ਜੀਤ ਸਿੰਘ ਸੀਤਲ

ਡਾ. ਜੀਤ ਸਿੰਘ ਸੀਤਲ (1 ਸਤੰਬਰ 1911 - 8 ਅਪਰੈਲ 1987) ਪ੍ਰਸਿਧ ਪੰਜਾਬੀ ਸਾਹਿਤਕਾਰ ਅਤੇ ਵਿਦਵਾਨ ਅਧਿਆਪਕ ਸਨ। ਉਹਨਾਂ ਦਾ ਮੌਲਿਕ ਲੇਖਣ, ਅਨੁਵਾਦ ਅਤੇ ਸੰਪਾਦਨ ਦਾ ਕੰਮ ਵੱਡੇ ਪਧਰ ਤੇ ਕੀਤਾ ਮਿਲਦਾ ਹੈ। ਪੰਜਾਬੀ ਦੇ ਨਾਲ ਨਾਲ ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਉੱਤੇ ਵੀ ਉਹਨਾਂ ਨੂੰ ਚੰਗੀ ਮੁਹਾਰਤ ਪ੍ਰਾਪਤ ਸੀ।

ਜੀਤ ਸਿੰਘ ਸੀਤਲ
ਡਾ. ਜੀਤ ਸਿੰਘ ਸੀਤਲ
ਡਾ. ਜੀਤ ਸਿੰਘ ਸੀਤਲ
ਜਨਮ1 ਸਤੰਬਰ 1911
ਮੌਤ8 ਅਪ੍ਰੈਲ 1987(1987-04-08) (ਉਮਰ 75)
ਦਫ਼ਨ ਦੀ ਜਗ੍ਹਾਪਟਿਆਲਾ
ਕਿੱਤਾਅਧਿਆਪਨ, ਸਾਹਿਤਕ ਰਚਨਾ, ਸੰਪਾਦਨ ਅਤੇ ਅਨੁਵਾਦ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਸਿੱਖਿਆਐਮ ਏ ਫ਼ਾਰਸੀ, ਐਮ ਏ ਪੰਜਾਬ, ਐਮ ਓ ਐਲ, ਆਨਰਜ਼ ਪਰਸ਼ੀਅਨ, ਪੰਜਾਬੀ ਵਿੱਚ ਪੀ ਐਚ ਡੀ
ਕਾਲ1938 - 1987
ਸ਼ੈਲੀਵਾਰਤਕ

ਸੰਖੇਪ ਜੀਵਨੀ

ਸੋਧੋ

ਜੀਤ ਸਿੰਘ ਸੀਤਲ ਦਾ ਜਨਮ 1 ਸਤੰਬਰ 1911 ਨੂੰ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਜਵੰਧ ਸਿੰਘ ਸੀ।

ਸਿੱਖਿਆ

ਸੋਧੋ

ਉਹਨਾਂ ਨੇ ਫ਼ਾਰਸੀ ਅਤੇ ਪੰਜਾਬੀ ਦੀ ਐਮ ਏ, ਐਮ ਓ ਐਲ, ਆਨਰਜ਼ ਪਰਸ਼ੀਅਨ ਤੇ ਪੰਜਾਬੀ ਵਿੱਚ ਪੀ. ਐਚ. ਡੀ ਤੱਕ ਦੀ ਉਚੇਰੀ ਸਿੱਖਿਆ ਹਾਸਲ ਕੀਤੀ।

ਅਧਿਆਪਨ ਅਤੇ ਖੋਜ ਸੇਵਾ

ਸੋਧੋ
  • ਲੈਕਚਰਾਰ: ਸਿਖ ਨੈਸ਼ਨਲ ਕਾਲਜ ਲਾਹੌਰ (1938-1940)
  • ਦਿਆਲ ਸਿੰਘ ਕਾਲਜ ਲਾਹੌਰ (1940-1946)
  • ਰਣਬੀਰ ਕਾਲਜ ਸੰਗਰੂਰ (1947-1952)
  • ਰਾਜਿੰਦਰਾ ਕਾਲਜ ਬਠਿੰਡਾ (1952-1953)
  • ਸਹਾਇਕ ਡਇਰੇਕਟਰ ਪੰਜਾਬੀ ਮਹ‌ਿਕਮਾ ਪੈਪਸੂ (1953-1960)
  • ਡਇਰੈਕਟਰ ਭਾਸ਼ਾ ਵਿਭਾਗ ਪੰਜਾਬ (1960-1965)[1]
  • ਰੀਡਰ ਪੰਜਾਬੀ ਯੂਨੀਵਰਸਟੀ ਪਟਿਆਲਾ (1960-1965)
  • ਹੈਡ ਪੰਜਾਬੀ ਸਾਹਿਤ ਅਧਿਐਨ ਵ‌ਿਭਾਗ ਪੰਜਾਬੀ ਯੂਨੀਵਰਸਟੀ ਪਟਿਆਲਾ (1965-1973) ਅਤੇ (1973-1978)

ਰਚਨਾਵਾਂ

ਸੋਧੋ

ਮੌਲਿਕ

ਸੋਧੋ

ਸੰਪਾਦਿਤ

ਸੋਧੋ

ਸਾਹਿਤ ਦੀ ਇਤਿਹਾਸਕਾਰੀ

ਸੋਧੋ

ਕੋਸ਼ਕਾਰੀ

ਸੋਧੋ

ਹਵਾਲੇ

ਸੋਧੋ
  1. "ਉੱਘੇ ਕਲਮਕਾਰ ਡਾ. ਜੀਤ ਸਿੰਘ ਸੀਤਲ ਵੀ ਵਿਭਾਗ ਦੇ ਮੁਖੀ ਵਜੋਂ ਕੰਮ ਕਰਦੇ ਰਹੇ।- ਭਾਸ਼ਾ ਵਿਭਾਗ ਦਾ ਮੁਖੀ". ਪੰਜਾਬੀ ਟ੍ਰਿਬਿਊਨ.
  2. "ਜੀਤ ਸਿੰਘ ਸੀਤਲ ਵਲੋਂ ਸੰਪਾਦਤ ਹੀਰ ਵਾਰਿਸ ਵਿਖੇ ਪੀਕਨੀ ਦੀ ਬਜਾਏ 'ਪੇਖਣੇ' ਦਾ ਸ਼ਬਦ ਮਿਲਦਾ ਹੈ।..-ਵਾਰਿਸ ਦੇ ਅੰਗ-ਸੰਗ".[permanent dead link]
  3. ਸ਼ਾਹ ਹੁਸੈਨ: ਜੀਵਨ ਤੇ ਰਚਨਾ- ਪੰਜਾਬੀ ਯੂਨੀਵਰਸਿਟੀ
  4. "ਇਕ ਫਾਰਸੀ-ਪੰਜਾਬੀ ਕੋਸ਼ ਜੋ ਜੀਤ ਸਿੰਘ ਸੀਤਲ ਵਲੋਂ ਤਿਆਰ ਅਤੇ ਯੂਨੀਵਰਸਿਟੀ ਦੇ ਵਿਦਵਾਨਾਂ ਵੱਲੋਂ 'ਸੰਸ਼ੋਧਿਆ' ਗਿਆ ਹੈ।-ਵਾਰਿਸ ਦੇ ਅੰਗ-ਸੰਗ".[permanent dead link]