ਵਿਕਟੋਰੀਆ ਯਾਦਗਾਰ, ਕਲਕੱਤਾ

ਕਲਕੱਤਾ, ਮਹਾਂਰਾਣੀ ਵਿਕਟੋਰੀਆ ਦੀ ਯਾਦ ਵਿੱਚ ਸਮਾਰਕ

ਵਿਕਟੋਰੀਆ ਯਾਦਗਾਰ ਇੱਕ ਬਹੁਤ ਵੱਡੀ ਸੰਗਮਰਮਰ ਦੀ ਇਮਾਰਤ ਹੈ, ਜੋ ਕਲਕੱਤੇ (ਪੱਛਮੀ ਬੰਗਾਲ,ਭਾਰਤ) ਸ਼ਹਿਰ ਵਿੱਚ ਸਥਿਤ ਹੈ। ਇਹ ਇਮਾਰਤ 1906 ਤੋਂ 1921 ਤੱਕ ਬਣੀ। ਇਹ ਮਹਾਂਰਾਣੀ ਵਿਕਟੋਰੀਆ (1819-1901)ਦੀ ਯਾਦ ਨੂੰ ਸਮਰਪਿਤ ਹੈ। ਇਸ ਮਿਊਜ਼ੀਅਮ ਵਿੱਚ ਰਾਣੀ ਵਿਕਟੋਰੀਆ ਦਾ ਪਿਆਨੋ, ਸਟੱਡੀ-ਡੈਸਕ ਤੋਂ ਇਲਾਵਾ 3000 ਵਸਤਾਂ ਨੂੰ ਪ੍ਰਦਰਸ਼ਿਤ ਕੀਤਾ ਹੋਇਆ ਹੈ।[1] ਇਹ ਮਿਊਜ਼ੀਅਮ ਹੁਗਲੀ ਨਦੀ ਦੇ ਕੰਢੇ, ਜਵਾਹਰ ਲਾਲ ਨਹਿਰੂ ਰੋਡ ਦੇ ਕੋਲ ਸਥਿਤ ਹੈ।[2]

      ਰਾਣੀ ਵਿਕਟੋਰੀਆ 
       ਪ੍ਰਦਰਸ਼ਨੀ ਗੈਲਰੀ

ਤਸਵੀਰਾਂ ਸੋਧੋ

ਹਵਾਲੇ ਸੋਧੋ

🔥 Top keywords: ਮੁੱਖ ਸਫ਼ਾਗੁਰੂ ਹਰਿਗੋਬਿੰਦਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਖ਼ਾਸ:ਖੋਜੋਪੰਜਾਬੀ ਸੱਭਿਆਚਾਰਭਾਈ ਵੀਰ ਸਿੰਘਗੁਰੂ ਨਾਨਕਪੰਜਾਬ ਦੇ ਲੋਕ-ਨਾਚਗੁਰੂ ਅਰਜਨਪੰਜਾਬੀ ਭਾਸ਼ਾਸੁਰਜੀਤ ਪਾਤਰਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਪੰਜਾਬੀ ਕੱਪੜੇਪੰਜਾਬ ਦੀਆਂ ਵਿਰਾਸਤੀ ਖੇਡਾਂਭਗਤ ਸਿੰਘਵਿਸਾਖੀਪੰਜਾਬ, ਭਾਰਤਹੇਮਕੁੰਟ ਸਾਹਿਬਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਛਪਾਰ ਦਾ ਮੇਲਾਵਹਿਮ ਭਰਮਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁੱਲੀ ਡੰਡਾਪੰਜਾਬੀ ਕਹਾਣੀਗੁਰਮੁਖੀ ਲਿਪੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਨਾਂਵਮੱਧਕਾਲੀਨ ਪੰਜਾਬੀ ਸਾਹਿਤਪੰਜਾਬੀ ਤਿਓਹਾਰਸਾਕਾ ਨੀਲਾ ਤਾਰਾਗੁਰੂ ਅੰਗਦਜਰਨੈਲ ਸਿੰਘ ਭਿੰਡਰਾਂਵਾਲੇਸ਼ਿਵ ਕੁਮਾਰ ਬਟਾਲਵੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਅਲੋਪ ਹੋ ਰਿਹਾ ਪੰਜਾਬੀ ਵਿਰਸਾ