ਤਾਓਵਾਦ
ਤਾਓਵਾਦ (ਚੀਨੀ: 道教 ਦਾਓ - ਜਿਆਓ) ਚੀਨ ਦਾ ਇੱਕ ਮੂਲ ਧਰਮ ਅਤੇ ਦਰਸ਼ਨ ਹੈ।[1] ਅਸਲ ਵਿੱਚ ਪਹਿਲਾਂ ਤਾਓ ਇੱਕ ਧਰਮ ਨਹੀਂ ਸਗੋਂ ਇੱਕ ਦਰਸ਼ਨ ਅਤੇ ਜੀਵਨਸ਼ੈਲੀ ਸੀ। ਬਾਅਦ ਵਿੱਚ ਬੋਧੀ ਧਰਮ ਦੇ ਚੀਨ ਪਹੁੰਚਣ ਦੇ ਬਾਅਦ ਤਾਓ ਨੇ ਬੋਧੀਆਂ ਤੋਂ ਕਈ ਧਾਰਨਾਵਾਂ ਉਧਾਰ ਲਈਆਂ ਅਤੇ ਇਹ ਇੱਕ ਧਰਮ ਬਣ ਗਿਆ। ਬੋਧੀ ਧਰਮ ਅਤੇ ਤਾਓ ਧਰਮ ਦਰਮਿਆਨ ਆਪਸ ਵਿੱਚ ਸਮੇਂ ਸਮੇਂ ਤੇ ਅਹਿੰਸਾਤਮਕ ਸੰਘਰਸ਼ ਵੀ ਹੁੰਦਾ ਰਿਹਾ ਹੈ। ਤਾਓ ਧਰਮ ਅਤੇ ਦਰਸ਼ਨ, ਦੋਨਾਂ ਦਾ ਸਰੋਤ ਦਾਰਸ਼ਨਕ ਲਿਆਓ -ਤਸੇ ਦੁਆਰਾ ਰਚਿਤ ਗਰੰਥ ਦਾਓ-ਦੇ-ਚਿੰਗ ਅਤੇ ਜੁਆਂਗ-ਜ਼ੀ ਹੈ। ਸਰਵੋੱਚ ਦੇਵੀ ਅਤੇ ਦੇਵਤਾ ਯਿਨ ਅਤੇ ਯਾਂਗ ਹਨ। ਦੇਵ-ਪੂਜਾ ਲਈ ਕਰਮਕਾਂਡ ਕੀਤੇ ਜਾਂਦੇ ਹਨ ਅਤੇ ਪਸ਼ੂਆਂ ਅਤੇ ਹੋਰ ਚੀਜਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ।
ਤਾਓਵਾਦ | |||||||||||||||||
---|---|---|---|---|---|---|---|---|---|---|---|---|---|---|---|---|---|
ਚੀਨੀ ਨਾਮ | |||||||||||||||||
ਰਿਵਾਇਤੀ ਚੀਨੀ | 道教 or 道家 | ||||||||||||||||
ਸਰਲ ਚੀਨੀ | 道教 or 道家 | ||||||||||||||||
| |||||||||||||||||
Vietnamese name | |||||||||||||||||
Vietnamese | đạo giáo | ||||||||||||||||
Korean name | |||||||||||||||||
Hangul | 도교 | ||||||||||||||||
Hanja | 道 教 | ||||||||||||||||
| |||||||||||||||||
Japanese name | |||||||||||||||||
Kanji | 道 教 | ||||||||||||||||
Hiragana | どう きょう | ||||||||||||||||
|
ਹਵਾਲੇ ਸੋਧੋ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
🔥 Top keywords: ਹਮੀਦਾ ਬਾਨੂ ਬੇਗਮਹੁਮਾਯੂੰਮੁੱਖ ਸਫ਼ਾਖ਼ਾਸ:ਖੋਜੋਅੱਲ੍ਹਾ ਦੇ ਨਾਮਪੰਜਾਬੀ ਭਾਸ਼ਾਗੁਰੂ ਨਾਨਕਗੁਰੂ ਅਮਰਦਾਸਜੱਸਾ ਸਿੰਘ ਰਾਮਗੜ੍ਹੀਆਪੰਜਾਬ, ਭਾਰਤਗੁਰੂ ਅਰਜਨਗੁਰਮੁਖੀ ਲਿਪੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗੁਰੂ ਗੋਬਿੰਦ ਸਿੰਘਗੁਲਬਦਨ ਬੇਗਮਅਕਬਰਗੁਰੂ ਅੰਗਦਲੋਕ ਸਭਾਦੂਜੀ ਸੰਸਾਰ ਜੰਗਨਾਂਵਸਵਰਰਣਜੀਤ ਸਿੰਘਗੁਰੂ ਤੇਗ ਬਹਾਦਰਸ਼ਬਦਗੁਰੂ ਗ੍ਰੰਥ ਸਾਹਿਬਵਾਕਪੰਜਾਬੀ ਸੱਭਿਆਚਾਰਪੰਜਾਬ ਦਾ ਇਤਿਹਾਸੴਤਸਵੀਰ:Hamida Banu Begum, wife of Mughal Emperor Humayun.jpgਭਾਈ ਵੀਰ ਸਿੰਘਮਦਦ:ਫ਼ਾਰਸੀ ਲਈ IPAਸਤਿ ਸ੍ਰੀ ਅਕਾਲਪੰਜਾਬੀ ਨਾਟਕਹਰੀ ਸਿੰਘ ਨਲੂਆਅਨੁਵਾਦਸਿੱਧੂ ਮੂਸੇ ਵਾਲਾਸ਼੍ਰੇਣੀ:ਕਾਮਨਜ਼ ਸ਼੍ਰੇਣੀ ਦਾ ਲਿੰਕ ਵਿਕੀਡਾਟਾ ਉੱਤੇ ਹੈਉਪਭਾਸ਼ਾ