ਦੋਨਾਤੇਲੋ
ਦੋਨਾਤੋ ਦੀ ਨੋਕੋਲੋ ਦੀ ਬੈਤੋ ਬਰਦੀ,ਦੋਨਾਤੇਲੋ ਨਾਮ ਨਾਲ ਮਸ਼ਹੂਰ, ਆਰੰਭਿਕ ਪੁਨਰ-ਜਾਗਰਣ ਦਾ ਇੱਕ ਇਤਾਲਵੀ ਮੂਰਤੀਕਾਰ ਸੀ।
ਦੋਨਾਤੇਲੋ | |
---|---|
ਜਨਮ | ਦੋਨਾਤੋ ਦੀ ਨੋਕੋਲੋ ਦੀ ਬੈਤੋ ਬਰਦੀ c. 1386 ਫਲੋਰੈਂਸ, ਇਟਲੀ |
ਮੌਤ | 13 ਦਸੰਬਰ 1466 (ਉਮਰ 80) ਫਲੋਰੈਂਸ, ਇਟਲੀ |
ਰਾਸ਼ਟਰੀਅਤਾ | ਫਲੋਰੈਨਤੀਨੀ, ਇਤਾਲਵੀ |
ਸਿੱਖਿਆ | Lorenzo Ghiberti |
ਲਈ ਪ੍ਰਸਿੱਧ | ਮੂਰਤੀ ਕਲਾ |
ਜ਼ਿਕਰਯੋਗ ਕੰਮ | St. George, David, Equestrian Monument of Gattamelata |
ਲਹਿਰ | ਪੁਨਰ-ਜਾਗਰਣ |
ਮੁੱਢਲਾ ਜੀਵਨ ਸੋਧੋ
ਦੋਨਾਤੋ ਫਲੋਰੈਨਤੀਨ ਵੂਲ ਕੌਮਬਰਜ਼ ਗਿਲਡ ਦੇ ਇੱਕ ਮੈਂਬਰ ਨਿਕੋਲੋ ਦੀ ਬੇਟੋ ਬਾਰਦੀ ਦਾ ਬੇਟਾ ਸੀ, ਅਤੇ ਉਹ ਫਲੋਰੈਂਸ ਵਿੱਚ ਵੱਡੀ ਸੰਭਾਵਨਾ ਹੈ ਕਿ 1386 ਵਿੱਚ ਪੈਦਾ ਹੋਇਆ ਸੀ। ਮਾਰਤੇਲੀ ਪਰਿਵਾਰ ਦੇ ਘਰ 'ਚ ਉਸਨੇ ਪੜ੍ਹਾਈ ਕੀਤੀ ਸੀ।[1]
ਹਵਾਲੇ ਸੋਧੋ
- ↑ Giorgio Vasari: art and historyBy Patricia Lee Rubin. Retrieved October 20, 2009.
🔥 Top keywords: ਮੁੱਖ ਸਫ਼ਾਹਮੀਦਾ ਬਾਨੂ ਬੇਗਮਜੱਸਾ ਸਿੰਘ ਰਾਮਗੜ੍ਹੀਆਖ਼ਾਸ:ਖੋਜੋਅੱਲ੍ਹਾ ਦੇ ਨਾਮਪੰਜਾਬੀ ਭਾਸ਼ਾਗੁਰੂ ਅਮਰਦਾਸਗੁਰੂ ਨਾਨਕਗੁਰਮੁਖੀ ਲਿਪੀਹੁਮਾਯੂੰਗੁਰੂ ਅਰਜਨਗੁਰੂ ਅੰਗਦਗੁਰੂ ਗ੍ਰੰਥ ਸਾਹਿਬਰਾਮਗੜ੍ਹੀਆ ਮਿਸਲਗੁਰੂ ਗੋਬਿੰਦ ਸਿੰਘਪੰਜਾਬ, ਭਾਰਤਪੰਜਾਬੀ ਸੱਭਿਆਚਾਰਕਾਰਲ ਮਾਰਕਸਗੁਰੂ ਤੇਗ ਬਹਾਦਰਭਾਈ ਵੀਰ ਸਿੰਘਵਾਕਗੁਰੂ ਹਰਿਗੋਬਿੰਦੴਪੰਜਾਬੀ ਮੁਹਾਵਰੇ ਅਤੇ ਅਖਾਣਰਣਜੀਤ ਸਿੰਘਸ਼੍ਰੇਣੀ:Wikipedia documentation pagesਅਮਰ ਸਿੰਘ ਚਮਕੀਲਾਭਾਰਤ ਦਾ ਸੰਵਿਧਾਨਦੂਜੀ ਸੰਸਾਰ ਜੰਗਸ਼ਬਦਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਨਾਟਕਇਹ ਹੈ ਬਾਰਬੀ ਸੰਸਾਰਸੂਫ਼ੀ ਕਾਵਿ ਦਾ ਇਤਿਹਾਸਮੱਧਕਾਲੀਨ ਪੰਜਾਬੀ ਸਾਹਿਤਸੱਭਿਆਚਾਰਜਪੁਜੀ ਸਾਹਿਬ