ਗੁਰਦੁਆਰਾ ਬੰਗਲਾ ਸਾਹਿਬ

ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਸਥਿਤ ਗੁਰਦੁਆਰਾ ਹੈ।
ਗੁਰਦੁਆਰਾ ਬੰਗਲਾ ਸਾਹਿਬ
Gurudwara Bangla Sahib
ਥਾਂ
ਦਿੱਲੀ ਹਿੰਦੁਸਤਾਨ
ਸਟਾਇਲ
ਸਿੱਖ
ਬਣਿਆ1783

ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਭਾਰਤ ‘ਚ੍ ਇੱਕ ਮਸ਼ਹੂਰ ਗੁਰਦੁਆਰਾ ਹੈ। ਇਹ ਸਿੱਖਾਂ ਦੇ ਅੱਠਵੇਂ ਗੁਰੂ ਹਰ ਕ੍ਰਿਸ਼ਨ ਦੀ ਯਾਦ ‘ਚ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ ਨੇ 1783‘ਚ ਸ਼ਾਹ ਆਲਮ ਦੇ ਵੇਲੇ ਬਣਵਾਇਆ ਸੀ। ਗੁਰੂ ਹਰ ਕ੍ਰਿਸ਼ਨ 1664 ‘ਚ ਇੱਥੇ ਠਹਿਰੇ ਸਨ।

ਗੁਰੂਦੁਆਰਾ ਬੰਗਲਾ ਸਹਿਬ ਦੇ ਅੰਦਰ ਸਰੋਵਰ ਦਾ ਦ੍ਰਿਸ਼

ਇਹ ਪਹਿਲਾਂ 1783 ਵਿੱਚ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ ਨੇ ਮੁਗਲ ਸਮਰਾਟ, ਸ਼ਾਹ ਆਲਮ ਦੂਜਾ ਦੇ ਰਾਜ ਸਮੇਂ ਇੱਕ ਛੋਟਾ ਜਿਹਾ ਗੁਰਦੁਆਰਾ ਬਣਾਇਆ ਗਿਆ ਸੀ, ਜੋ ਉਸੇ ਸਾਲ ਦਿੱਲੀ ਵਿੱਚ ਨੌਂ ਗੁਰਦੁਆਰਿਆਂ ਦੇ ਨਿਰਮਾਣ ਦੀ ਨਿਗਰਾਨੀ ਕਰ ਰਿਹਾ ਸੀ।[1]

ਹਵਾਲੇ ਸੋਧੋ

  1. "Gurdwara Bangla Sahib - Delhi Gurdwara Bangla Sahib - Banglasahib Gurduwara New Delhi". www.bharatonline.com.
🔥 Top keywords: ਮੁੱਖ ਸਫ਼ਾਖ਼ਾਸ:ਖੋਜੋਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਪੰਜਾਬੀ ਲੋਕ ਖੇਡਾਂਭਾਈ ਵੀਰ ਸਿੰਘਜਰਨੈਲ ਸਿੰਘ ਭਿੰਡਰਾਂਵਾਲੇਗੁਰੂ ਨਾਨਕਪੰਜਾਬੀ ਸੱਭਿਆਚਾਰਸੁਰਜੀਤ ਪਾਤਰ2024 ਆਈਸੀਸੀ ਟੀ20 ਵਿਸ਼ਵ ਕੱਪਸਾਕਾ ਨੀਲਾ ਤਾਰਾਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਕੱਪੜੇਪੰਜਾਬੀ ਰੀਤੀ ਰਿਵਾਜਗੁਰੂ ਅਰਜਨਪੰਜਾਬੀ ਤਿਓਹਾਰਪੰਜਾਬੀ ਭਾਸ਼ਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗੁਰੂ ਗੋਬਿੰਦ ਸਿੰਘਪੰਜਾਬ, ਭਾਰਤਗੁਰੂ ਹਰਿਗੋਬਿੰਦ2024 ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਭਗਤ ਸਿੰਘਵਿਆਹ ਦੀਆਂ ਰਸਮਾਂਅੰਮ੍ਰਿਤਾ ਪ੍ਰੀਤਮਵਿਸਾਖੀਹਰਿਮੰਦਰ ਸਾਹਿਬਪਾਣੀ ਦੀ ਸੰਭਾਲਪੰਜਾਬ ਦਾ ਇਤਿਹਾਸਛਪਾਰ ਦਾ ਮੇਲਾਗੁੱਲੀ ਡੰਡਾਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਖ਼ਾਸ:ਤਾਜ਼ਾ ਤਬਦੀਲੀਆਂਗੁਰੂ ਅੰਗਦਗੁਰੂ ਅਮਰਦਾਸਵਿਕੀਪੀਡੀਆ:ਸੱਥਬੰਦਾ ਸਿੰਘ ਬਹਾਦਰ