ਜੂਡੋ
(ਜੂਡੋ (ਖੇਡ) ਤੋਂ ਮੋੜਿਆ ਗਿਆ)
ਜੂਡੋ ਜਪਾਨ ਦੀ ਉਤਪਤੀ ਕੀਤੀ ਹੋਈ ਖੇਡ ਹੈ। ਇਸ ਖੇਡ ਨੂੰ ਹੁਣ ਅੰਤਰਰਾਸ਼ਟਰੀ ਪੱਧਰ ਅਤੇ ਓਲੰਪਿਕ ਖੇਡਾਂ ਵਿੱਚ ਖੇਡਿਆ ਜਾਂਦਾ ਹੈ। ਇਸ ਦਾ ਮੁਕਾਬਲਾ ਭਾਰ ਦੇ ਮੁਤਾਬਕ ਹੁੰਦਾ ਹੈ ਦੋਨੋਂ ਖਿਡਾਰੀਆਂ ਦਾ ਭਾਰ ਇਕੋ ਸ਼੍ਰੇਣੀ ਵਿੱਚ ਆਉਣਾ ਚਾਹੀਦਾ ਹੈ। ਇਸ ਖੇਡ ਦੀਆਂ ਭਾਰ ਦੀਆਂ 7 ਸ਼੍ਰੇਣੀਆਂ ਹਨ।
ਟੀਚਾ | ਹੱਥੋ-ਪਾਈ |
---|---|
ਸਖ਼ਤੀ | ਪੂਰਨ ਸੰਪਰਕ |
ਮੂਲ ਦੇਸ਼ | ਜਪਾਨ |
ਸਿਰਜਣਹਾਰ | ਜਿਗੋਰੋ ਕਾਨੋ |
ਓਲੰਪਿਕ ਖੇਡ | 1964 (ਮਰਦ) 1992 (ਔਰਤ) |
ਅਧਿਕਾਰਤ ਵੈੱਬਸਾਈਟ | International Judo Federation (IJF) The Kodokan |
ਮਰਦ | 60 ਕਿਲੋਗ੍ਰਾਮ ਤੋਂ ਘੱਟ | 60–66 ਕਿਲੋਗ੍ਰਾਮ | 66–73 ਕਿਲੋਗ੍ਰਾਮ | 73–81 ਕਿਲੋਗ੍ਰਾਮ | 81–90 ਕਿਲੋਗ੍ਰਾਮ | 90–100 ਕਿਲੋਗ੍ਰਾਮ | 100 ਕਿਲੋਗ੍ਰਾਮ ਤੋਂ ਵੱਧ |
---|---|---|---|---|---|---|---|
ਔਰਤ | 48 ਕਿਲੋਗ੍ਰਾਮ ਤੋਂ ਘੱਟ | 48–52 ਕਿਲੋਗ੍ਰਾਮ | 52–57 ਕਿਲੋਗ੍ਰਾਮ | 57–63 ਕਿਲੋਗ੍ਰਾਮ | 63–70 ਕਿਲੋਗ੍ਰਾਮ | 70–78 ਕਿਲੋਗ੍ਰਾਮ | 78 ਕਿਲੋਗ੍ਰਾਮ ਤੋਂ ਵੱਧ |
ਹਵਾਲੇ ਸੋਧੋ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਗੁਰੂ ਨਾਨਕਪੰਜਾਬੀ ਸੱਭਿਆਚਾਰਸੁਰਜੀਤ ਪਾਤਰਖ਼ਾਸ:ਖੋਜੋਗੁਰੂ ਅਰਜਨਸਾਕਾ ਨੀਲਾ ਤਾਰਾਪੰਜਾਬੀ ਕੱਪੜੇਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਵਹਿਮ ਭਰਮਜਰਨੈਲ ਸਿੰਘ ਭਿੰਡਰਾਂਵਾਲੇਭਗਤ ਸਿੰਘਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਪੰਜਾਬੀ ਭਾਸ਼ਾਵਾਰਤਕਅੰਮ੍ਰਿਤਾ ਪ੍ਰੀਤਮਪੰਜਾਬ, ਭਾਰਤਗੁਰੂ ਅਮਰਦਾਸਛਪਾਰ ਦਾ ਮੇਲਾਹਰਿਮੰਦਰ ਸਾਹਿਬਬਾਬਾ ਫ਼ਰੀਦਵਿਸਾਖੀਪੰਜਾਬੀ ਤਿਓਹਾਰਬੰਦਾ ਸਿੰਘ ਬਹਾਦਰਗੁਰੂ ਹਰਿਗੋਬਿੰਦਪ੍ਰਦੂਸ਼ਣਗੁਰੂ ਗੋਬਿੰਦ ਸਿੰਘਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਨਾਥ ਜੋਗੀਆਂ ਦਾ ਸਾਹਿਤਪੰਜਾਬੀ ਭੋਜਨ ਸੱਭਿਆਚਾਰਗੁਰੂ ਤੇਗ ਬਹਾਦਰਹੇਮਕੁੰਟ ਸਾਹਿਬ