ਅਹਾਨ ਪਾਂਡੇ

Ahaan Panday is an Indian model, actor and assistant director.

ਅਹਾਨ ਪਾਂਡੇ (ਦਸੰਬਰ 23, 1997)[1][2] ਇੱਕ ਇੰਟਰਨੈੱਟ ਸੇਲਿਬ੍ਰਿਟੀ, ਫੈਸ਼ਨ ਮਾਡਲ ਅਤੇ ਸਹਾਇਕ ਹਿੰਦੀ ਫਿਲਮ ਨਿਰਦੇਸ਼ਕ ਹਨ ਜਿਹਨਾ ਨੇ ਸੰਨ 2016 ਵਿੱਚ ਹਿੰਦੀ ਫਿਲਮ ਫ੍ਰੀਕੀ ਅਲੀ ਅਤੇ ਰਾਕ ਆਨ 2[3] ਵਿੱਚ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕਮ ਕਿੱਤਾ ਅਤੇ 2017 ਵਿੱਚ ਸ਼ੋਰਟ ਫਿਲ੍ਮ ਫਿੱਫਟੀ ਵਿੱਚ ਅਭਿਨੇਤਾ ਦੇ ਰੂਪ ਵਿੱਚ ਕੱਮ ਕੀਤਾ। ਅਹਾਨ ਪਾਂਡੇ ਦੇ ਇਨਸਟਗ੍ਰਾਮ ਉੱਤੇ 1 ਲੱਖ 80 ਹਜ਼ਾਰ ਤੋ ਵੱਧ ਫਾਲੋਵਰਜ਼ ਹਨ।[4][5][6]

ਫਿਲਮਾਂ

ਸੋਧੋ
  • 2016 ਫ੍ਰੀਕੀ ਅਲੀ
  • 2016 ਰਾਕ ਆਨ 2
  • 2017 ਫਿਫਟੀ

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ