ਭੌਤਿਕ ਵਿਗਿਆਨ ਵਿੱਚ ਵਗਣਹਾਰ ਉਹ ਮਾਦਾ ਹੁੰਦਾ ਹੈ ਜਿਹਦਾ ਲਗਾਏ ਗਏ ਕੈਂਚ ਦਬਾਅ ਹੇਠ ਲਗਾਤਾਰ ਰੂਪ ਵਿਗੜਦਾ ਜਾਵੇ (ਭਾਵ ਵਗਦਾ/ਵਹਿੰਦਾ ਜਾਵੇ)। ਵਗਣਹਾਰ ਪਦਾਰਥਾਂ ਵਿੱਚ ਤਰਲ, ਗੈਸਾਂ, ਪਲਾਜ਼ਮਾ ਅਤੇ ਕੁਝ ਹੱਦ ਤੱਕ ਲਿਚਲਿਚੇ ਠੋਸ ਮਾਦੇ ਵੀ ਸ਼ਾਮਲ ਹਨ। ਵਗਣਹਾਰ ਉਹਨਾਂ ਪਦਾਰਥਾਂ ਨੂੰ ਆਖਿਆ ਜਾ ਸਕਦਾ ਹੈ ਜਿਹਨਾਂ ਦਾ ਕੈਂਚ ਗੁਣਕ ਸਿਫ਼ਰ ਹੋਵੇ ਜਾਂ ਸਾਦੇ ਸ਼ਬਦਾਂ ਵਿੱਚ ਜੋ ਲਗਾਏ ਗਏ ਕੈਂਚ ਜ਼ੋਰ ਨੂੰ ਬਿਲਕੁਲ ਟੱਕਰ ਨਾ ਦੇ ਸਕਣ।

🔥 Top keywords: ਮੁੱਖ ਸਫ਼ਾਗੁਰੂ ਹਰਿਗੋਬਿੰਦਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਖ਼ਾਸ:ਖੋਜੋਪੰਜਾਬੀ ਸੱਭਿਆਚਾਰਭਾਈ ਵੀਰ ਸਿੰਘਗੁਰੂ ਨਾਨਕਪੰਜਾਬ ਦੇ ਲੋਕ-ਨਾਚਗੁਰੂ ਅਰਜਨਪੰਜਾਬੀ ਭਾਸ਼ਾਸੁਰਜੀਤ ਪਾਤਰਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਪੰਜਾਬੀ ਕੱਪੜੇਪੰਜਾਬ ਦੀਆਂ ਵਿਰਾਸਤੀ ਖੇਡਾਂਭਗਤ ਸਿੰਘਵਿਸਾਖੀਪੰਜਾਬ, ਭਾਰਤਹੇਮਕੁੰਟ ਸਾਹਿਬਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਛਪਾਰ ਦਾ ਮੇਲਾਵਹਿਮ ਭਰਮਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁੱਲੀ ਡੰਡਾਪੰਜਾਬੀ ਕਹਾਣੀਗੁਰਮੁਖੀ ਲਿਪੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਨਾਂਵਮੱਧਕਾਲੀਨ ਪੰਜਾਬੀ ਸਾਹਿਤਪੰਜਾਬੀ ਤਿਓਹਾਰਸਾਕਾ ਨੀਲਾ ਤਾਰਾਗੁਰੂ ਅੰਗਦਜਰਨੈਲ ਸਿੰਘ ਭਿੰਡਰਾਂਵਾਲੇਸ਼ਿਵ ਕੁਮਾਰ ਬਟਾਲਵੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਅਲੋਪ ਹੋ ਰਿਹਾ ਪੰਜਾਬੀ ਵਿਰਸਾ