ਬਾਰਬਾਡੋਸੀ ਡਾਲਰ

ਬਾਰਬਾਡੋਸ ਦੀ ਮੁਦਰਾ

ਡਾਲਰ 1935 ਤੋਂ ਬਾਰਬਾਡੋਸ ਦੀ ਮੁਦਰਾ ਹੈ। ਅਜੋਕੇ ਡਾਲਰ ਦਾ ISO 4217 ਕੋਡ BBD ਅਤੇ ਆਮ ਤੌਰ ਉੱਤੇ ਛੋਟਾ ਰੂਪ "$" ਜਾਂ ਹੋਰ ਡਾਲਰ-ਸਬੰਧਤ ਮੁਦਰਾਵਾਂ ਤੋਂ ਵੱਖ ਦੱਸਣ ਲਈ "Bds$" ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।

ਬਾਰਬਾਡੋਸੀ ਡਾਲਰ
ISO 4217 ਕੋਡBBD
ਕੇਂਦਰੀ ਬੈਂਕਬਾਰਬਾਡੋਸ ਕੇਂਦਰੀ ਬੈਂਕ
ਵੈੱਬਸਾਈਟwww.centralbank.org.bb
ਵਰਤੋਂਕਾਰਫਰਮਾ:Country data ਬਾਰਬਾਡੋਸ
ਫੈਲਾਅ4.2%
ਸਰੋਤCentral Bank of Barbados, October 2007.
ਇਹਨਾਂ ਨਾਲ਼ ਜੁੜੀ ਹੋਈਯੂ.ਐੱਸ. ਡਾਲਰ = Bds$ 2
ਉਪ-ਇਕਾਈ
1/100ਸੈਂਟ
ਨਿਸ਼ਾਨBds$
ਸਿੱਕੇ1, 5, 10, 25 ਸੈਂਟ, $1
ਬੈਂਕਨੋਟ$2, $5, $10, $20, $50, $100

ਹਵਾਲੇ ਸੋਧੋ