ਮਹੱਤਮ ਸਾਂਝਾ ਭਾਜਕ

(ਮਹੱਤਮ ਸਮਾਪਵਰਤਕ ਤੋਂ ਮੋੜਿਆ ਗਿਆ)

ਅੰਕਗਣਿਤ ਵਿੱਚ ਦੋ ਪੂਰਣ-ਅੰਕਾਂ a ਅਤੇ b ਦਾ ਮਹੱਤਮ ਸਮਾਪਵਰਤਕ ਜਾਂ ਮਸਵ (greatest common divisor(gcd),ਮਹੱਤਮ ਸਾਂਝਾ ਭਾਜਕ (gcf),greatest common denominator,or highest common factor(hcf),ਉਹ ਮਹੱਤਮ (ਅਰਥਾਤ,ਸਭ ਤੋਂ ਵੱਡੀ) ਗਿਣਤੀ ਹੁੰਦੀ ਹੈ ਜੋ a ਅਤੇ b ਦੋਨ੍ਹੋਂ ਨੂੰ ਵੰਡ ਸਕੇ।[1][2]

ਉਦਾਹਰਨ:

8 ਅਤੇ 12 ਦਾ ਮਸਵ = 4 ਕਿਉਂਕਿ 8 ਅਤੇ 12 ਦੋਨਾਂ 4 ਨਾਲ ਵੰਡ ਹੋ ਜਾਂਦੀਆਂ ਹਨ ਅਤੇ 4 ਤੋਂ ਵੱਡਾ ਕੋਈ ਹੋਰ ਅੰਕ 8 ਅਤੇ 12 ਦੋਨਾਂ ਨੂੰ ਵੰਡ ਨਹੀਂ ਸਕਦਾ।

ਬਾਹਰੀ ਜੋੜ ਸੋਧੋ

ਹਵਾਲੇ ਸੋਧੋ

🔥 Top keywords: ਮੁੱਖ ਸਫ਼ਾ2024 ਭਾਰਤ ਦੀਆਂ ਆਮ ਚੋਣਾਂਖ਼ਾਸ:ਖੋਜੋਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਗੁਰੂ ਨਾਨਕਸਾਕਾ ਨੀਲਾ ਤਾਰਾਸੁਰਜੀਤ ਪਾਤਰ2024 ਆਈਸੀਸੀ ਟੀ20 ਵਿਸ਼ਵ ਕੱਪਗੁਰੂ ਅਰਜਨਵਿਆਹ ਦੀਆਂ ਰਸਮਾਂਪੰਜਾਬੀ ਕੱਪੜੇਪੰਜਾਬੀ ਰੀਤੀ ਰਿਵਾਜਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਜਰਨੈਲ ਸਿੰਘ ਭਿੰਡਰਾਂਵਾਲੇਪੰਜਾਬ ਦੀਆਂ ਵਿਰਾਸਤੀ ਖੇਡਾਂਹਰਿਮੰਦਰ ਸਾਹਿਬਪੰਜਾਬੀ ਭਾਸ਼ਾਗੁਰੂ ਹਰਿਗੋਬਿੰਦ2024 ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਵਿਸਾਖੀਭਗਤ ਸਿੰਘਛਪਾਰ ਦਾ ਮੇਲਾਪੰਜਾਬ, ਭਾਰਤਲੋਕ ਸਭਾਪੰਜਾਬੀ ਮੁਹਾਵਰੇ ਅਤੇ ਅਖਾਣਵਹਿਮ ਭਰਮਅੰਮ੍ਰਿਤਾ ਪ੍ਰੀਤਮਖ਼ਾਸ:ਤਾਜ਼ਾ ਤਬਦੀਲੀਆਂਬੰਦਾ ਸਿੰਘ ਬਹਾਦਰਗੁਰੂ ਤੇਗ ਬਹਾਦਰਹੇਮਕੁੰਟ ਸਾਹਿਬਪੰਜਾਬੀ ਤਿਓਹਾਰਗੁਰੂ ਅਮਰਦਾਸਗੁਰੂ ਗੋਬਿੰਦ ਸਿੰਘ