ਗਲਾਸ
ਗਲਾਸ ਪਾਣੀ ਜਾਂ ਕੋਈ ਹੋਰ ਠੰਡੀ ਤੱਤੀ ਪੀਣ ਵਾਲੀ ਚੀਜ਼ ਪਾਕੇ ਕੇ ਪੀਣ ਲਈ ਹਿੰਦ ਉਪ ਮਹਾਂਦੀਪ ਵਿੱਚ ਵਰਤਿਆ ਜਾਣ ਵਾਲਾ ਆਮ ਬਰਤਨ ਹੈ ਜਿਸ ਦਾ ਆਕਾਰ ਵੇਲਣ ਵਰਗਾ ਅਤੇ ਸਾਈਜ਼ ਚਾਹ ਵਾਲੇ ਛੋਟੇ ਲਗਪਗ ਤਿੰਨ ਕੁ ਸਮ ਵਿਆਸ ਵਾਲੇ ਥੱਲੇ ਵਾਲੇ 9-10 ਸਮ ਉੱਚੇ ਗਲਾਸ ਤੋਂ ਲੈਕੇ 4-5 ਸਮ ਵਿਆਸ ਵਾਲੇ ਥੱਲੇ ਵਾਲੇ 12-15 ਸਮ ਉੱਚਾਈ ਵਾਲੇ ਵੱਡੇ ਗਲਾਸ ਤੱਕ ਹੁੰਦਾ ਹੈ।
ਅੱਜਕਲ੍ਹ ਗਲਾਸ ਵੱਖ ਵੱਖ ਅਕਾਰਾਂ, ਰੂਪਾਂ ਅਤੇ ਡਿਜਾਇਨਾਂ ਵਿੱਚ ਆਉਂਦਾ ਹੈ | ਗਲਾਸ ਕੰਚ, ਪਲਾਸਟਿਕ, ਸਟੀਲ, ਲੋਹਾ, ਅਲੂਮੀਨੀਅਮ ਆਦਿ ਧਾਤਾਂ ਦੇ ਆਉਂਦੇ ਹਨ |
ਭਾਰਤੀ ਸੱਭਿਆਚਾਰ ਵਿੱਚ
ਸੋਧੋਗਲਾਸ ਬਹੁਤ ਵਿਆਪਕ ਪਦ ਹੈ ਜਿਸ ਵਿੱਚ ਅੱਗੋਂ ਅਨੇਕ ਭੇਦ ਪ੍ਰਚਲਿਤ ਹਨ।
ਬਣਤਰ ਪੱਖ ਤੋਂ ਕਿਸਮਾਂ
ਸੋਧੋ- ਕੱਚ ਦਾ ਗਲਾਸ
- ਸਟੀਲ ਦਾ ਗਲਾਸ
- ਪਿੱਤਲ ਦਾ ਗਲਾਸ
- ਕਾਂਸੀ ਦਾ ਗਲਾਸ
- ਕੰਗਣੀ ਵਾਲਾ ਗਲਾਸ
ਵਰਤੋਂ ਪੱਖ ਤੋਂ ਕਿਸਮਾਂ
ਸੋਧੋ- ਪਾਣੀ ਲੱਸੀ ਆਦਿ ਲਈ ਆਮ ਗਲਾਸ
- ਬੀਅਰ ਗਲਾਸ
- ਜਾਮ ਗਲਾਸ
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬ ਦੇ ਲੋਕ-ਨਾਚਗੁਰੂ ਨਾਨਕਭਾਈ ਵੀਰ ਸਿੰਘਪੰਜਾਬੀ ਕੱਪੜੇਖ਼ਾਸ:ਖੋਜੋਸੁਰਜੀਤ ਪਾਤਰਗੁਰੂ ਅਰਜਨਪੰਜਾਬੀ ਰੀਤੀ ਰਿਵਾਜਹਰਿਮੰਦਰ ਸਾਹਿਬਅੰਮ੍ਰਿਤਾ ਪ੍ਰੀਤਮਵਿਆਹ ਦੀਆਂ ਰਸਮਾਂਗੁਰੂ ਹਰਿਗੋਬਿੰਦਪੰਜਾਬੀ ਤਿਓਹਾਰਵਿਸਾਖੀਪੰਜਾਬ ਦੀਆਂ ਵਿਰਾਸਤੀ ਖੇਡਾਂਛਪਾਰ ਦਾ ਮੇਲਾਭਗਤ ਸਿੰਘਗੁਰੂ ਅਮਰਦਾਸਪੰਜਾਬੀ ਭਾਸ਼ਾਪੰਜਾਬ, ਭਾਰਤਸ਼ਿਵ ਕੁਮਾਰ ਬਟਾਲਵੀਵਹਿਮ ਭਰਮਪੰਜਾਬੀ ਭੋਜਨ ਸੱਭਿਆਚਾਰਗੁਰੂ ਗ੍ਰੰਥ ਸਾਹਿਬਗੁਰੂ ਗੋਬਿੰਦ ਸਿੰਘਤਸਵੀਰ:Inspire NewReaders icon still.pngਪ੍ਰਦੂਸ਼ਣਹੇਮਕੁੰਟ ਸਾਹਿਬਗੁੱਲੀ ਡੰਡਾਕੋਟਲਾ ਛਪਾਕੀਪੰਜਾਬੀ ਮੁਹਾਵਰੇ ਅਤੇ ਅਖਾਣਗੁਰਮੁਖੀ ਲਿਪੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬ ਦਾ ਇਤਿਹਾਸਪਾਣੀ ਦੀ ਸੰਭਾਲ