ਪਾਬਲੋ ਐਸਕੋਬਾਰ
ਪਾਬਲੋ ਐਮਿਲਿਓ ਐਸਕੋਬਾਰ ਗਾਵੀਰਿਆ (ਦਸੰਬਰ 1, 1949- ਦਸੰਬਰ 2, 1993) ਕੋਲੰਬੀਆ ਦਾ ਇੱਕ ਮਸ਼ਹੂਰ ਸਮਗਲਰ ਸੀ, ਇਹ ਚਿੱਟੇ ਦੀ ਸਮਗਲਿੰਗ ਤੋਂ ਅਮੀਰ ਹੋਇਆ। ਇਸਨੇ ਆਪਣੇ ਰਾਜ ਦੀ ਚੜ੍ਹਤ ਵੇਲੇ ਅਮਰੀਕਾ ਵਿੱਚ ਆਉਣ ਵਾਲੇ ਚਿੱਟੇ ਵਿਚੋਂ 80% ਦੀ ਸਮਗਲਿੰਗ ਕੀਤੀ।[1][2] ਇਸਨੂੰ ਅਕਸਰ "ਚਿੱਟੇ ਦਾ ਬਾਦਸ਼ਾਹ" ਬੋਲਿਆ ਜਾਂਦਾ ਹੈ। ਇਹ ਇਤਿਹਾਸ ਵਿੱਚ ਸਭ ਤੋਂ ਅਮੀਰ ਮੁਜ਼ਰਿਮ ਸੀ, ਜਿਸਦੀ ਜਾਇਦਾਦ ਅੰਦਾਜ਼ਨ 30 ਤੋਂ 100 ਬਿਲੀਅਨ ਸੀ।[3] ਇਸਦੇ ਨਾਲ ਹੀ ਆਪਣੀ ਚੜ੍ਹਤ ਵੇਲੇ ਉਹ ਦੁਨੀਆ ਦੇ 10 ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇੱਕ ਸੀ।[4]
ਪਾਬਲੋ ਐਸਕੋਬਾਰ | |
---|---|
ਜਨਮ | ਪਾਬਲੋ ਐਮਿਲਿਓ ਐਸਕੋਬਾਰ ਗਾਵੀਰਿਆ ਦਸੰਬਰ 1, 1949 |
ਮੌਤ | ਦਸੰਬਰ 2, 1993 | (ਉਮਰ 44)
ਹੋਰ ਨਾਮ |
|
ਸਿੱਖਿਆ | Universidad Autónoma Latinoamericana |
ਪੇਸ਼ਾ | Head of the Medellín Cartel |
ਜੀਵਨ ਸਾਥੀ | Maria Victoria Henao (1976–1993; his death) |
ਬੱਚੇ |
|
Conviction(s) | |
Criminal penalty | 60 years imprisonment |
ਹਵਾਲੇ
ਸੋਧੋ🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਭਾਈ ਵੀਰ ਸਿੰਘਗੁਰੂ ਨਾਨਕਸੁਰਜੀਤ ਪਾਤਰਪੰਜਾਬੀ ਕੱਪੜੇਗੁਰੂ ਅਰਜਨਖ਼ਾਸ:ਖੋਜੋਪੰਜਾਬੀ ਰੀਤੀ ਰਿਵਾਜਭਗਤ ਸਿੰਘਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਵਿਸਾਖੀਪੰਜਾਬੀ ਭਾਸ਼ਾਹਰਿਮੰਦਰ ਸਾਹਿਬਗੁਰੂ ਅਮਰਦਾਸਅੰਮ੍ਰਿਤਾ ਪ੍ਰੀਤਮਗੁਰੂ ਹਰਿਗੋਬਿੰਦਹੇਮਕੁੰਟ ਸਾਹਿਬਪੰਜਾਬੀ ਤਿਓਹਾਰਛਪਾਰ ਦਾ ਮੇਲਾਪੰਜਾਬ, ਭਾਰਤਗੁਰੂ ਗੋਬਿੰਦ ਸਿੰਘਸ਼ਿਵ ਕੁਮਾਰ ਬਟਾਲਵੀਵਹਿਮ ਭਰਮਪੰਜਾਬੀ ਭੋਜਨ ਸੱਭਿਆਚਾਰਭੰਗੜਾ (ਨਾਚ)ਪ੍ਰਦੂਸ਼ਣਲੋਹੜੀਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬੀ ਲੋਕ ਬੋਲੀਆਂਗੁੱਲੀ ਡੰਡਾਹਰੀ ਸਿੰਘ ਨਲੂਆਗੁਰੂ ਅੰਗਦਗੁਰੂ ਗ੍ਰੰਥ ਸਾਹਿਬ