ਪ੍ਰਧਾਨਮੰਤਰੀ (ਟੀਵੀ ਲੜੀ)
ਪ੍ਰਧਾਨਮੰਤਰੀ ਟੀਵੀ ਲੜੀ ਰਾਹੀਂ ਭਾਰਤੀ ਟੀਵੀ ਚੈਨਲ ABP ਦੁਆਰਾ ਭਾਰਤੀ ਇਤਿਹਾਸ ਦੇ ਹਾਲੇ ਤੱਕ ਨਾ ਪੇਸ਼ ਹੋਏ ਪੱਖਾਂ ਨੂੰ ਦੱਸਿਆ ਗਿਆ ਹੈ।[1][2] ਇਸ ਨੂੰ ਹੁਣ ਤੱਕ ਦੇ ਸਾਰੇ ਪ੍ਰਧਾਨਮੰਤਰੀਆਂ ਦੇ ਕਾਰਜਕਾਲ ਦੀਆਂ ਗਤੀਵਿਧੀਆਂ ਦੇ ਹਵਾਲੇ ਨਾਲ ਦਿਖਾਇਆ ਗਿਆ ਸੀ|[3] ਇਸ ਵਿੱਚ ਬਿਰਤਾਂਤਕਾਰ ਦੀ ਭੂਮਿਕਾ ਸ਼ੇਖਰ ਕਪੂਰ ਨੇ ਨਿਭਾਈ ਸੀ| ਡਾਕੂਮੈਂਟਰੀ ਨੂੰ 1947 ਤੋਂ ਹੁਣ ਤੱਕ ਦੇ ਭਾਰਤੀ ਇਤਿਹਾਸ ਨੂੰ ਪੇਸ਼ ਕੀਤਾ ਗਿਆ ਹੈ।
ਪ੍ਰਧਾਨਮੰਤਰੀ | |
---|---|
![]() | |
ਸ਼ੈਲੀ | ਡਾਕੂਮੈਂਟਰੀ |
ਦੁਆਰਾ ਬਣਾਇਆ | ABP News |
ਨਿਰਦੇਸ਼ਕ | ਪੁਨੀਤ ਸ਼ਰਮਾ |
ਸਟਾਰਿੰਗ | ਸ਼ੇਖਰ ਕਪੂਰ |
Narrated by | ਸ਼ੇਖਰ ਕਪੂਰ |
ਮੂਲ ਦੇਸ਼ | ਭਾਰਤ |
ਮੂਲ ਭਾਸ਼ਾ | ਹਿੰਦੀ |
No. of episodes | 26 |
ਨਿਰਮਾਤਾ ਟੀਮ | |
ਨਿਰਮਾਤਾ | ABP News |
ਲੰਬਾਈ (ਸਮਾਂ) | 60 ਮਿੰਟ |
ਰਿਲੀਜ਼ | |
Original release | 13 ਜੁਲਾਈ 2013 4 ਜਨਵਰੀ 2014 | –
ਏਪਿਸੋਡ
ਸੋਧੋਏਪਿਸੋਡ | ਵਿਸ਼ਾ | ਪ੍ਰਸਾਰਨ ਮਿਤੀ |
---|---|---|
ਕੇਂਦਰ ਸਰਕਾਰ ਦੁਆਰਾ ਰਾਜਸੀ ਰਿਆਸਤਾਂ ਨੂੰ ਆਪਸ ਵਿੱਚ ਮਿਲਾਉਣਾ | ||
ਹੈਦਰਾਬਾਦ ਅਤੇ ਜੁਨਾਗੜ ਦੀ ਕਹਾਣੀ | ||
ਜੰਮੂ ਅਤੇ ਕਸ਼ਮੀਰ ਦੀ ਕਹਾਣੀ | ||
ਮਦਰਾਸ ਅਤੇ ਬੰਬੇ ਦੀ ਕਹਾਣੀ | ||
ਹਿੰਦੂ ਕੋਡ ਬਿੱਲ | ||
ਭਾਰਤ-ਚੀਨ ਜੰਗ | ||
ਲਾਲ ਬਹਾਦੁਰ ਸ਼ਾਸਤਰੀ | ||
ਇੰਦਰਾ ਗਾਂਧੀ ਦਾ ਪ੍ਰਧਾਨਮੰਤਰੀ ਬਣਨਾ | ||
ਕਾਂਗਰਸ ਪਾਰਟੀ ਵਿੱਚ ਫੁੱਟ | ||
ਭਾਰਤ-ਪਾਕ ਜੰਗ 1971 ਤੋਂ ਪਹਿਲਾਂ ਦੇ ਹਾਲਤ | ||
ਭਾਰਤ-ਪਾਕ ਜੰਗ 1971 ਅਤੇ ਬੰਗਲਾਦੇਸ਼ ਦਾ ਬਣਨਾ | ||
1975-77 ਦੌਰਾਨ ਐਮਰਜੈੰਸੀ ਰਾਜ | ||
ਮੋਰਾਰਜੀ ਦੇਸਾਈ ਅਤੇ ਜਨਤਾ ਪਾਰਟੀ | ||
ਇੰਦਰਾ ਗਾਂਧੀ ਅਤੇ ਸਾਕਾ ਨੀਲਾ ਤਾਰਾ | ||
ਰਾਜੀਵ ਗਾਂਧੀ ਦਾ ਪ੍ਰਧਾਨਮੰਤਰੀ ਬਣਨਾ ਅਤੇ ਸ਼ਾਹ ਬਾਨੋ ਕੇਸ | ||
ਅਯੋਧਿਆ ਝਗੜਾ | ||
ਰਾਜੀਵ ਗਾਂਧੀ ਅਤੇ ਬੋਫਰਸ ਘੋਟਾਲਾ | ||
ਮੰਡਲ ਕਮਿਸ਼ਨ | ||
LTTE ਦਾ ਉਥਾਨ ਅਤੇ ਰਾਜੀਵ ਗਾਂਧੀ ਦੀ ਹੱਤਿਆ | ||
ਨਰਸਿਮ੍ਹਾ ਰਾਓ ਅਤੇ ਉਸ ਉੱਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ | ||
ਅਟਲ ਬਿਹਾਰੀ ਵਾਜਪਾਈ ਅਤੇ ਉਸ ਦਾ 13 ਦਿਨਾਂ ਦਾ ਕਾਰਜਕਾਲ (1996-98) | ||
ਕਾਰਗਿਲ ਜੰਗ | ||
2002 ਗੁਜਰਾਤ ਦੰਗੇ ਅਤੇ ਵਾਜਪਾਈ ਸਰਕਾਰ ਦਾ ਗਿਰਨਾ | ||
ਸੋਨੀਆ ਗਾਂਧੀ ਅਤੇ UPA ਸਰਕਾਰ | ||
UPA ਸਰਕਾਰ ਅਤੇ ਉਸ ਉੱਪਰਲੇ ਦੋਸ਼ | ||
6 ਦਹਾਕਿਆਂ ਦੀਆਂ ਕੁਝ ਅਣਕਹੀਆਂ ਕਹਾਣੀਆਂ |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2013-10-04. Retrieved 2014-11-27.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2013-10-04. Retrieved 2014-11-27.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2013-12-15. Retrieved 2014-11-27.
{{cite web}}
: Unknown parameter|dead-url=
ignored (|url-status=
suggested) (help)
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬੀ ਕੱਪੜੇਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਗੁਰੂ ਨਾਨਕਗੁਰੂ ਹਰਿਗੋਬਿੰਦਖ਼ਾਸ:ਖੋਜੋਗੁਰੂ ਅਰਜਨਸੁਰਜੀਤ ਪਾਤਰਬੰਦਾ ਸਿੰਘ ਬਹਾਦਰਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਅੰਮ੍ਰਿਤਾ ਪ੍ਰੀਤਮਪੰਜਾਬੀ ਭਾਸ਼ਾਪੰਜਾਬੀ ਤਿਓਹਾਰਪੰਜਾਬ ਦੀਆਂ ਵਿਰਾਸਤੀ ਖੇਡਾਂਵਿਸਾਖੀਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਵਹਿਮ ਭਰਮਹਰਿਮੰਦਰ ਸਾਹਿਬਗੁਰੂ ਗੋਬਿੰਦ ਸਿੰਘਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਅਮਰਦਾਸਭਗਤ ਸਿੰਘਭੰਗੜਾ (ਨਾਚ)ਗੁੱਲੀ ਡੰਡਾਪੰਜਾਬੀ ਭੋਜਨ ਸੱਭਿਆਚਾਰਦਿਵਾਲੀਸ਼ਿਵ ਕੁਮਾਰ ਬਟਾਲਵੀਕਬੀਰਗੁਰੂ ਅੰਗਦਪ੍ਰਦੂਸ਼ਣਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਗੁਰੂ ਤੇਗ ਬਹਾਦਰ