ਵੈੱਡਨਸਡੇ (ਟੀਵੀ ਲੜ੍ਹੀ)
2022 ਅਮਰੀਕੀ ਕਾਮੇਡੀ ਡਰਾਉਣੀ ਟੈਲੀਵਿਜ਼ਨ ਲੜੀ
ਵੈੱਡਨਸਡੇ ਇੱਕ ਅਮਰੀਕੀ ਗ਼ੈਬ ਕੌਮੇਡੀ ਡਰਾਉਣੀ ਟੈਲੀਵਿਜ਼ਨ ਲੜ੍ਹੀ ਹੈ ਜਿਹੜੀ ਕਿ ਚਾਰਲਜ਼ ਐਡਮਜ਼ ਦੀ ਕਿਰਦਾਰ ਵੈੱਡਨਸਡੇ ਐਡਮਜ਼ 'ਤੇ ਅਧਾਰਤ ਹੈ। ਐਲਫ੍ਰੈੱਡ ਗੌਗ੍ਹ ਅਤੇ ਮਾਇਲਜ਼ ਮਿੱਲਰ ਦੀ ਸਿਰਜੀ ਹੋਈ ਇਸ ਲੜ੍ਹੀ ਵਿੱਚ ਜੈੱਨਾ ਔਰਟੇਗਾ ਨੇ ਮੁੱਖ ਕਿਰਦਾਰ ਕੀਤਾ ਹੈ ਅਤੇ ਉਸਦੇ ਨਾਲ਼ ਹੀ ਨਾਲ਼ ਕੇਥਰੀਨ ਜ਼ੈੱਟਾ-ਜੋਨਜ਼, ਲੁਈ ਗੱਜ਼ਮੈਨ, ਆਈਜ਼ੈਕ ਔਰਡੋਨੇਜ਼, ਗ੍ਵੈੱਨਡੋਲੀਨ ਕ੍ਰਿਸਟੀ, ਰਿਕੀ ਲਿੰਡ੍ਹੋਮ, ਜੇਮੀ ਮੈੱਕਸ਼ੇਨ, ਫ੍ਰੈੱਡ ਆਰਮਿਸੈੱਨ, ਅਤੇ ਕ੍ਰਿਸਟੀਨਾ ਰਿੱਚੀ ਨੇ ਬਾਕੀ ਦੇ ਕਿਰਦਾਰ ਕੀਤੇ ਹਨ। ਕੁੱਲ ਅੱਠ ਐਪੀਸੋਡਜ਼ ਵਿੱਚ ਚਾਰਾਂ ਦਾ ਨਿਰਦੇਸ਼ਨ ਟਿਮ ਬਰਟਨ ਨੇ ਕੀਤਾ ਹੈ। ਲੜ੍ਹੀ ਵੈੱਡਨਸਡੇ ਐਡਮਜ਼ ਦੇ ਚੌਗਿਰਦ ਘੁੰਮਦੀ ਹੈ, ਜੋ ਕਿ ਆਪਣੇ ਸਕੂਲ ਵਿੱਚ ਇੱਕ ਮੌਂਸਟਰ ਰਹੱਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਹੈ ।
🔥 Top keywords: ਮੁੱਖ ਸਫ਼ਾਹਮੀਦਾ ਬਾਨੂ ਬੇਗਮਜੱਸਾ ਸਿੰਘ ਰਾਮਗੜ੍ਹੀਆਖ਼ਾਸ:ਖੋਜੋਅੱਲ੍ਹਾ ਦੇ ਨਾਮਪੰਜਾਬੀ ਭਾਸ਼ਾਗੁਰੂ ਅਮਰਦਾਸਗੁਰੂ ਨਾਨਕਗੁਰਮੁਖੀ ਲਿਪੀਹੁਮਾਯੂੰਗੁਰੂ ਅਰਜਨਗੁਰੂ ਅੰਗਦਗੁਰੂ ਗ੍ਰੰਥ ਸਾਹਿਬਰਾਮਗੜ੍ਹੀਆ ਮਿਸਲਗੁਰੂ ਗੋਬਿੰਦ ਸਿੰਘਪੰਜਾਬ, ਭਾਰਤਪੰਜਾਬੀ ਸੱਭਿਆਚਾਰਕਾਰਲ ਮਾਰਕਸਗੁਰੂ ਤੇਗ ਬਹਾਦਰਭਾਈ ਵੀਰ ਸਿੰਘਵਾਕਗੁਰੂ ਹਰਿਗੋਬਿੰਦੴਪੰਜਾਬੀ ਮੁਹਾਵਰੇ ਅਤੇ ਅਖਾਣਰਣਜੀਤ ਸਿੰਘਸ਼੍ਰੇਣੀ:Wikipedia documentation pagesਅਮਰ ਸਿੰਘ ਚਮਕੀਲਾਭਾਰਤ ਦਾ ਸੰਵਿਧਾਨਦੂਜੀ ਸੰਸਾਰ ਜੰਗਸ਼ਬਦਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਨਾਟਕਇਹ ਹੈ ਬਾਰਬੀ ਸੰਸਾਰਸੂਫ਼ੀ ਕਾਵਿ ਦਾ ਇਤਿਹਾਸਮੱਧਕਾਲੀਨ ਪੰਜਾਬੀ ਸਾਹਿਤਸੱਭਿਆਚਾਰਜਪੁਜੀ ਸਾਹਿਬ