1928 ਔਕੀਚੋਬੀ ਤੁਫ਼ਾਨ
1928 ਔਕੀਚੋਬੀ ਤੁਫ਼ਾਨ ਦੁਨੀਆ ਦੇ ਭਿਆਨਕ ਤੁਫ਼ਾਨ ਮਨਿਆ ਜਾਂਦਾ ਹੈ ਇਹ ਸਾਲ 1928 ਦੇ ਉੱਤਰੀ ਐਟਲਾਟਿਕ ਬੇਸਿਨ ਦਾ ਹੁਣ ਤੱਕ ਦਾ ਚੌਥਾ ਵੱਡ ਤਟਵਰਤੀ ਚੱਕਰਵਾਤ ਅਤੇ ਤੀਸਰਾ ਵੱਡਾ ਤੁਫ਼ਾਨ ਹੈ। ਇਹ ਤੁਫ਼ਾਨ ਵਾਸਤੇ ਸ਼ੁਰੂਆਤ ਸਮਾਂ 6 ਸਤੰਬਰ ਦਾ ਸੀ ਜਦੋਂ ਅਫਰੀਕਾ ਮਹਾਂਦੀਪ 'ਚ ਇਹ ਬਣਨਾ ਸ਼ੁਰੂ ਹੋਇਆ ਇਸ ਨੇ ਇੱਕ ਦਿੱਨ 'ਚ ਹੀ ਇਨੀ ਤਾਕਤ ਬਣ ਲਈ ਕਿ ਇਹ ਮਹਾਰੂਪ ਧਾਰਨ ਕਰ ਗਿਆ। ਕੇਪ ਵਰਦੇ ਟਾਪੂ ਕੋਲ ਲੰਘਦੇ ਸਮੇਂ ਹੀ ਇਸ ਨੇ ਦਿਉ ਕੱਦ ਰੂਪ ਧਾਰਨ ਕਰ ਲਿਆ ਜਿਸ ਨੇ ਲਗਭਗ 7 ਸਤੰਬਰ ਨੂੰ 48 ਘੰਟਿਆ ਦੇ ਬਾਅਦ ਹੌਲੀ ਹੋ ਕਿ ਰੁੱਕ ਗਿਆ।
ਹਵਾਲੇ
ਸੋਧੋ🔥 Top keywords: ਮੁੱਖ ਸਫ਼ਾਗੁਰੂ ਹਰਿਗੋਬਿੰਦਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਗੁਰੂ ਨਾਨਕਪੰਜਾਬੀ ਕੱਪੜੇਖ਼ਾਸ:ਖੋਜੋਸੁਰਜੀਤ ਪਾਤਰਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਭਾਸ਼ਾਗੁਰੂ ਅਰਜਨਅੰਮ੍ਰਿਤਾ ਪ੍ਰੀਤਮਪੰਜਾਬੀ ਰੀਤੀ ਰਿਵਾਜਹਰਿਮੰਦਰ ਸਾਹਿਬਸ਼ਿਵ ਕੁਮਾਰ ਬਟਾਲਵੀਛਪਾਰ ਦਾ ਮੇਲਾਭਗਤ ਸਿੰਘਵਿਸਾਖੀਕਬੀਰਗੁਰੂ ਅਮਰਦਾਸਪੰਜਾਬੀ ਤਿਓਹਾਰਗੁਰੂ ਗੋਬਿੰਦ ਸਿੰਘਪੰਜਾਬ, ਭਾਰਤਵਹਿਮ ਭਰਮਧਨੀ ਰਾਮ ਚਾਤ੍ਰਿਕਗੁੱਲੀ ਡੰਡਾਪ੍ਰਦੂਸ਼ਣਪੰਜਾਬੀ ਭੋਜਨ ਸੱਭਿਆਚਾਰਪੰਜਾਬੀ ਲੋਕ ਬੋਲੀਆਂਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗਿੱਧਾਹੇਮਕੁੰਟ ਸਾਹਿਬਭੰਗੜਾ (ਨਾਚ)ਰਣਜੀਤ ਸਿੰਘਦਿਵਾਲੀ