ਟੇਡੀ ਬੇਅਰ

ਟੇਡੀ ਬੇਅਰ ਇੱਕ ਤਰਾਂ ਦਾ ਖਿਡੌਣਾ ਹੈ ਜੋ ਕੀ ਭਾਲੂ ਦੀ ਤਰਹ ਦਿਖਦਾ ਹੈ। ਇਸ ਦਾ ਨਿਰਮਾਣ ਬੀਹਵੀਂ ਸਦੀ ਵਿੱਚ ਅਮਰੀਕਾ ਦੇ ਮੌਰਿਸ ਮਿਚਟਮ ਤੇ ਜਰਮਨੀ ਦੇ ਰਿਚਰਡ ਸਟੀਫ਼ ਨੇ ਕਿੱਤਾ ਸੀ ਤੇ ਇਸ ਦਾ ਨਾਮਕਰਣ ਪ੍ਰੇਸੀਡੇੰਟ ਥੀਓਡੋਰ ਟੇਡੀ ਰੂਸਵੇਲਟ ਦੇ ਨਾਮ ਤੋਂ ਹੋਈ ਸੀ।[1] ਟੇਡੀ ਬੇਅਰ ਆਮ ਤੌਰ 'ਤੇ ਭਾਲੂ ਦਾ ਬਾਲਕ ਹੁੰਦਾ ਹੈ। ਰੂਸ ਵਿੱਚ ਭਾਲੂ ਬਚਿਆਂ ਦੇ ਖਿਡੋਣੇ ਦੇ ਤੌਰ 'ਤੇ ਅਮਰਿਕਾ ਤੋਂ ਕੈ ਪੇਹਲਾਂ ਤੋਂ ਵਰਤੇ ਜਾਂਦੇ ਸੀ। ਟੇਡੀ ਬੇਅਰ ਰੂਸ ਵਿੱਚ ਲੋਕ-ਕਥਾ ਤੇ ਕਹਾਣੀਆਂ ਦਾ ਵਿਸ਼ਾ ਰਹਿਆ ਹੈ।ਟੇਡੀ ਬੇਅਰ ਲੋਕਾਂ ਨੂੰ ਦਿਲਾਸਾ ਤੇ ਸਿਖਾਉਣ ਲਈ ਵਰਤੇ ਜਾਂਦੇ ਹੰਨ। ਟੇਡੀ ਬੇਅਰ ਬਚਿਆਂ ਨੂੰ ਉਪਹਾਰ ਦੇਣ ਲਈ ਆਮ ਤੌਰ 'ਤੇ ਵਰਤੇ ਜਾਂਦੇ ਹਨ ਤੇ ਵੱਡਿਆਂ ਨੂੰ ਵੀ ਪਿਆਰ, ਮੁਬਾਰਕਬਾਦ, ਤੇ ਹਮਦਰਦੀ ਜਤਾਉਣ ਲਈ ਦਿੱਤੇ ਜਾਂਦੇ ਹੰਨ।

ਟੇਡੀ ਬੇਅਰ

ਟੇਡੀ ਬੇਅਰ ਦੀ ਬਨਾਵਟ ਸੋਧੋ

ਗੈਲੇਰੀ ਸੋਧੋ

ਹਵਾਲੇ ਸੋਧੋ