ਲੂਈ ਦਾਗੁਏਰ
ਲੂਈ ਦਾਗੁਏਰ (ਫ਼ਰਾਂਸੀਸੀ: [dagɛʁ]; 18 ਨਵੰਬਰ 1787 – 10 ਜੁਲਾਈ 1851) ਇੱਕ ਫ਼ਰਾਂਸੀਸੀ ਕਲਾਕਾਰ ਅਤੇ ਫ਼ੋਟੋਗਰਾਫ਼ਰ ਸੀ, ਉਸਨੇ ਫ਼ੋਟੋਗਰਾਫ਼ੀ ਦੀ ਦਾਗੁਏਰ ਪ੍ਰਣਾਲੀ ਦੀ ਪਿਰਤ ਪਾਈ। ਉਹ ਇੱਕ ਨਿਪੁਣ ਚਿੱਤਰਕਾਰ ਸੀ ਅਤੇ ਉਸਨੇ ਡਾਇਓਰਾਮਾ ਥਿਏਟਰ ਦਾ ਵਿਕਾਸ ਵੀ ਕੀਤਾ।
ਲੂਈ ਦਾਗੁਏਰ | |
---|---|
ਜਨਮ | ਲੂਈ ਦਾਗੁਏਰ 18 November 1787 ਕੌਰਮਿੱਲੇ-ਐਨ-ਪਰੀਸੀ, ਫ਼ਰਾਂਸ |
ਮੌਤ | 10 ਜੁਲਾਈ 1851 ਬ੍ਰਾਈ-ਸਰ-ਮਰਨੇ, ਫ਼ਰਾਂਸ | (ਉਮਰ 63)
ਲਈ ਪ੍ਰਸਿੱਧ | ਦਾਗੁਇਰੋਟਾਈਪ ਪ੍ਰਣਾਲੀ ਇਜਾਦ ਕੀਤੀ |
ਦਸਤਖ਼ਤ | |
ਕੰਮ ਸੋਧੋ
12 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਉਸਨੇ ਦਾਗੁਇਰ ਪ੍ਰਣਾਲੀ ਨੂੰ ਵਿਕਸਿਤ ਕੀਤਾ ਅਤੇ ਇਸਨੂੰ ਫ਼ਰਾਂਸ ਦੀ ਸਰਕਾਰ ਨੂੰ ਵੇਚ ਦਿੱਤਾ, ਜਿਸਤੋਂ ਬਾਅਦ ਇਹ ਤਕਨੀਕ ਬਹੁਤ ਮਸ਼ਹੂਰ ਹੋ ਗਈ। ਦਾਗੁਇਰ ਆਪਣੀ ਇਜਾਦ ਨੂੰ ਦਾਗੁਇਰੋਟਾਈਪ ਕਹਿੰਦਾ ਸੀ।
10 ਜੁਲਾਈ 1851 ਨੂੰ ਪੈਰਿਸ ਤੋਂ 12 ਕਿਲੋਮੀਟਰ ਦੂਰ ਬ੍ਰਾਈ-ਸਰ-ਮਰਨੇ ਵਿਖੇ ਉਸਦੀ ਮੌਤ ਹੋ ਗਈ। ਉਸ ਸਥਾਨ ਉੱਤੇ ਉਸਦਾ ਮਕਬਰਾ ਖੜ੍ਹਾ ਹੈ।
ਦਾਗੁਇਰ ਦਾ ਨਾਂਅ ਆਈਫ਼ਲ ਟਾਵਰ ਉੱਤੇ ਉੱਕਰੇ 72 ਨਾਵਾਂ ਵਿੱਚੋਂ ਇੱਕ ਹੈ।
ਹਵਾਲੇ ਸੋਧੋ
🔥 Top keywords: ਮੁੱਖ ਸਫ਼ਾਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਸੁਰਜੀਤ ਪਾਤਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਭਾਸ਼ਾਖ਼ਾਸ:ਖੋਜੋਗੁਰੂ ਨਾਨਕਪੰਜਾਬੀ ਕੱਪੜੇਅੰਮ੍ਰਿਤਾ ਪ੍ਰੀਤਮਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬ, ਭਾਰਤਗੁਰੂ ਅਰਜਨਗੁਰਮੁਖੀ ਲਿਪੀਭਗਤ ਸਿੰਘਪੰਜਾਬੀ ਰੀਤੀ ਰਿਵਾਜਹੇਮਕੁੰਟ ਸਾਹਿਬਵਹਿਮ ਭਰਮਮਾਰੀ ਐਂਤੂਆਨੈਤਸ਼ਬਦਨਾਂਵਵਿਸਾਖੀਗੁਰੂ ਗੋਬਿੰਦ ਸਿੰਘਗੁਰੂ ਅਮਰਦਾਸਹਰਿਮੰਦਰ ਸਾਹਿਬਪੰਜਾਬ ਦੀਆਂ ਵਿਰਾਸਤੀ ਖੇਡਾਂ1960ਪੰਜ ਪਿਆਰੇਗੁਰੂ ਹਰਿਗੋਬਿੰਦਮੱਧਕਾਲੀਨ ਪੰਜਾਬੀ ਸਾਹਿਤਗੁਰੂ ਗ੍ਰੰਥ ਸਾਹਿਬਪਾਣੀ ਦੀ ਸੰਭਾਲਗੁਰੂ ਹਰਿਕ੍ਰਿਸ਼ਨਵਿਆਹ ਦੀਆਂ ਰਸਮਾਂਛਪਾਰ ਦਾ ਮੇਲਾਪੰਜਾਬੀ ਨਾਟਕਪੰਜਾਬ ਦੀਆਂ ਪੇਂਡੂ ਖੇਡਾਂ