ਪਣਖ ਲੱਕੜ ਦੀ ਬਣੀ ਹੁੰਦੀ ਹੈ, ਜੋ ਤਾਣੀ ਅਤੇ ਦਰੀਆਂ ਬੁਣਨ ਸਮੇਂ ਵਰਤੀ ਜਾਂਦੀ ਹੈ। ਇਸ ਨਾਲ ਖੇਸ ਜਾਂ ਦਰੀ ਦੀ ਚੋੜਾਈ ਤੈਅ ਕੀਤੀ ਜਾਂਦੀ ਹੈ, ਤਾਂ ਜੋ ਚੋੜਾਈ ਖਤਮ ਹੋਣ ਤਕ ਬਰਾਬਰ ਰਹੇ। ਇਸ ਵਿੱਚ ਦੋ ਬਰੀਕ ਫੱਟੀਆਂ ਹੁੰਦੀਆਂ ਹਨ, ਜਿੰਨਾ ਦੇ ਇੱਕ ਬਾਹਰ ਨਿਕਲਦੇ ਕੋਨਿਆਂ ਉੱਪਰ ਇੱਕ ਬਰੀਕ ਕਿੱਲ ਜਾਂ ਮੇਖ ਹੁੰਦੀ ਹੈ। ਦੋਨੋਂ ਫੱਟੀਆਂ ਦੇ ਵਿਚਕਾਰ ਛੋਟੀਆਂ-ਛੋਟੀਆਂ ਗਲੀਆਂ ਹੁੰਦੀਆਂ ਹਨ। ਇਸ ਵਿੱਚ ਕੋਈ ਵੱਡੀ ਕਿੱਲ ਪਾ ਕੇ ਦਰੀ ਜਾਂ ਖੇਸ ਵਿੱਚ ਲਾ ਦਿੱਤੀ ਜਾਂਦੀ ਹੈ, ਜਿਸ ਨਾਲ ਦਰੀ ਜਾਂ ਖੇਸ ਕਾਣ ਵਿੱਚ ਨਹੀਂ ਜਾਂਦੇ। ਇਹ ਘਰੇਲੂ ਉਦਯੋਗ ਦੇ ਸੰਦਾ ਇੱਕ ਅਹਿਮ ਸਥਾਨ ਰਖਦੀ ਹੈ, ਜੋ ਸਭਿਆਚਾਰ ਦਾ ਇੱਕ ਅੰਗ ਬਣਦੀ ਹੈ।

ਹਵਾਲੇ ਸੋਧੋ

🔥 Top keywords: ਮੁੱਖ ਸਫ਼ਾਗੁਰੂ ਅਮਰਦਾਸਖ਼ਾਸ:ਖੋਜੋਗੁਰੂ ਨਾਨਕਪੰਜਾਬੀ ਭਾਸ਼ਾਗੁਰਮੁਖੀ ਲਿਪੀਪੰਜਾਬੀ ਸੱਭਿਆਚਾਰਪੰਜਾਬੀ ਨਾਟਕਭਾਈ ਵੀਰ ਸਿੰਘਸੁਰਜੀਤ ਪਾਤਰਗੁਰੂ ਅਰਜਨਜਸਬੀਰ ਸਿੰਘ ਆਹਲੂਵਾਲੀਆਪੰਜਾਬੀ ਮੁਹਾਵਰੇ ਅਤੇ ਅਖਾਣਮੱਧਕਾਲੀਨ ਪੰਜਾਬੀ ਸਾਹਿਤਬਲਵੰਤ ਗਾਰਗੀਸਾਕਾ ਗੁਰਦੁਆਰਾ ਪਾਉਂਟਾ ਸਾਹਿਬਦੂਜੀ ਸੰਸਾਰ ਜੰਗਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਛੰਦਅੰਮ੍ਰਿਤਾ ਪ੍ਰੀਤਮਵਿਕੀਪੀਡੀਆ:ਬਾਰੇਆਧੁਨਿਕ ਪੰਜਾਬੀ ਕਵਿਤਾਪੰਜਾਬ ਦੇ ਮੇਲੇ ਅਤੇ ਤਿਓੁਹਾਰਕਿੱਸਾ ਕਾਵਿਪੰਜਾਬੀ ਸਾਹਿਤ ਦਾ ਇਤਿਹਾਸਲਾਇਬ੍ਰੇਰੀਭਾਰਤ ਦਾ ਸੰਵਿਧਾਨਪੰਜਾਬੀ ਲੋਕ ਖੇਡਾਂਪੰਜਾਬ ਦੇ ਲੋਕ-ਨਾਚਸੂਫ਼ੀ ਕਾਵਿ ਦਾ ਇਤਿਹਾਸਸ਼ਿਵ ਕੁਮਾਰ ਬਟਾਲਵੀਪੰਜਾਬੀ ਕਹਾਣੀਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਬਾਬਾ ਫ਼ਰੀਦਗੁਰੂ ਗੋਬਿੰਦ ਸਿੰਘਵਰਿਆਮ ਸਿੰਘ ਸੰਧੂਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਹਰਿਮੰਦਰ ਸਾਹਿਬਭਗਤ ਸਿੰਘ