ਸ਼ਿਰਕ (ਇਸਲਾਮ)

ਸ਼ਿਰਕ (Arabic: شرك širk) ਇਸਲਾਮ ਵਿੱਚ ਮੂਰਤੀ-ਪੂਜਾ ਜਾਂ ਬਹੁਦੇਵਵਾਦ ਨੂੰ ਕਹਿੰਦੇ ਹਨ। ਸ਼ਿਰਕ, ਯਾਨੀ ਅੱਲ੍ਹਾ ਦੇ ਇਲਾਵਾ ਕਿਸੇ ਹੋਰ ਨੂੰ ਪੂਜਣਾ ਇਸਲਾਮ ਵਿੱਚ ਸਭ ਤੋਂ ਵੱਡਾ ਅਤੇ ਨਾਖਿਮਾਯੋਗ ਪਾਪ ਸਮਝਿਆ ਜਾਂਦਾ ਹੈ।[1] ਇਹ ਤੌਹੀਦ (ਇੱਕ ਰੱਬ ਦਾ ਸਿਧਾਂਤ) ਦਾ ਵਿਰੋਧੀ ਸ਼ਬਦ ਹੈ। ਸ਼ਿਰਕ ਤਿੰਨ ਅੱਖਰੀ ਅਰਬੀ ਮੂਲ ਸ਼-- (ش ر ك), ਤੋਂ ਆਇਆ ਹੈ ਜੋ "ਸਾਂਝਾ ਕਰਨਾ" ਦੇ ਆਮ ਅਰਥ ਨਾਲ ਪ੍ਰਚਲਤ ਹੈ।.[2]

ਕੁਰਾਨ ਦੀ ਪਰਿਭਾਸ਼ਾ ਅਨੁਸਾਰ ਰੱਬ ਦੇ ਵਜੂਦ ਜਾਂ ਉਸਦੇ ਗੁਣਾਂ ਅਤੇ ਅਧਿਕਾਰਾਂ ਵਿੱਚ ਕਿਸੇ ਨੂੰ ਸ਼ਰੀਕ ਜਾਂ ਸਾਂਝੀਦਾਰ ਸਮਝਣਾ ‘ਸ਼ਿਰਕ ਹੈ।

ਹਵਾਲੇ ਸੋਧੋ

  1. ਕੁਰਾਨ: ਇਸਲਾਮ ਵਿੱਚ ਇਸਦਾ ਸਥਾਨ - ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ 62
  2. A. A. Nadwi, "Vocabulary of the Quran"
🔥 Top keywords: 2024 ਭਾਰਤ ਦੀਆਂ ਆਮ ਚੋਣਾਂਸ਼੍ਰੇਣੀ:2024 ਭਾਰਤ ਦੀਆਂ ਆਮ ਚੋਣਾਂਮੁੱਖ ਸਫ਼ਾਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਖ਼ਾਸ:ਖੋਜੋਗੁਰੂ ਨਾਨਕਅੱਲ੍ਹਾ ਦੇ ਨਾਮਪੰਜਾਬੀ ਭਾਸ਼ਾਗੁਰੂ ਅੰਗਦਗੁਰੂ ਗ੍ਰੰਥ ਸਾਹਿਬਪੰਜਾਬ, ਭਾਰਤਹਮੀਦਾ ਬਾਨੂ ਬੇਗਮਰਬਿੰਦਰਨਾਥ ਟੈਗੋਰਭਾਈ ਵੀਰ ਸਿੰਘਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਨਾਟਕਗੁਰਮੁਖੀ ਲਿਪੀਮਾਰੀ ਐਂਤੂਆਨੈਤਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਵਾਕਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਅਰਜਨਸ਼ਿਵ ਕੁਮਾਰ ਬਟਾਲਵੀਸੁਖਮਨੀ ਸਾਹਿਬਗੁਰੂ ਗੋਬਿੰਦ ਸਿੰਘਬੰਦਾ ਸਿੰਘ ਬਹਾਦਰਯੂਕ੍ਰੇਨ ਉੱਤੇ ਰੂਸੀ ਹਮਲਾਭਾਰਤ ਦਾ ਸੰਵਿਧਾਨਆਧੁਨਿਕ ਪੰਜਾਬੀ ਕਵਿਤਾਗੁਰੂ ਅਮਰਦਾਸਅਨੁਵਾਦਹਰੀ ਸਿੰਘ ਨਲੂਆਉਪਵਾਕਸ਼ਬਦਪੰਜਾਬੀ ਕਹਾਣੀਸਵਰਲੋਕ ਸਭਾਹਰਿਮੰਦਰ ਸਾਹਿਬਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ