ਗੈਸਟ੍ਰੋਐਂਟਰਾਲੋਜੀ
ਗੈਸਟ੍ਰੋਐਂਟਰਾਲੋਜੀ ਚਿਕਿਤਸਾ ਸ਼ਾਸਤਰ ਦਾ ਉਹ ਵਿਭਾਗ ਹੈ ਜੋ ਪਾਚਣ ਤੰਤਰ ਅਤੇ ਉਸ ਨਾਲ ਸੰਬੰਧਿਤ ਰੋਗਾਂ ਤੇ ਕੇਂਦਰਿਤ ਹੈ। ਇਸ ਸ਼ਬਦ ਦੀ ਉਤਪੱਤੀ ਪ੍ਰਾਚੀਨ ਯੂਨਾਨੀ ਸ਼ਬਦ gastros (ਪੇਟ), enteron (ਅੰਤੜੀ) ਅਤੇ logos (ਸ਼ਾਸਤਰ) ਤੋਂ ਹੋਈ ਹੈ।
ਗੈਸਟ੍ਰੋਐਂਟਰਾਲੋਜੀ ਪੋਸਣਾ ਨਾਲੀ (alimentary canal) ਨਾਲ ਸੰਬੰਧਿਤ ਮੂੰਹ ਤੋਂ ਮਲਦਵਾਰ ਤੱਕ ਦੇ ਸਾਰੇ ਅੰਗਾਂ ਅਤੇ ਉਹਨਾਂ ਦੇ ਰੋਗੋਂ ਤੇ ਕੇਂਦਰਤ ਹੈ। ਇਸ ਨਾਲ ਸੰਬੰਧਿਤ ਡਾਕਟਰਾਂ ਨੂੰ ਗੈਸਟ੍ਰੋਐਂਟਰਾਲੋਜਿਸਟ (gastroenterologists) ਕਹਿੰਦੇ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
🔥 Top keywords: ਮੁੱਖ ਸਫ਼ਾਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਸੁਰਜੀਤ ਪਾਤਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਭਾਸ਼ਾਖ਼ਾਸ:ਖੋਜੋਗੁਰੂ ਨਾਨਕਪੰਜਾਬੀ ਕੱਪੜੇਅੰਮ੍ਰਿਤਾ ਪ੍ਰੀਤਮਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬ, ਭਾਰਤਗੁਰੂ ਅਰਜਨਗੁਰਮੁਖੀ ਲਿਪੀਭਗਤ ਸਿੰਘਪੰਜਾਬੀ ਰੀਤੀ ਰਿਵਾਜਹੇਮਕੁੰਟ ਸਾਹਿਬਵਹਿਮ ਭਰਮਮਾਰੀ ਐਂਤੂਆਨੈਤਸ਼ਬਦਨਾਂਵਵਿਸਾਖੀਗੁਰੂ ਗੋਬਿੰਦ ਸਿੰਘਗੁਰੂ ਅਮਰਦਾਸਹਰਿਮੰਦਰ ਸਾਹਿਬਪੰਜਾਬ ਦੀਆਂ ਵਿਰਾਸਤੀ ਖੇਡਾਂ1960ਪੰਜ ਪਿਆਰੇਗੁਰੂ ਹਰਿਗੋਬਿੰਦਮੱਧਕਾਲੀਨ ਪੰਜਾਬੀ ਸਾਹਿਤਗੁਰੂ ਗ੍ਰੰਥ ਸਾਹਿਬਪਾਣੀ ਦੀ ਸੰਭਾਲਗੁਰੂ ਹਰਿਕ੍ਰਿਸ਼ਨਵਿਆਹ ਦੀਆਂ ਰਸਮਾਂਛਪਾਰ ਦਾ ਮੇਲਾਪੰਜਾਬੀ ਨਾਟਕਪੰਜਾਬ ਦੀਆਂ ਪੇਂਡੂ ਖੇਡਾਂ