ਅਲੈਗਜ਼ੈਂਡਰ ਪੋਪ
ਅਲੈਗਜ਼ੈਂਡਰ ਪੋਪ (21 ਮਈ 1688 – 30 ਮਈ 1744)ਇੱਕ ਉੱਘਾ ਅੰਗਰੇਜ਼ੀ ਕਵੀ ਸੀ। ਪੋਪ ਨੂੰ 'ਹੋਮਰ' ਦੇ ਤਰਜਮੇ ਲਈ ਨਾਮਣਾ ਮਿਲਿਆ। ਉਸ ਨੂੰ ਬੀਰ-ਰਸ ਦੇ ਕਾਵਿ ਦਾ ਮਹਾਨ ਕਵੀ ਮੰਨਿਆ ਜਾਂਦਾ ਹੈ। ਦ ਆਕਸਫੋਰਡ ਡਿਕਸ਼ਨਰੀ ਆਫ਼ ਕੁਟੇਸ਼ਨਜ ਵਿੱਚ ਵਿਲੀਅਮ ਸ਼ੈਕਸਪੀਅਰ ਅਤੇ ਅਲਫਰੈਡ ਟੈਨੀਸਨ ਤੋਂ ਬਾਅਦ ਪੋਪ ਤੀਜਾ ਸਭ ਤੋਂ ਵਧ ਵਾਰ ਕੋਟ ਕੀਤਾ ਕਵੀ ਹੈ।[1]
ਅਲੈਗਜ਼ੈਂਡਰ ਪੋਪ | |
---|---|
![]() ਅਲੈਗਜ਼ੈਂਡਰ ਪੋਪ (ਅੰਦਾਜ਼ਨ 1727), ਅੰਗਰੇਜ਼ੀ ਕਵੀ | |
ਜਨਮ | ਲੰਦਨ | 21 ਮਈ 1688
ਮੌਤ | 30 ਮਈ 1744 ਤਵਿਕਨਹੈਮ (ਅੱਜਕੱਲ ਲੰਦਨ ਵਿੱਚ ਸ਼ਾਮਲ ਇਲਾਕਾ) | (ਉਮਰ 56)
ਕਿੱਤਾ | ਕਵੀ |
ਦਸਤਖ਼ਤ | |
![]() |
ਹਵਾਲੇ
ਸੋਧੋ- ↑ Dictionary of Quotations (1999)
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਭਾਈ ਵੀਰ ਸਿੰਘਗੁਰੂ ਨਾਨਕਸੁਰਜੀਤ ਪਾਤਰਪੰਜਾਬੀ ਕੱਪੜੇਗੁਰੂ ਅਰਜਨਖ਼ਾਸ:ਖੋਜੋਪੰਜਾਬੀ ਰੀਤੀ ਰਿਵਾਜਭਗਤ ਸਿੰਘਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਵਿਸਾਖੀਪੰਜਾਬੀ ਭਾਸ਼ਾਹਰਿਮੰਦਰ ਸਾਹਿਬਗੁਰੂ ਅਮਰਦਾਸਅੰਮ੍ਰਿਤਾ ਪ੍ਰੀਤਮਗੁਰੂ ਹਰਿਗੋਬਿੰਦਹੇਮਕੁੰਟ ਸਾਹਿਬਪੰਜਾਬੀ ਤਿਓਹਾਰਛਪਾਰ ਦਾ ਮੇਲਾਪੰਜਾਬ, ਭਾਰਤਗੁਰੂ ਗੋਬਿੰਦ ਸਿੰਘਸ਼ਿਵ ਕੁਮਾਰ ਬਟਾਲਵੀਵਹਿਮ ਭਰਮਪੰਜਾਬੀ ਭੋਜਨ ਸੱਭਿਆਚਾਰਭੰਗੜਾ (ਨਾਚ)ਪ੍ਰਦੂਸ਼ਣਲੋਹੜੀਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬੀ ਲੋਕ ਬੋਲੀਆਂਗੁੱਲੀ ਡੰਡਾਹਰੀ ਸਿੰਘ ਨਲੂਆਗੁਰੂ ਅੰਗਦਗੁਰੂ ਗ੍ਰੰਥ ਸਾਹਿਬ