜਿਹਨਾਂ 'ਤੇ ਚੋਣ ਲੜੀ)ਸੀਟਾਂ ਜਿੱਤੀਆਂਸੀਟਾਂ ਬਦਲੀਆਂਖ਼ਾਸ ਵੋਟਵੋਟਾਂ ਜੋ ਸਾਂਝੀਆਂ ਕੀਤੀਆਂਬਦਲਾਵ
ਭਾਰਤੀ ਰਾਸ਼ਟਰੀ ਕਾਂਗਰਸ11777 315,945,89938.5% 1.42%
ਆਮ ਆਦਮੀ ਪਾਰਟੀ11220 203,662,66523.7% 23.7%
ਸ਼੍ਰੋਮਣੀ ਅਕਾਲੀ ਦਲ9415 413,898,16125.2% 9.36%
ਭਾਰਤੀ ਜਨਤਾ ਪਾਰਟੀ233 9833,0925.4% 1.75%
ਲੋਕ ਇਨਸਾਫ਼ ਪਾਰਟੀ52 2189,2281.2% 1.2%
ਬਹੁਜਨ ਸਮਾਜ ਪਾਰਟੀ1170 234,4001.5%
ਆਪਣਾ ਪੰਜਾਬ ਪਾਰਟੀ0 37,4760.2%
RMPOI0 37,2430.2%
SAD(M)0 49,2600.3%
ਭਾਰਤੀ ਕਮਿਊਨਿਸਟ ਪਾਰਟੀ0 34,0740.2%
ਅਜ਼ਾਦ ਉਮੀਦਵਾਰ0 323,2432.1% 5.03%
ਸਾਰਿਆਂ ਵਿੱਚੋਂ ਕੋਈ ਨਹੀਂ (ਨੋਟਾ) 108,4710.7% 0.7%
Total117-
Turnout:78.6%
Source: ਭਾਰਤੀ ਚੋਣ ਕਮਿਸ਼ਨ Archived 18 December 2014[Date mismatch] at the Wayback Machine.

ਖੇਤਰਵਾਰ ਨਤੀਜਾ

ਸੋਧੋ

ਖੇਤਰਸੀਟਾਂਕਾਂਗਰਸ ਸ਼੍ਰੋ.ਅ.ਦਆਪਲੋ.ਇ.ਪਾ.ਅਜ਼ਾਦ+ਹੋਰ
ਮਾਲਵਾ694081821
ਮਾਝਾ25222001
ਦੋਆਬਾ23155201
ਕੁੱਲ11777152023

ਜ਼ਿਲ੍ਹਾਵਾਰ ਨਤੀਜਾ

ਸੋਧੋ
ਜ਼ਿਲੇ ਦਾ ਨਾਂਸੀਟਾਂਕਾਂਗਰਸ ਆਪਸ਼੍ਰੋ.ਅ.ਦਲੋ.ਇ.ਪਾ.ਅਜ਼ਾਦ+ਹੋਰ
ਲੁਧਿਆਣਾ1483120
ਸ਼੍ਰੀ ਅੰਮ੍ਰਿਤਸਰ ਸਾਹਿਬ11100100
ਜਲੰਧਰ950400
ਪਟਿਆਲਾ870100
ਗੁਰਦਾਸਪੁਰ760100
ਹੁਸ਼ਿਆਰਪੁਰ761000
ਸੰਗਰੂਰ742100
ਬਠਿੰਡਾ633000
ਫਾਜ਼ਿਲਕਾ420101
ਫ਼ਿਰੋਜ਼ਪੁਰ440000
ਕਪੂਰਥਲਾ421001
ਮੋਗਾ431000
ਸ਼੍ਰੀ ਮੁਕਤਸਰ ਸਾਹਿਬ420200
ਸ਼੍ਰੀ ਤਰਨ ਤਾਰਨ ਸਾਹਿਬ440000
ਬਰਨਾਲਾ303000
ਫ਼ਰੀਦਕੋਟ312000
ਸ਼੍ਰੀ ਫਤਹਿਗੜ੍ਹ ਸਾਹਿਬ330000
ਮਾਨਸਾ302100
ਨਵਾਂਸ਼ਹਿਰ320100
ਪਠਾਨਕੋਟ320001
ਰੁਪ ਨਗਰ321000
ਮੋਹਾਲੀ311100
ਕੁੱਲ11777201523

ਉਮੀਦਵਾਰਾਂ ਅਨੁਸਾਰ ਨਤੀਜਾ

ਸੋਧੋ

ਚੋਣ ਹਲਕਾ2017 ਨਤੀਜੇ
ਨੰ.ਹਲਕਾਪਾਰਟੀਉਮੀਦਵਾਰਵੋਟਾਂਫ਼ਰਕ"
ਸ੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹਾ
1.ਅੰਮ੍ਰਿਤਸਰ ਕੇਂਦਰੀਕਾਂਗਰਸਓਮ ਪ੍ਰਕਾਸ਼ ਸੋਨੀ5124221116
2.ਅੰਮ੍ਰਿਤਸਰ ਪੂਰਬੀਕਾਂਗਰਸਨਵਜੋਤ ਸਿੰਘ ਸਿੱਧੂ6044742809
3.ਅੰਮ੍ਰਿਤਸਰ ਉੱਤਰੀਕਾਂਗਰਸਸੁਨੀਲ ਦੁੱਤੀ5921214226
4.ਅੰਮ੍ਰਿਤਸਰ ਦੱਖਣੀਕਾਂਗਰਸਇੰਦਰਬੀਰ ਸਿੰਘ ਬੋਲਾਰੀਆ4758122658
5.ਅੰਮ੍ਰਿਤਸਰ ਪੱਛਮੀਕਾਂਗਰਸਰਾਜ ਕੁਮਾਰ ਵੇਰਕਾ5227126847
6.ਅਜਨਾਲਾਕਾਂਗਰਸਹਰਪ੍ਰਤਾਪ ਸਿੰਘ6137818713
7.ਅਟਾਰੀਕਾਂਗਰਸਤਰਸੇਮ ਸਿੰਘ ਡੀ.ਸੀ.5533510202
8.ਬਾਬਾ ਬਕਾਲਾਕਾਂਗਰਸਸੰਤੋਖ ਸਿੰਘ ਭਲਾਈਪੁਰ459656587
9.ਜੰਡਿਆਲਾ ਗੁਰੂਕਾਂਗਰਸਸੁਖਵਿੰਦਰ ਸਿੰਘ ਡੈਨੀ ਬੰਡਾਲਾ5304218397
10.ਮਜੀਠਾਸ਼੍ਰੋ.ਅ.ਦ.ਬਿਕਰਮ ਸਿੰਘ6580322884
11.ਰਾਜਾ ਸਾਂਸੀਕਾਂਗਰਸਸੁਖਬਿੰਦਰ ਸਿੰਘ ਸਰਕਾਰੀਆ596285727
ਗੁਰਦਾਸਪੁਰ ਜ਼ਿਲ੍ਹਾ
12.ਬਟਾਲਾਸ਼੍ਰੋ.ਅ.ਦ.ਲਖਬੀਰ ਸਿੰਘ ਲੋਧੀਨੰਗਲ42517485
13.ਡੇਰਾ ਬਾਬਾ ਨਾਨਕਕਾਂਗਰਸਸੁਖਜਿੰਦਰ ਸਿੰਘ ਰੰਧਾਵਾ603851194
14.ਦੀਨਾ ਨਗਰਕਾਂਗਰਸਅਰੁਣਾ ਚੌਧਰੀ7217631917
15.ਫ਼ਤਹਿਗੜ੍ਹ ਚੂੜੀਆਂਕਾਂਗਰਸਤ੍ਰਿਪਤ ਰਾਜਿੰਦਰ ਸਿੰਘ ਬਾਜਵਾ543481999
16.ਗੁਰਦਾਸਪੁਰਕਾਂਗਰਸਬਰਿੰਦਰਮੀਤ ਸਿੰਘ ਪਾਹੜਾ6770928956
17.ਕਾਦੀਆਂਕਾਂਗਰਸਫਤਿਹਜੰਗ ਸਿੰਘ ਬਾਜਵਾ6559611737
18.ਸ੍ਰੀ ਹਰਗੋਬਿੰਦਪੁਰਕਾਂਗਰਸਬਲਵਿੰਦਰ ਸਿੰਘ ਲਾਡੀ5748918065
ਸ਼੍ਰੀ ਤਰਨ ਤਾਰਨ ਸਾਹਿਬ ਜ਼ਿਲ੍ਹਾ
19.ਖੇਮ ਕਰਨਕਾਂਗਰਸਸੁਖਪਾਲ ਸਿੰਘ ਭੁੱਲਰ8189719602
20.ਪੱਟੀਕਾਂਗਰਸਹਰਮਿੰਦਰ ਸਿੰਘ ਗਿੱਲ646178363
21.ਸ਼੍ਰੀ ਖਡੂਰ ਸਾਹਿਬਕਾਂਗਰਸਰਮਨਜੀਤ ਸਿੰਘ ਸਿੱਕੀ6466617055
22.ਸ਼੍ਰੀ ਤਰਨ ਤਾਰਨਕਾਂਗਰਸਧਰਮਬੀਰ ਅਗਨੀਹੋਤਰੀ5979414629
ਪਠਾਨਕੋਟ ਜ਼ਿਲ੍ਹਾ
23.ਭੋਆਕਾਂਗਰਸਜੋਗਿੰਦਰ ਪਾਲ6786527496
24.ਪਠਾਨਕੋਟਕਾਂਗਰਸਅਮਿਤ ਵਿਜ5638311170
25.ਸੁਜਾਨਪੁਰਭਾਜਪਾਦਿਨੇਸ਼ ਸਿੰਘ4891018701
ਜਲੰਧਰ ਜ਼ਿਲ੍ਹਾ
26.ਆਦਮਪੁਰਸ਼੍ਰੋ.ਅ.ਦ.ਪਵਨ ਕੁਮਾਰ ਟੀਨੂੰ452297699
27.ਜਲੰਧਰ ਕੈਂਟਕਾਂਗਰਸਪ੍ਰਗਟ ਸਿੰਘ5934929124
28.ਜਲੰਧਰ ਕੇਂਦਰੀਕਾਂਗਰਸਰਜਿੰਦਰ ਬੇਰੀ5551824078
29.ਜਲੰਧਰ ਉੱਤਰੀਕਾਂਗਰਸਅਵਤਾਰ ਸਿੰਘ6971532291
30.ਜਲੰਧਰ ਪੱਛਮੀਕਾਂਗਰਸਸੁਸ਼ੀਲ ਕੁਮਾਰ ਰਿੰਕੂ5398317334
31.ਕਰਤਾਰਪੁਰਕਾਂਗਰਸਚੌਧਰੀ ਸੁਰਿੰਦਰ ਸਿੰਘ467296020
32.ਨਕੋਦਰਸ਼੍ਰੋ.ਅ.ਦ.ਗੁਰਪ੍ਰਤਾਪ ਸਿੰਘ ਵਡਾਲਾ5624118407
33.ਫਿਲੌਰਸ਼੍ਰੋ.ਅ.ਦ.ਬਲਦੇਵ ਸਿੰਘ ਖਹਿਰਾ413363477
34.ਸ਼ਾਹਕੋਟਸ਼੍ਰੋ.ਅ.ਦ.ਅਜੀਤ ਸਿੰਘ ਕੋਹਾੜ469134905
ਹੁਸ਼ਿਆਰਪੁਰ ਜ਼ਿਲ੍ਹਾ
35.ਚੱਬੇਵਾਲਕਾਂਗਰਸਰਾਜ ਕੁਮਾਰ ਚੱਬੇਵਾਲ5785729261
36.ਦਸੂਆਕਾਂਗਰਸਅਰੁਣ ਡੋਗਰਾ5652717638
37.ਗੜ੍ਹਸ਼ੰਕਰਆਪਜੈ ਕਿਸ਼ਨ ਸਿੰਘ ਰੋੜੀ417201650
38.ਹੁਸ਼ਿਆਰਪੁਰਕਾਂਗਰਸਸੁੰਦਰ ਸ਼ਾਮ ਅਰੋੜਾ4995111233
39.ਮੁਕੇਰੀਆਂਕਾਂਗਰਸਰਜਨੀਸ਼ ਕੁਮਾਰ ਬੱਬੀ5678723126
40.ਸ਼ਾਮ ਚੌਰਾਸੀਕਾਂਗਰਸਪਵਨ ਕੁਮਾਰ466123815
41.ਉੜਮੁੜਕਾਂਗਰਸਸੰਗਤ ਸਿੰਘ ਗਿਲਜੀਆਂ5147714954
ਕਪੂਰਥਲਾ ਜ਼ਿਲ੍ਹਾ
42.ਭੁਲੱਥਆਪਸੁਖਪਾਲ ਸਿੰਘ ਖਹਿਰਾ488738202
43.ਕਪੂਰਥਲਾਕਾਂਗਰਸਰਾਣਾ ਗੁਰਜੀਤ ਸਿੰਘ5637828817
44.ਫਗਵਾੜਾਭਾਜਪਾਸੋਮ ਪ੍ਰਕਾਸ਼454792009
45.ਸੁਲਤਾਨਪੁਰ ਲੋਧੀਕਾਂਗਰਸਨਵਤੇਜ ਸਿੰਘ ਚੀਮਾ418438162
ਸ਼ਹੀਦ ਭਗਤ ਸਿੰਘ ਨਗਰ(ਐਸ.ਬੀ.ਐਸ ਨਗਰ) /ਨਵਾਂ ਸ਼ਹਿਰ ਜ਼ਿਲ੍ਹਾ
46.ਬੰਗਾਸ਼੍ਰੋ.ਅ.ਦ.ਸੁਖਵਿੰਦਰ ਕੁਮਾਰ452561893
47.ਬਲਾਚੌਰਕਾਂਗਰਸਦਰਸ਼ਨ ਲਾਲ4955819646
48.ਨਵਾਂ ਸ਼ਹਿਰਕਾਂਗਰਸਅੰਗਦ ਸਿੰਘ381973323
ਲੁਧਿਆਣਾ ਜ਼ਿਲ੍ਹਾ
49.ਆਤਮ ਨਗਰਲੋ.ਇ.ਪਾਸਿਮਰਜੀਤ ਸਿੰਘ ਬੈਂਸ5354116913
50.ਦਾਖਾਆਪਐਚ ਐਸ ਫੂਲਕਾ589234169
51.ਗਿੱਲਕਾਂਗਰਸਕੁਲਦੀਪ ਸਿੰਘ ਵੈਦ679238641
52.ਜਗਰਾਉਂਆਪਸਰਵਜੀਤ ਕੌਰ ਮਾਣੂਕੇ6152125576
53.ਖੰਨਾਕਾਂਗਰਸਗੁਰਕੀਰਤ ਸਿੰਘ ਕੋਟਲੀ5569020591
54.ਲੁਧਿਆਣਾ ਕੇਂਦਰੀਕਾਂਗਰਸਸੁਰਿੰਦਰ ਕੁਮਾਰ4787120480
55.ਲੁਧਿਆਣਾ ਪੂਰਬੀਕਾਂਗਰਸਸੰਜੀਵ ਤਲਵਾਰ430101581
56.ਲੁਧਿਆਣਾ ਉੱਤਰੀਕਾਂਗਰਸਰਾਕੇਸ਼ ਪਾਂਡੇ448645132
57.ਲੁਧਿਆਣਾ ਦੱਖਣੀਲੋ.ਇ.ਪਾਬਲਵਿੰਦਰ ਸਿੰਘ ਬੈਂਸ5395530917
58.ਲੁਧਿਆਣਾ ਪੱਛਮੀਕਾਂਗਰਸਭਾਰਤ ਭੂਸ਼ਣ ਆਸ਼ੂ6662736521
59.ਪਾਇਲਕਾਂਗਰਸਲਖਵੀਰ ਸਿੰਘ ਲੱਖਾ5777621496
60.ਰਾਏਕੋਟਆਪਜਗਤਾਰ ਸਿੰਘ ਜੱਗਾ ਹਿੱਸੋਵਾਲ4824510614
61.ਸਾਹਨੇਵਾਲਸ਼੍ਰੋ.ਅ.ਦ.ਸ਼ਰਨਜੀਤ ਸਿੰਘ ਢਿੱਲੋਂ631844551
62.ਸਮਰਾਲਾਕਾਂਗਰਸਅਮਰੀਕ ਸਿੰਘ ਢਿੱਲੋ5193011005
ਪਟਿਆਲਾ ਜ਼ਿਲ੍ਹਾ
63.ਘਨੌਰਕਾਂਗਰਸਠੇਕੇਦਾਰ ਮਦਨ ਲਾਲ ਜਲਾਲਪੁਰ6596536557
64.ਨਾਭਾਕਾਂਗਰਸਸਾਧੂ ਸਿੰਘ6086118995
65.ਪਟਿਆਲਾ ਦੇਹਾਤੀਕਾਂਗਰਸਬ੍ਰਹਮ ਮੋਹਿੰਦਰਾ6889127229
66.ਪਟਿਆਲਾ ਸ਼ਹਿਰੀਕਾਂਗਰਸਅਮਰਿੰਦਰ ਸਿੰਘ7258652407
67.ਰਾਜਪੁਰਾਕਾਂਗਰਸਹਰਦਿਆਲ ਸਿੰਘ ਕੰਬੋਜ5910732565
68.ਸਨੌਰਸ਼੍ਰੋ.ਅ.ਦ.ਹਰਿੰਦਰ ਪਾਲ ਸਿੰਘ ਚੰਦੂਮਾਜਰਾ588674870
69.ਸਮਾਣਾਕਾਂਗਰਸਰਜਿੰਦਰ ਸਿੰਘ625519849
70.ਸ਼ੁਤਰਾਣਾਕਾਂਗਰਸਨਿਰਮਲ ਸਿੰਘ5800818520
ਸੰਗਰੂਰ ਜ਼ਿਲ੍ਹਾ
71.ਅਮਰਗੜ੍ਹਕਾਂਗਰਸਸੁਰਜੀਤ ਸਿੰਘ ਧੀਮਾਨ5099411879
72.ਧੂਰੀਕਾਂਗਰਸਦਲਵੀਰ ਸਿੰਘ ਗੋਲਡੀ493472811
73.ਦਿੜ੍ਹਬਾਆਪਹਰਪਾਲ ਸਿੰਘ ਚੀਮਾ464341645
74.ਲਹਿਰਾਸ਼੍ਰੋ.ਅ.ਦ.ਪਰਮਿੰਦਰ ਸਿੰਘ ਢੀਂਡਸਾ6555026815
75.ਮਲੇਰਕੋਟਲਾਕਾਂਗਰਸਰਜ਼ੀਆ ਸੁਲਤਾਨਾ5898212702
76.ਸੰਗਰੂਰਕਾਂਗਰਸਵਿਜੇ ਇੰਦਰ ਸਿੰਗਲਾ6731030812
77.ਸੁਨਾਮਆਪਅਮਨ ਅਰੋੜਾ7281530307
ਬਠਿੰਡਾ ਜ਼ਿਲ੍ਹਾ
78.ਬਠਿੰਡਾ ਦਿਹਾਤੀਆਪਰੁਪਿੰਦਰ ਕੌਰ ਰੂਬੀ5157210778
79.ਬਠਿੰਡਾ ਸ਼ਹਿਰੀਕਾਂਗਰਸਮਨਪ੍ਰੀਤ ਸਿੰਘ ਬਾਦਲ6394218480
80.ਭੁੱਚੋ ਮੰਡੀਕਾਂਗਰਸਪ੍ਰੀਤਮ ਸਿੰਘ ਕੋਟਭਾਈ51605645
81.ਮੌੜਆਪਜਗਦੇਵ ਸਿੰਘ6228214677
82.ਰਾਮਪੁਰਾ ਫੂਲਕਾਂਗਰਸਗੁਰਪ੍ਰੀਤ ਸਿੰਘ ਕਾਂਗੜ5526910385
83.ਤਲਵੰਡੀ ਸਾਬੋਆਪਪ੍ਰੋ. ਬਲਜਿੰਦਰ ਕੌਰ5455319293
ਫ਼ਾਜ਼ਿਲਕਾ ਜਿਲ੍ਹਾ
84.ਬੱਲੂਆਣਾਕਾਂਗਰਸਨੱਥੂ ਰਾਮ6560715449
85.ਅਬੋਹਰਭਾਜਪਾਅਰੁਣ ਨਾਰੰਗ550913279
86.ਫ਼ਾਜ਼ਿਲਕਾਕਾਂਗਰਸਦਵਿੰਦਰ ਸਿੰਘ ਘੁਬਾਇਆ39276265
87.ਜਲਾਲਾਬਾਦਸ਼੍ਰੋ.ਅ.ਦ.ਸੁਖਬੀਰ ਸਿੰਘ ਬਾਦਲ7527118500
ਫਿਰੋਜ਼ਪੁਰ ਜਿਲ੍ਹਾ
88.ਫ਼ਿਰੋਜ਼ਪੁਰ ਸ਼ਹਿਰੀਕਾਂਗਰਸਪਰਮਿੰਦਰ ਸਿੰਘ ਪਿੰਕੀ6755929587
89.ਫ਼ਿਰੋਜ਼ਪੁਰ ਦਿਹਾਤੀਕਾਂਗਰਸਸਤਿਕਾਰ ਕੌਰ7103721380
90.ਗੁਰੂ ਹਰ ਸਹਾਏਕਾਂਗਰਸਗੁਰਮੀਤ ਸਿੰਘ ਸੋਢੀ627875796
91.ਜ਼ੀਰਾਕਾਂਗਰਸਕੁਲਬੀਰ ਸਿੰਘ6989923071
ਸ੍ਰੀ ਮੁਕਤਸਰ ਸਾਹਿਬ ਜਿਲ੍ਹਾ
92.ਗਿੱਦੜਬਾਹਾਕਾਂਗਰਸਅਮਰਿੰਦਰ ਸਿੰਘ ਰਾਜਾ6350016212
93.ਲੰਬੀਸ਼੍ਰੋ.ਅ.ਦ.ਪਰਕਾਸ਼ ਸਿੰਘ ਬਾਦਲ6637522770
94.ਮਲੋਟਕਾਂਗਰਸਅਜਾਇਬ ਸਿੰਘ ਭੱਟੀ490984989
95.ਸ਼੍ਰੀ ਮੁਕਤਸਰ ਸਾਹਿਬਸ਼੍ਰੋ.ਅ.ਦ.ਕੰਵਰਜੀਤ ਸਿੰਘ448947980
ਮੋਗਾ ਜਿਲ੍ਹਾ
96.ਬਾਘਾ ਪੁਰਾਣਾਕਾਂਗਰਸਦਰਸ਼ਨ ਸਿੰਘ ਬਰਾੜ486687250
97.ਧਰਮਕੋਟਕਾਂਗਰਸਸੁਖਜੀਤ ਸਿੰਘ6323822218
98.ਮੋਗਾਕਾਂਗਰਸਹਰਜੋਤ ਕਮਲ ਸਿੰਘ523571764
99.ਨਿਹਾਲ ਸਿੰਘ ਵਾਲਾਆਪਮਨਜੀਤ ਸਿੰਘ6731327574
ਫ਼ਰੀਦਕੋਟ ਜਿਲ੍ਹਾ
100.ਫ਼ਰੀਦਕੋਟਕਾਂਗਰਸਕੁਸ਼ਲਦੀਪ ਸਿੰਘ ਢਿੱਲੋਂ5102611659
101.ਜੈਤੋਆਪਬਲਦੇਵ ਸਿੰਘ453449993
102.ਕੋਟਕਪੂਰਾਆਪਕੁਲਤਾਰ ਸਿੰਘ ਸੰਧਵਾਂ4740110075
ਬਰਨਾਲਾ ਜਿਲ੍ਹਾ
103.ਬਰਨਾਲਾਆਪਗੁਰਮੀਤ ਸਿੰਘ ਮੀਤ ਹੇਅਰ476062432
104.ਭਦੌੜਆਪਪੀਰਮਲ ਸਿੰਘ5709520784
105.ਮਹਿਲ ਕਲਾਂਆਪਕੁਲਵੰਤ ਸਿੰਘ ਪੰਡੋਰੀ5755127064
ਮਾਨਸਾ ਜਿਲ੍ਹਾ
106.ਬੁਢਲਾਡਾਆਪਬੁੱਧ ਰਾਮ522651276
107.ਮਾਨਸਾਆਪਨਾਜ਼ਰ

ਸਿੰਘ ਮਾਨਸ਼ਾਹੀਆ

7058620469
108.ਸਰਦੂਲਗੜ੍ਹਸ਼੍ਰੋ.ਅ.ਦ.ਦਿਲਰਾਜ ਸਿੰਘ ਭੂੰਦੜ594208857
ਸ਼੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹਾ
109.ਅਮਲੋਹਕਾਂਗਰਸਰਣਦੀਪ ਸਿੰਘ ਨਾਭਾ396693946
110.ਬੱਸੀ ਪਠਾਣਾਕਾਂਗਰਸਗੁਰਪ੍ਰੀਤ ਸਿੰਘ4731910046
111.ਸ਼੍ਰੀ ਫ਼ਤਹਿਗੜ੍ਹ ਸਾਹਿਬਕਾਂਗਰਸਕੁਲਜੀਤ ਸਿੰਘ ਨਾਗਰਾ5820523867
ਰੂਪਨਗਰ ਜ਼ਿਲ੍ਹਾ
112.ਰੂਪਨਗਰਆਪਅਮਰਜੀਤ ਸਿੰਘ ਸੰਦੋਆ5899423707
113.ਸ਼੍ਰੀ ਆਨੰਦਪੁਰ ਸਾਹਿਬਕਾਂਗਰਸਕੰਵਰ ਪਾਲ ਸਿੰਘ6080023881
114.ਸ਼੍ਰੀ ਚਮਕੌਰ ਸਾਹਿਬਕਾਂਗਰਸਚਰਨਜੀਤ ਸਿੰਘ ਚੰਨੀ6106012308
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਐਸ.ਐ .ਐਸ ਨਗਰ)/ਮੋਹਾਲੀ ਜ਼ਿਲ੍ਹਾ
115.ਡੇਰਾ ਬੱਸੀਸ਼੍ਰੋ.ਅ.ਦ.ਨਰਿੰਦਰ ਕੁਮਾਰ ਸ਼ਰਮਾ707921921
116.ਖਰੜਆਪਕੰਵਰ ਸੰਧੂ541712012
117.ਮੋਹਾਲੀਕਾਂਗਰਸਬਲਬੀਰ ਸਿੰਘ ਸਿੱਧੂ6684427873

ਉਪਚੌਣਾਂ 2017-2021

ਸੋਧੋ
ਨੰ.ਤਾਰੀਖਚੋਣ ਹਲਕਾਚੋਣਾਂ ਤੋਂ ਪਹਿਲਾਂ ਐੱਮ.ਐੱਲ.ਏ.ਚੋਣਾਂ ਤੋਂ ਪਹਿਲਾਂ ਪਾਰਟੀਚੋਣਾਂ ਤੋਂ ਬਾਅਦ ਐੱਮ.ਐੱਲ.ਏ.ਚੋਣਾਂ ਤੋਂ ਬਾਅਦ ਪਾਰਟੀਕਾਰਣ
1.
28 ਮਈ 2018[29]ਸ਼ਾਹਕੋਟਅਜੀਤ ਸਿੰਘ ਕੋਹਾੜਸ਼੍ਰੋਮਣੀ ਅਕਾਲੀ ਦਲਹਰਦੇਵ ਸਿੰਘ ਲਾਡੀਭਾਰਤੀ ਰਾਸ਼ਟਰੀ ਕਾਂਗਰਸਮੌਤ
2.21 ਅਕਤੂਬਰ 2019[30]ਫਗਵਾੜਾਸੋਮ ਪ੍ਰਕਾਸ਼ਭਾਰਤੀ ਜਨਤਾ ਪਾਰਟੀਬਲਵਿੰਦਰ ਸਿੰਘ ਧਾਲੀਵਾਲਭਾਰਤੀ ਰਾਸ਼ਟਰੀ ਕਾਂਗਰਸਲੋਕਸਭਾ ਕਰਕੇ ਅਸਤੀਫਾ
3.ਮੁਕੇਰੀਆਂਰਜਨੀਸ਼ ਕੁਮਾਰ ਬੱਬੀਭਾਰਤੀ ਰਾਸ਼ਟਰੀ ਕਾਂਗਰਸਇੰਦੂ ਬਾਲਾਮੌਤ
4.ਜਲਾਲਾਬਾਦਸੁਖਬੀਰ ਸਿੰਘ ਬਾਦਲਸ਼੍ਰੋਮਣੀ ਅਕਾਲੀ ਦਲਰਾਮਿੰਦਰ ਸਿੰਘ ਆਵਲਾਲੋਕਸਭਾ ਕਰਕੇ ਅਸਤੀਫਾ
5.ਦਾਖਾਹਰਵਿੰਦਰ ਸਿੰਘ ਫੂਲਕਾਆਮ ਆਦਮੀ ਪਾਰਟੀਮਨਪ੍ਰੀਤ ਸਿੰਘ ਅਯਾਲੀਸ਼੍ਰੋਮਣੀ ਅਕਾਲੀ ਦਲਬੇਅਦਬੀ ਦੀ ਜਾਂਚ ਨਾ ਹੋਣ ਕਰਕੇ ਅਸਤੀਫਾ

ਸਰਕਾਰ ਦਾ ਗਠਨ

ਸੋਧੋ

11 ਮਾਰਚ 2017 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਅਤੇ ਇਸ ਵਿਚ ਅਕਾਲੀ ਭਾਜਪਾ ਦੀ ਕਰਾਰੀ ਹਾਰ ਹੋਈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਗਲੇ ਦਿਨ 12 ਤਰੀਕ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।[31]

16 ਮਾਰਚ 2017 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ 26ਵੇੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਇਸ ਦੇ ਨਾਲ ਹੀ ਉਨ੍ਹਾਂ ਦੇ 9 ਕੈਬਨਿਟ ਮੰਤਰੀਆਂ ਨੇ ਵੀ ਸਹੁੰ ਚੁੱਕੀ। [32]

ਇਹ ਵੀ ਦੇਖੋ

ਸੋਧੋ

2017 ਭਾਰਤ ਦੀਆਂ ਚੋਣਾਂ

ਪੰਜਾਬ ਲੋਕ ਸਭਾ ਚੌਣਾਂ 2019

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

2021 ਭਾਰਤ ਦੀਆਂ ਚੋਣਾਂ

ਹਵਾਲੇ

ਸੋਧੋ

ਸਰੋਤ: ਭਾਰਤੀ ਚੋਣ ਕਮਿਸ਼ਨ Archived 18 December 2014[Date mismatch] at the Wayback Machine.

  1. Punjab poll results: No CM face, ‘radical link’ did AAP in
  2. "'Amarinder appointed Captain of Punjab Congress'". Daily Post India. 27 ਨਵੰਬਰ 2015. Archived from the original on 8 ਦਸੰਬਰ 2015.
  3. ਅਕਾਲੀ ਦਲ ਨੇ ਲਗਾਤਾਰ ਦੂਜੀ ਵਾਰ ਜਿੱਤ ਕੇ ਇਤਿਹਾਸ ਰਚਿਆ[permanent dead link]
  4. "AAP to contest in Punjab polls in 2017". Firstpost. 29 ਦਸੰਬਰ 2015. Retrieved 30 ਮਈ 2016.
  5. ਪੰਜਾਬ ਲੋਕ ਸਭਾ ਚੋਣਾਂ 2012[permanent dead link]
  6. ਪੰਜਾਬ ਲੋਕ ਸਭਾ ਚੋਣਾਂ ਨਤੀਜੇ 2009[permanent dead link]
  7. ਪੰਜਾਬ ਵਿਧਾਨ ਸਭਾ ਚੋਣਾਂ 2012[permanent dead link]
  8. "Punjab assembly polls: The complete fact sheet".
  9. "Punjab polls: Afraid of leaving trail, voters uneasy about VVPAT machines".
  10. http://www.business-standard.com/article/pti-stories/vvpat-to-be-used-in-35-assembly-segments-in-punjab-ceo-117010400966_1.html
  11. "Upgraded EVMs in 22 segments for 2017 poll".
  12. http://www.tribuneindia.com/news/ludhiana/atam-nagar-raikot-constituencies-to-get-special-electronic-voting-machines/350294.html
  13. "AnnexureVI VVPAT Page 24" (PDF).
  14. "7 lakh youngsters yet to register with Election Commission". Hindustantimes.com. Retrieved 6 ਜੁਲਾਈ 2016.
  15. "Punjab polls: In high-profile seats, EC leaves no scope for rivals to complain".
  16. "2017 Assembly Polls: Voters Won't Have To Travel More Than 2 km To Cast Vote In Punjab". Ndtv.com. Retrieved 6 ਜੁਲਾਈ 2016.
  17. "ਪੰਜਾਬ ਵਿਧਾਨਸਭਾ ਚੋਣਾਂ ਸਮਾਸੂਚੀ : The complete fact sheet".
  18. http://www.huffingtonpost.in/2017/02/02/huffpost-cvoter-pre-poll-survey-aam-aadmi-party-set-to-win-punj/?utm_hp_ref=in-homepage
  19. "TV24 News Channel on Twitter". Twitter (in ਅੰਗਰੇਜ਼ੀ). Retrieved 1 ਫ਼ਰਵਰੀ 2017.
  20. Chauhan, Shubhang (29 ਜਨਵਰੀ 2017). "Punjab Assembly Elections 2017: VDPAssociates opinion poll shows AAP winning". India.com (in ਅੰਗਰੇਜ਼ੀ). Retrieved 30 ਜਨਵਰੀ 2017.
  21. "Vote for instability". theweek.in. Retrieved 30 ਜਨਵਰੀ 2017.
  22. "India Today-Axis Opinion Poll on Punjab: Congress to make stunning comeback, AAP second largest party".
  23. "BJP-SAD, Congress neck and neck in Punjab, AAP distant third: Lokniti-ABP News survey". Archived from the original on 6 ਜਨਵਰੀ 2017. Retrieved 7 ਫ਼ਰਵਰੀ 2017. {{cite web}}: Unknown parameter |dead-url= ignored (|url-status= suggested) (help)
  24. "IndiaToday-Axis Opinion Poll of Punjab,October 2016".
  25. https://twitter.com/TV24India
  26. "संग्रहीत प्रति". Archived from the original on 11 मार्च 2017. Retrieved 11 मार्च 2017. {{cite web}}: Check date values in: |access-date= and |archive-date= (help)
  27. "संग्रहीत प्रति". Archived from the original on 11 मार्च 2017. Retrieved 11 मार्च 2017. {{cite web}}: Check date values in: |access-date= and |archive-date= (help)
  28. "संग्रहीत प्रति". Archived from the original on 12 मार्च 2017. Retrieved 11 मार्च 2017. {{cite web}}: Check date values in: |access-date= and |archive-date= (help)
  29. "ਕਾਂਗਰਸ ਪਾਰਟੀ ਨੇ ਜਿੱਤੀ ਸ਼ਾਹਕੋਟ ਸੀਟ ਅਤੇ ਅਕਾਲੀ ਦੇ ਹੱਥ ਲੱਗੀ ਨਿਰਾਸ਼ਾ". Archived from the original on 25 ਅਕਤੂਬਰ 2021. Retrieved 14 ਅਪ੍ਰੈਲ 2021. {{cite web}}: Check date values in: |access-date= (help)
  30. ਕਾਂਗਰਸ ਪਾਰਟੀ ਨੇ ਜਿੱਤੀਆਂ 3 ਅਤੇ ਅਕਾਲੀ ਦੇ ਹਿੱਸੇ ਸਿਰਫ ਦਾਖਾ, ਸੁਖਬੀਰ ਹੱਥੋਂ ਨਿਕਲਿਆ ਜਲਾਲਾਬਾਦ [permanent dead link]
  31. ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਰ ਤੋਂ ਅਗਲੇ ਦਿਨ ਪੰਜਾਬ ਦੇ ਗਵਰਨਰ ਨੂੰ ਅਸਤੀਫਾ ਸੌਂਪਿਆ
  32. ਕੈਪਟਨ ਅਮਰਿੰਦਰ ਸਿੰਘ ਬਣੇ ਪੰਜਾਬ ਦੇ 26ਵੇੰ ਮੁੱਖ ਮੰਤਰੀ[permanent dead link]

ਸਰੋਤ: ਭਾਰਤੀ ਚੋਣ ਕਮਿਸ਼ਨ Archived 18 December 2014[Date mismatch] at the Wayback Machine.

ਬਾਹਰੀ ਕੜੀਆਂ

ਸੋਧੋ

ਫਰਮਾ:ਭਾਰਤ ਦੀਆਂ ਆਮ ਚੋਣਾਂ