ਜਸਬੀਰ ਸਿੰਘ ਆਹਲੂਵਾਲੀਆ

ਪੰਜਾਬੀ ਕਵੀ

ਜਸਬੀਰ ਸਿੰਘ ਆਹਲੂਵਾਲੀਆ (1935 -), ਇੱਕ ਪੰਜਾਬੀ ਕਵੀ, ਆਲੋਚਕ ਅਤੇ ਲੇਖਕ ਹੈ।

ਉਸ ਨੇ ਅੰਗਰੇਜ਼ੀ ਵਿੱਚ ਪੋਸਟ-ਗ੍ਰੈਜੂਏਟ ਡਿਗਰੀ ਲਈ ਅਤੇ ਰੀਐਲਟੀ ਦਾ ਨਵਾਂ ਸੰਕਲਪ ਵਿਸ਼ੇ ਤੇ ਡਾਕਟਰੇਟ ਕੀਤੀ, ਅਤੇ ਪੰਜਾਬ ਸਿਵਲ ਸਰਵਿਸ ਵਿੱਚ ਚਲਾ ਗਿਆ। ਉਹ ਡਾਇਰੈਕਟਰ, ਯੋਜਨਾ ਅਤੇ ਵਿਕਾਸ (ਪੰਜਾਬੀ) ਦੇ ਤੌਰ 'ਤੇ ਕੁਝ ਦੇਰ ਦੇ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਡੈਪੂਟੇਸ਼ਨ ਤੇ ਆਇਆ। ਕੁਝ ਸਮਾਂ ਡਾਇਰੈਕਟਰ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਅਤੇ ਸਕੱਤਰ, ਪੰਜਾਬ ਸਿੱਖਿਆ ਬੋਰਡ ਵਜੋਂ ਕੰਮ ਕੀਤਾ। ਉਹ ਕੁਝ ਸਾਲ ਪੰਜਾਬੀ ਯੂਨੀਵਰਸਿਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਉਪ ਕੁਲਪਤੀ ਰਿਹਾ।

ਰਚਨਾਵਾਂ

ਸੋਧੋ

ਅੰਗਰੇਜ਼ੀ

ਸੋਧੋ
  • Marxism and Contemporary Reality
  • Punjabi Literature in Perspective.
  • Tradition and Experiment in Modern Punjabi Poetry
  • Trends in Modern Literature
  • The Sovereignity of Sikh Doctrine.
  • Sikhism and the 21st Century (1997)[1]

ਪੰਜਾਬੀ

ਸੋਧੋ
  • ਅਨੁਭਵ-ਤੇ-ਆਲੋਚਨਾ (1961)
  • ਮੀਰੀ ਪੀਰੀ ਦਾ ਸਿਧਾਂਤ
  • ਪ੍ਰਯੋਗਸ਼ੀਲ ਪੰਜਾਬੀ ਕਵਿਤਾ
  • ਸਿਖ ਫਲਸਫੇ ਦੀ ਭੂਮਿਕਾ
  • ਕਾਇਆ ਕਪੜੁ ਟੁਕ ਟੁਕ ਹੋਸੀ

ਸੰਪਾਦਿਤ

ਸੋਧੋ
  • ਆਧੁਨਿਕ ਪੰਜਾਬੀ ਕਵਿਤਾ
  • ਆਧੁਨਿਕ ਪੰਜਾਬੀ ਕਾਵਿ-ਸੁਰਾਂ
  • ਨਵੇਂ ਸਾਹਿਤ ਦੀ ਪ੍ਰਯੋਗਸ਼ੀਲ ਲਹਿਰ ਦਾ ਸਿਧਾਂਤਕ ਪਿਛੋਕੜ
  • ਪੰਜ ਦਰਿਆ ਕਾਵਿ
  • ਮੇਰੀ ਪ੍ਰਤਿਨਿਧ ਕਵਿਤਾਏਂ (ਹਿੰਦੀ)[2]

ਹਵਾਲੇ

ਸੋਧੋ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਭਾਈ ਵੀਰ ਸਿੰਘਗੁਰੂ ਨਾਨਕਗੁਰੂ ਅਰਜਨਪੰਜਾਬੀ ਕੱਪੜੇਸੁਰਜੀਤ ਪਾਤਰਵਿਆਹ ਦੀਆਂ ਰਸਮਾਂਹਰਿਮੰਦਰ ਸਾਹਿਬਖ਼ਾਸ:ਖੋਜੋਪੰਜਾਬ ਦੀਆਂ ਵਿਰਾਸਤੀ ਖੇਡਾਂਛਪਾਰ ਦਾ ਮੇਲਾਗੁਰੂ ਹਰਿਗੋਬਿੰਦਪੰਜਾਬੀ ਰੀਤੀ ਰਿਵਾਜਪੰਜਾਬੀ ਭਾਸ਼ਾਗੁਰੂ ਅੰਗਦਵਿਸਾਖੀਪੰਜਾਬੀ ਤਿਓਹਾਰਅੰਮ੍ਰਿਤਾ ਪ੍ਰੀਤਮਗੁਰੂ ਅਮਰਦਾਸਹੇਮਕੁੰਟ ਸਾਹਿਬਗੁਰੂ ਗੋਬਿੰਦ ਸਿੰਘਭਗਤ ਸਿੰਘਪੰਜਾਬ, ਭਾਰਤਪ੍ਰਦੂਸ਼ਣਪੰਜਾਬੀ ਲੋਕ ਬੋਲੀਆਂਪੰਜਾਬੀ ਭੋਜਨ ਸੱਭਿਆਚਾਰਅਲਬਰਟ ਆਈਨਸਟਾਈਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਬੰਦਾ ਸਿੰਘ ਬਹਾਦਰਤਸਵੀਰ:Inspire NewReaders icon still.pngਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਗੁਰੂ ਤੇਗ ਬਹਾਦਰਪੰਜਾਬ ਦੀਆਂ ਪੇਂਡੂ ਖੇਡਾਂਦਿਵਾਲੀ