ਜੂਰਾ ਪਹਾੜ
ਜੂਰਾ ਪਹਾੜ (ਫ਼ਰਾਂਸੀਸੀ ਉਚਾਰਨ: [ʒyʁa]) ਇੱਕ ਉੱਪ-ਐਲਪੀ ਪਹਾੜੀ ਲੜੀ ਹੈ ਜੋ ਪੱਛਮੀ ਐਲਪ ਪਹਾੜਾਂ ਦੇ ਉੱਤਰ ਵੱਲ ਸਥਿਤ ਹੈ ਅਤੇ ਰੋਨ ਅਤੇ ਰਾਈਨ ਦਰਿਆਵਾਂ ਨੂੰ ਅੱਡਰਾ ਕਰਦੀ ਹੈ ਅਤੇ ਦੋਹਾਂ ਦੇ ਜਲ-ਬੋਚੂ ਇਲਾਕਿਆਂ ਦਾ ਹਿੱਸਾ ਹੈ। ਮੁੱਖ ਤੌਰ ਉੱਤੇ ਇਹ ਪਹਾੜ ਫ਼ਰਾਂਸ ਅਤੇ ਸਵਿਟਜ਼ਰਲੈਂਡ ਵਿੱਚ ਪੈਂਦੇ ਹਨ ਅਤੇ ਜਰਮਨੀ ਤੱਕੇ ਫੈਲੇ ਹੋਏ ਹਨ।[1]
ਜੂਰਾ ਪਹਾੜ | |
---|---|
ਸਿਖਰਲਾ ਬਿੰਦੂ | |
ਚੋਟੀ | ਕਰੈਟ ਡ ਲਾ ਨੈਜ |
ਉਚਾਈ | 1,720 m (5,640 ft) |
ਭੂਗੋਲ | |
ਦੇਸ਼ | ਫ਼ਰਾਂਸ and ਸਵਿਟਜ਼ਰਲੈਂਡ |
ਰਾਜ/ਸੂਬੇ | |
Borders on | ਐਲਪ |
"ਜੂਰਾ" ਨਾਂ juria (ਜੂਰੀਆ) ਤੋਂ ਆਇਆ ਹੈ ਜੋ ਕੈਲਟਿਕ ਸ਼ਬਦ-ਮੂਲ jor- ਭਾਵ "ਜੰਗਲ" ਦਾ ਲਾਤੀਨੀ ਰੂਪ ਹੈ।[2][3][4]ਇਸ ਪਹਾੜੀ ਲੜੀ ਨੇ ਆਪਣਾ ਨਾਂ ਫ਼ਰਾਂਸੀਸੀ ਵਿਭਾਗ ਜੂਰਾ, ਸਵਿਟਜ਼ਰਲੈਂਡੀ ਜੂਰਾ ਰਿਆਸਤ ਅਤੇ ਭੂਗੋਲਕ ਕਾਲ ਦੇ ਜੂਰਾਸਿਕ ਦੌਰ ਨੂੰ ਦਿੱਤਾ ਹੈ।
ਹਵਾਲੇ ਸੋਧੋ
- ↑ Ebel, J.G. 1808. Ueber den Bau der Erde in dem Alpengebirge zwischen 12 Längen- und 2-4 Breitengraden nebst einigen Betrachtungen über die Gebirge und den Bau der Erde überhaupt. Zweyter Band. Orell Füssli und Compagnie 428 pp; Zürich
- ↑ Rollier, L. 1903. Das Schweizerische Juragebirge. Sonderabdruck aus dem Geographischen Lexikon der Schweiz, Verlag von Gebr. Attinger, 39 pp; Neuenburg
- ↑ Hölder, H. 1964. Jura - Handbuch der stratigraphischen Geologie, IV. Enke-Verlag, 603 pp., 158 figs, 43 tabs; Stuttgart
- ↑ Arkell, W.J. 1956. Jurassic Geology of the World. Oliver & Boyd, 806 pp.; Edinburgh und London.
ਵਿਕੀਮੀਡੀਆ ਕਾਮਨਜ਼ ਉੱਤੇ Jura mountains ਨਾਲ ਸਬੰਧਤ ਮੀਡੀਆ ਹੈ।
🔥 Top keywords: ਮੁੱਖ ਸਫ਼ਾਗੁਰੂ ਹਰਿਗੋਬਿੰਦਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਖ਼ਾਸ:ਖੋਜੋਪੰਜਾਬੀ ਸੱਭਿਆਚਾਰਭਾਈ ਵੀਰ ਸਿੰਘਗੁਰੂ ਨਾਨਕਪੰਜਾਬ ਦੇ ਲੋਕ-ਨਾਚਗੁਰੂ ਅਰਜਨਪੰਜਾਬੀ ਭਾਸ਼ਾਸੁਰਜੀਤ ਪਾਤਰਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਪੰਜਾਬੀ ਕੱਪੜੇਪੰਜਾਬ ਦੀਆਂ ਵਿਰਾਸਤੀ ਖੇਡਾਂਭਗਤ ਸਿੰਘਵਿਸਾਖੀਪੰਜਾਬ, ਭਾਰਤਹੇਮਕੁੰਟ ਸਾਹਿਬਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਛਪਾਰ ਦਾ ਮੇਲਾਵਹਿਮ ਭਰਮਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁੱਲੀ ਡੰਡਾਪੰਜਾਬੀ ਕਹਾਣੀਗੁਰਮੁਖੀ ਲਿਪੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਨਾਂਵਮੱਧਕਾਲੀਨ ਪੰਜਾਬੀ ਸਾਹਿਤਪੰਜਾਬੀ ਤਿਓਹਾਰਸਾਕਾ ਨੀਲਾ ਤਾਰਾਗੁਰੂ ਅੰਗਦਜਰਨੈਲ ਸਿੰਘ ਭਿੰਡਰਾਂਵਾਲੇਸ਼ਿਵ ਕੁਮਾਰ ਬਟਾਲਵੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਅਲੋਪ ਹੋ ਰਿਹਾ ਪੰਜਾਬੀ ਵਿਰਸਾ