ਗੋਪੀਨਾਥ ਕਵੀਰਾਜ

ਮਹਾਮਹੋਪਾਧਿਆਏ ਸ਼੍ਰੀ ਗੋਪੀਨਾਥ ਕਵੀਰਾਜ (महामहोपाध्याय श्री गोपीनाथ कविराज) (7 ਸਤੰਬਰ 1887 - 12 ਜੂਨ 1976) ਸੰਸਕ੍ਰਿਤ ਵਿਦਵਾਨ ਅਤੇ ਬੰਗਾਲੀ ਦਾਰਸ਼ਨਕ ਸੀ।

ਗੋਪੀਨਾਥ ਕਵੀਰਾਜ
ਜਨਮ(1887-09-07)7 ਸਤੰਬਰ 1887
ਪਿੰਡ ਧਮਰਈ, ਜ਼ਿਲ੍ਹਾ ਢਾਕਾ (ਬਰਤਾਨਵੀ ਭਾਰਤ, ਹੁਣ ਬੰਗਲਾਦੇਸ਼)
ਮੌਤ12 ਜੂਨ 1976(1976-06-12) (ਉਮਰ 88)
ਵਾਰਾਨਸੀ, ਉੱਤਰ ਪ੍ਰਦੇਸ਼
ਪੇਸ਼ਾਪ੍ਰਿੰਸੀਪਲ ਸਰਕਾਰੀ ਸੰਸਕ੍ਰਿਤ ਕਾਲਜ, ਵਾਰਾਣਸੀ (1923–1937), ਸੰਸਕ੍ਰਿਤ ਵਿਦਵਾਨ ਅਤੇ ਦਾਰਸ਼ਨਕ

ਜੀਵਨੀ ਸੋਧੋ

ਉਸ ਦੇ ਪਿਤਾ ਦਾ ਨਾਮ ਵੈਕੁੰਠਨਾਥ ਬਾਗਚੀ ਸੀ। ਉਸ ਦਾ ਜਨਮ ਬਰਤਾਨਵੀ ਭਾਰਤ ਦੇ ਪਿੰਡ ਧਮਰਈ ਜ਼ਿਲ੍ਹਾ ਢਾਕਾ (ਹੁਣ ਬੰਗਲਾਦੇਸ਼) ਵਿੱਚ ਹੋਇਆ ਸੀ। ਉਸ ਦਾ ਜਨਮ ਬਾਗਚੀ ਘਰਾਣੇ ਵਿੱਚ ਹੋਇਆ ਸੀ ਅਤੇ ਕਵਿਰਾਜ ਉਸ ਨੂੰ ਸਨਮਾਨ ਵਿੱਚ ਕਿਹਾ ਜਾਂਦਾ ਸੀ। ਉਸਨੇ ਆਪਣੀ ਮੁਢਲੀ ਸਿੱਖਿਆ ਪਿੰਡ ਤੋਂ ਹੀ ਲਈ ਅਤੇ ਸੱਤਵੀਂ ਜਮਾਤ ਤੋਂ ਦਸਵੀਂ ਤੱਕ ਕੇ ਐੱਲ ਜੁਬਲੀ ਹਾਈ ਸਕੂਲ, ਢਾਕਾ ਚ ਰਿਹਾ।[1] ਇਸ ਤੋਂ ਬਾਅਦ ਦੀ ਪੜ੍ਹਾਈ ਉਸਨੇ ਸ਼੍ਰੀ ਮਧੂਸੂਦਨ ਓਝਾ ਅਤੇ ਸ਼ਸ਼ੀਧਰ ਦਲੀਲ਼ ਚੂੜਾਮਣੀ ਦੇ ਨਿਰਦੇਸ਼ਨ ਵਿੱਚ ਜੈਪੁਰ ਵਿੱਚ ਕੀਤੀ।

ਹਵਾਲੇ ਸੋਧੋ

  1. "Sri Sri Anandamayi Ma's Devotees". Anandamayi Ma. Retrieved 2014-09-26.
🔥 Top keywords: ਮੁੱਖ ਸਫ਼ਾਗੁਰੂ ਹਰਿਗੋਬਿੰਦਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਖ਼ਾਸ:ਖੋਜੋਪੰਜਾਬੀ ਸੱਭਿਆਚਾਰਭਾਈ ਵੀਰ ਸਿੰਘਗੁਰੂ ਨਾਨਕਪੰਜਾਬ ਦੇ ਲੋਕ-ਨਾਚਗੁਰੂ ਅਰਜਨਪੰਜਾਬੀ ਭਾਸ਼ਾਸੁਰਜੀਤ ਪਾਤਰਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਪੰਜਾਬੀ ਕੱਪੜੇਪੰਜਾਬ ਦੀਆਂ ਵਿਰਾਸਤੀ ਖੇਡਾਂਭਗਤ ਸਿੰਘਵਿਸਾਖੀਪੰਜਾਬ, ਭਾਰਤਹੇਮਕੁੰਟ ਸਾਹਿਬਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਛਪਾਰ ਦਾ ਮੇਲਾਵਹਿਮ ਭਰਮਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁੱਲੀ ਡੰਡਾਪੰਜਾਬੀ ਕਹਾਣੀਗੁਰਮੁਖੀ ਲਿਪੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਨਾਂਵਮੱਧਕਾਲੀਨ ਪੰਜਾਬੀ ਸਾਹਿਤਪੰਜਾਬੀ ਤਿਓਹਾਰਸਾਕਾ ਨੀਲਾ ਤਾਰਾਗੁਰੂ ਅੰਗਦਜਰਨੈਲ ਸਿੰਘ ਭਿੰਡਰਾਂਵਾਲੇਸ਼ਿਵ ਕੁਮਾਰ ਬਟਾਲਵੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਅਲੋਪ ਹੋ ਰਿਹਾ ਪੰਜਾਬੀ ਵਿਰਸਾ