ਕਿੰਗਸਟਾਊਨ

ਕਿੰਗਸਟਾਊਨ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਦੀ ਰਾਜਧਾਨੀ, ਮੁੱਖ ਬੰਦਰਗਾਹ ਅਤੇ ਪ੍ਰਮੁੱਖ ਵਪਾਰਕ ਕੇਂਦਰ ਹੈ। ਇਸ ਦੀ ਅਬਾਦੀ 25,418 (2005) ਹੈ ਅਤੇ ਇਹ ਦੇਸ਼ ਦੀ ਖੇਤਰਫਲ ਪੱਖੋਂ ਸਭ ਤੋਂ ਵੱਡੀ ਬਸਤੀ ਹੈ। ਇਹ ਦੇਸ਼ ਦੇ ਖੇਤੀਬਾੜੀ ਉਦਯੋਗ ਅਤੇ ਸੈਰ-ਸਪਾਟੇ ਦਾ ਕੇਂਦਰ ਹੈ। ਇਹ ਸੇਂਟ ਵਿਨਸੈਂਟ ਦੇ ਦੱਖਣ-ਪੱਛਮੀ ਕੋਨੇ ਵਿੱਚ ਸੇਂਟ ਜਾਰਜ ਪਾਦਰੀ-ਸੂਬੇ ਵਿੱਚ ਸਥਿਤ ਹੈ। ਇੱਥੇ ਬਹੁਤ ਸਾਰੇ ਬਜ਼ਾਰ, ਖਾਣ-ਪੀਣ ਦੀਆਂ ਥਾਂਵਾਂ ਅਤੇ ਦੁਕਾਨਾਂ ਹਨ।

ਕਿੰਗਸਟਾਊਨ
ਸਮਾਂ ਖੇਤਰਯੂਟੀਸੀ-4

ਹਵਾਲੇ ਸੋਧੋ

🔥 Top keywords: ਮੁੱਖ ਸਫ਼ਾਇੰਡੀਅਨ ਪ੍ਰੀਮੀਅਰ ਲੀਗਖ਼ਾਸ:ਖੋਜੋਪੰਜਾਬ ਦੇ ਲੋਕ-ਨਾਚਪੰਜਾਬੀ ਸੱਭਿਆਚਾਰਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਗੁਰੂ ਨਾਨਕਸੁਰਜੀਤ ਪਾਤਰਗੁਰੂ ਅਰਜਨਪੰਜਾਬੀ ਕੱਪੜੇਭਾਈ ਵੀਰ ਸਿੰਘਗੁਰੂ ਅਮਰਦਾਸਪੰਜਾਬੀ ਭਾਸ਼ਾਪੰਜਾਬੀ ਮੁਹਾਵਰੇ ਅਤੇ ਅਖਾਣਅੰਮ੍ਰਿਤਾ ਪ੍ਰੀਤਮਭਗਤ ਸਿੰਘਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬ, ਭਾਰਤਹੇਮਕੁੰਟ ਸਾਹਿਬਸੁਰਿੰਦਰ ਕੌਰਗੁਰੂ ਹਰਿਗੋਬਿੰਦਗੁਰੂ ਤੇਗ ਬਹਾਦਰਸ਼ਬਦਗੁਰਮੁਖੀ ਲਿਪੀਵਹਿਮ ਭਰਮਗੁਰੂ ਗੋਬਿੰਦ ਸਿੰਘਵਿਆਹ ਦੀਆਂ ਰਸਮਾਂਛਪਾਰ ਦਾ ਮੇਲਾਦੂਜੀ ਸੰਸਾਰ ਜੰਗਲਾਲਾ ਲਾਜਪਤ ਰਾਏਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਗੁਰੂ ਗ੍ਰੰਥ ਸਾਹਿਬਪੰਜਾਬੀ ਰੀਤੀ ਰਿਵਾਜਬਾਬਾ ਫ਼ਰੀਦ2024 ਭਾਰਤ ਦੀਆਂ ਆਮ ਚੋਣਾਂਨਾਂਵਸ਼ਿਵ ਕੁਮਾਰ ਬਟਾਲਵੀ