ਵਿਤੋਰੀਓ ਦੇ ਸੀਕਾ

ਵਿਤੋਰੀਓ ਦੇ ਸੀਕਾ (ਇਤਾਲਵੀ: Vittorio De Sica; 7 ਜੁਲਾਈ 1902 – 13 ਨਵੰਬਰ 1974) ਇੱਕ ਇਤਾਲਵੀ ਫਿਲਮ ਨਿਰਦੇਸ਼ਕ ਅਤੇ ਅਭਿਨੇਤਾ ਸੀ। ਇਸਦਾ ਇਤਾਲਵੀ ਨਵਯਥਾਰਥਵਾਦ ਵਿੱਚ ਬਹੁਤ ਯੋਗਦਾਨ ਹੈ। ਇਸ ਦੁਆਰਾ ਨਿਰਦੇਸ਼ਿਤ 4 ਫਿਲਮਾਂ ਨੂੰ ਅਕੈਡਮੀ ਪੁਰਸਕਾਰ ਮਿਲਿਆ।

ਵਿਤੋਰੀਓ ਦੇ ਸੀਕਾ
ਵਿਤੋਰੀਓ ਦੇ ਸੀਕਾ ਅਤੇ ਸੋਫੀਆ ਲਾਰੇਨ 'ਫਿਲਮ ਰੋਟੀ, ਇਸ਼ਕ ਔਰ...' ਵਿੱਚ
ਜਨਮ7 ਜੁਲਾਈ 1901
ਮੌਤ13 ਨਵੰਬਰ 1974 (ਉਮਰ 73)
ਪੇਸ਼ਾਫਿਲਮ ਡਾਇਰੈਕਟਰ, ਐਕਟਰ
ਸਰਗਰਮੀ ਦੇ ਸਾਲ19171974
ਜੀਵਨ ਸਾਥੀਗੁਈਦਿੱਤਾ ਰਿਸੋਨ (1937–54)
ਮਾਰੀਆ ਮਰਕੇਦਰ (1959–74)
ਬੱਚੇਐਮੀ ਦੇ ਸੀਕਾ
ਮੈਨੂਅਲ ਦੇ ਸੀਕਾ
ਕ੍ਰਿਸ਼ਚੀਅਨ ਦੇ ਸੀਕਾ
🔥 Top keywords: ਮੁੱਖ ਸਫ਼ਾ2024 ਭਾਰਤ ਦੀਆਂ ਆਮ ਚੋਣਾਂਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਸੁਰਜੀਤ ਪਾਤਰਖ਼ਾਸ:ਖੋਜੋਮਾਰੀ ਐਂਤੂਆਨੈਤਗੁਰੂ ਨਾਨਕਪੰਜਾਬੀ ਭਾਸ਼ਾਭਾਈ ਵੀਰ ਸਿੰਘਗੁਰੂ ਅਮਰਦਾਸਗੁਰਮੁਖੀ ਲਿਪੀਗੁਰੂ ਅਰਜਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਅੰਮ੍ਰਿਤਾ ਪ੍ਰੀਤਮਪੰਜਾਬੀ ਨਾਟਕਆਧੁਨਿਕ ਪੰਜਾਬੀ ਕਵਿਤਾਕਿੱਸਾ ਕਾਵਿਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬੀ ਸੱਭਿਆਚਾਰਸ਼ਿਵ ਕੁਮਾਰ ਬਟਾਲਵੀਭਾਰਤ ਦਾ ਸੰਵਿਧਾਨਮੱਧਕਾਲੀਨ ਪੰਜਾਬੀ ਸਾਹਿਤਪੰਜਾਬ ਦੇ ਲੋਕ-ਨਾਚਪੰਜਾਬ, ਭਾਰਤਸ਼ਬਦਗੁਰੂ ਗ੍ਰੰਥ ਸਾਹਿਬਅਜਮੇਰ ਸਿੰਘ ਔਲਖਸੂਫ਼ੀ ਕਾਵਿ ਦਾ ਇਤਿਹਾਸਹੁਸੀਨ ਚਿਹਰੇਪੰਜਾਬੀ ਸੂਫ਼ੀ ਕਵੀਗੁਰੂ ਅੰਗਦਮਹਿਮੂਦ ਗਜ਼ਨਵੀਨਾਟਕ (ਥੀਏਟਰ)ਬਲਵੰਤ ਗਾਰਗੀਗੁਰੂ ਗੋਬਿੰਦ ਸਿੰਘਭਾਈ ਗੁਰਦਾਸਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਾਰਤਅਲਾਉੱਦੀਨ ਖ਼ਿਲਜੀ