ਨਾਦੇਜ਼ਦਾ ਕਰੁਪਸਕਾਇਆ
ਨਾਦੇਜ਼ਦਾ ਕੋਂਸਤਾਂਤੀਨੋਵਨਾ "ਨਾਦੀਆ" ਕਰੁਪਸਕਾਇਆ (ਰੂਸੀ: Наде́жда Константи́новна Кру́пская, ਵਿਗਿਆਨਕ ਲਿਪੀਅੰਤਰ ਨਾਦੇਜ਼ਦਾ ਕੋਂਸਤਾਂਤੀਨੋਵਨਾ ਕਰੁਪਸਕਾਇਆ) (26 ਫਰਵਰੀ [ਪੁ.ਤ. 14 ਫਰਵਰੀ] 1869 – 27 ਫਰਵਰੀ 1939)[1] ਇੱਕ ਬੋਲਸ਼ਵਿਕ ਇਨਕਲਾਬੀ ਅਤੇ ਸਿਆਸਤਦਾਨ ਸੀ। ਉਸ ਨੇ ਰੂਸੀ ਇਨਕਲਾਬੀ ਨੇਤਾ ਵਲਾਦੀਮੀਰ ਲੈਨਿਨ ਨਾਲ 1898 ਵਿੱਚ ਵਿਆਹ ਕਰਵਾਇਆ। ਉਹ ਸੋਵੀਅਤ ਯੂਨੀਅਨ ਦੀ ਸਰਕਾਰ ਵਿੱਚ 1929 ਤੋਂ 1939 ਤੱਕ ਸਿੱਖਿਆ ਦੀ ਉਪ ਮੰਤਰੀ (ਕਾਮੀਸਾਰ) ਸੀ।
ਨਾਦੇਜ਼ਦਾ ਕਰੁਪਸਕਾਇਆ | |
---|---|
ਜਨਮ | ਨਾਦੇਜ਼ਦਾ ਕੋਂਸਤਾਂਤੀਨੋਵਨਾ ਕਰੁਪਸਕਾਇਆ Надежда Константиновна Крупская 26 ਫਰਵਰੀ 1869 |
ਮੌਤ | 27 ਫਰਵਰੀ 1939 | (ਉਮਰ 70)
ਜੀਵਨ ਸਾਥੀ | ਵਲਾਦੀਮੀਰ ਲੈਨਿਨ (ਸ਼ਾਦੀ 1898-1924) |
Gallery ਸੋਧੋ
- ਕਰੁਪਸਕਾਇਆ (ਗੱਭੇ) 1930ਵਿਆਂ ਵਿੱਚ
- Board at a kindergarten in Berlin-Spandau, Germany
ਹਵਾਲੇ ਸੋਧੋ
- ↑ McNeal, 13.
🔥 Top keywords: ਮੁੱਖ ਸਫ਼ਾਗੁਰੂ ਅਰਜਨਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਪੰਜਾਬੀ ਸੱਭਿਆਚਾਰਗੁਰੂ ਨਾਨਕਸੁਰਜੀਤ ਪਾਤਰਪੰਜਾਬੀ ਕੱਪੜੇਖ਼ਾਸ:ਖੋਜੋਪੰਜਾਬ ਦੀਆਂ ਵਿਰਾਸਤੀ ਖੇਡਾਂਭਗਤ ਸਿੰਘਵਿਸਾਖੀਪੰਜਾਬੀ ਭਾਸ਼ਾਗੁਰੂ ਅਮਰਦਾਸਵਿਆਹ ਦੀਆਂ ਰਸਮਾਂਪੰਜਾਬੀ ਰੀਤੀ ਰਿਵਾਜਪੰਜਾਬ, ਭਾਰਤਗੁਰੂ ਗੋਬਿੰਦ ਸਿੰਘਵਹਿਮ ਭਰਮਲੋਹੜੀਛਪਾਰ ਦਾ ਮੇਲਾਗੁੱਲੀ ਡੰਡਾਗੁਰੂ ਹਰਿਗੋਬਿੰਦਪੰਜਾਬੀ ਤਿਓਹਾਰਹਰਿਮੰਦਰ ਸਾਹਿਬਭੰਗੜਾ (ਨਾਚ)ਪੂਰਨ ਸਿੰਘਬੰਦਾ ਸਿੰਘ ਬਹਾਦਰਗੁਰੂ ਰਾਮਦਾਸਪ੍ਰਦੂਸ਼ਣਕੋਟਲਾ ਛਪਾਕੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬ ਦੀਆਂ ਪੇਂਡੂ ਖੇਡਾਂਅੰਮ੍ਰਿਤਾ ਪ੍ਰੀਤਮਗੁਰੂ ਅੰਗਦਪੰਜਾਬੀ ਭੋਜਨ ਸੱਭਿਆਚਾਰ