ਸਜ਼ਾ
ਸਜ਼ਾ ਕਿਸੇ ਵਿਅਕਤੀ ਵਿਰੁੱਧ ਕਾਨੂੰਨ ਜਾਂ ਸਮਾਜਿਕ ਆਦਰਸ਼ ਨੂੰ ਭੰਗ ਕਰਨ ਵਿਰੁੱਧ ਕੀਤੀ ਕਾਰਵਾਈ ਨੂੰ ਕਿਹਾ ਜਾਂਦਾ ਹੈ। ਇਹ ਰਾਜ ਦੁਆਰਾ ਲਾਗੂ ਕਨੂੰਨ ਅਨੁਸਾਰ ਦਿਤੀ ਜਾਂਦੀ ਹੈ। ਸਜ਼ਾ ਜਰਮਾਨੇ, ਦੰਡ ਅਤੇ ਕੈਦ ਦੇ ਰੂਪ ਵਿੱਚ ਹੋ ਸਕਦੀ ਹੈ। ਕਈ ਵਾਰ ਪਰਿਵਾਰ ਵਿੱਚ ਵੀ ਬੱਚਿਆਂ ਨੂੰ ਕਿਸੇ ਗਲਤੀ ਲਈ ਸਜ਼ਾ ਦਿੱਤੀ ਜਾਂਦੀ ਹੈ ਜੋ ਕਿ ਸਮਾਜਿਕ ਕਦਰਾਂ ਅਨੁਸਾਰ ਹੁੰਦੀ ਹੈ। ਕਿਸੇ ਜੁਰਮ ਦੀ ਸਜ਼ਾ ਦਾ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਦੰਡ ਸ਼ਾਸਤਰ ਕਿਹਾ ਜਾਂਦਾ ਹੈ।
🔥 Top keywords: ਮੁੱਖ ਸਫ਼ਾਖ਼ਾਸ:ਖੋਜੋਸੁਰਜੀਤ ਪਾਤਰਜੱਸਾ ਸਿੰਘ ਆਹਲੂਵਾਲੀਆਪੰਜਾਬੀ ਭਾਸ਼ਾਬਾਬਾ ਫ਼ਰੀਦਗੁਰੂ ਨਾਨਕਭਗਤ ਰਵਿਦਾਸਭਾਈ ਵੀਰ ਸਿੰਘਗੁਰੂ ਅਮਰਦਾਸਗੁਰੂ ਗ੍ਰੰਥ ਸਾਹਿਬਖ਼ਾਸ:ਤਾਜ਼ਾ ਤਬਦੀਲੀਆਂਗੁਰਮੁਖੀ ਲਿਪੀਮੱਧਕਾਲੀਨ ਪੰਜਾਬੀ ਸਾਹਿਤਭਾਰਤ ਦਾ ਸੰਵਿਧਾਨਗੁਰੂ ਅਰਜਨਕਬੀਰਸ਼ਬਦਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਮਹਿਮੂਦ ਗਜ਼ਨਵੀਪੰਜਾਬ, ਭਾਰਤਪੰਜਾਬੀ ਮੁਹਾਵਰੇ ਅਤੇ ਅਖਾਣਸਵਰਪੰਜਾਬੀ ਨਾਟਕਸੂਫ਼ੀ ਕਾਵਿ ਦਾ ਇਤਿਹਾਸਛੋਟਾ ਘੱਲੂਘਾਰਾਭਗਤ ਨਾਮਦੇਵਪੰਜਾਬੀ ਕਹਾਣੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਵਿਕੀਪੀਡੀਆ:ਬਾਰੇਦੂਜੀ ਸੰਸਾਰ ਜੰਗਹਰਿਮੰਦਰ ਸਾਹਿਬਗੁਰੂ ਹਰਿਗੋਬਿੰਦਵਾਰਿਸ ਸ਼ਾਹਅੰਮ੍ਰਿਤਾ ਪ੍ਰੀਤਮਮਾਰਕਸਵਾਦਆਧੁਨਿਕ ਪੰਜਾਬੀ ਸਾਹਿਤਭਾਰਤਨਾਟਕ (ਥੀਏਟਰ)