8 ਫ਼ਰਵਰੀ
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 |
8 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 39ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 326 (ਲੀਪ ਸਾਲ ਵਿੱਚ 327) ਦਿਨ ਬਾਕੀ ਹਨ।
ਵਾਕਿਆ ਸੋਧੋ
- 1600 – ਵੈਟੀਕਨ ਨੇ ਵਿਦਵਾਨ ਜੋਰਦਾਨੋ ਬਰੂਨੋ ਨੂੰ ਮੌਤ ਦੀ ਸਜ਼ਾ ਸੁਣਾਈ।
- 1620 – ਕਲਾਨੌਰ ਵਿੱਚ ਗੁਰੂ ਹਰਿ ਗੋਬਿੰਦ ਸਾਹਿਬ ਅਤੇ ਜਹਾਂਗੀਰ ਵਿੱਚ ਮੁਲਾਕਾਤ ਹੋਈ।
- 1807 – ਨੈਪੋਲੀਅਨ ਨੇ ਆਈਲਾਊ ਦੇ ਮੈਦਾਨ 'ਚ ਰੂਸ ਦੀਆਂ ਫ਼ੌਜਾਂ ਨੂੰ ਜ਼ਬਰਦਸਤ ਹਾਰ ਦਿਤੀ।
- 1904 – ਰੂਸ-ਜਪਾਨ ਯੁੱਧ ਸ਼ੁਰੂ ਹੋਇਆ।
- 1920 – ਸਵਿਟਜ਼ਰਲੈਂਡ 'ਚ ਮਰਦ ਵੋਟਰਾਂ ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਵਿਰੁਧ ਵੋਟਾਂ ਪਈਆਂ।
- 1926 – ਵਾਲਟ ਡਿਜ਼ਨੀ ਸਟੂਡੀਓ ਕਾਇਮ ਹੋਇਆ।
- 1955 – ਸਿੰਧ ਸਰਕਾਰ, ਪਾਕਿਸਤਾਨ ਜਗੀਰਦਾਰੀ ਪ੍ਰਣਾਲੀ ਨੂੰ ਖਤਮ ਕਰਦੀ ਹੈ ਜਿਸ ਨਾਲ ਤੈਅ ਕੀਤਾ ਜਾਂਦਾ ਹੈ ਕਿ 10 ਲੱਖ ਕਿੱਲੇ ਜ਼ਮੀਨ ਬਿਨਾਂ ਜ਼ਮੀਨ ਵਾਲੇ ਕਿਸਾਨਾਂ ਵਿੱਚ ਵੰਡੀ ਜਾਵੇਗੀ।
- 1961 – ਪੰਡਿਤ ਨਹਿਰੂ ਤੇ ਫ਼ਤਿਹ ਸਿੰਘ ਵਿਚਕਾਰ ਮੁਲਾਕਾਤ ਹੋਈ।
- 1973 – ਪਾਕਿਸਤਾਨ ਕਿ੍ਕਟ ਟੀਮ ਦੇ ਮੁਸ਼ਤਾਕ ਅਤੇ ਆਸਿਫ਼ ਦੀ ਜੋੜੀ ਨੇ ਇੱਕ ਮੈਚ ਵਿੱਚ 350 ਦੌੜਾਂ ਬਣਾਈਆਂ।
- 1984 – ਪਹਿਲੀ ਵਾਰ 8 ਬੰਦੇ ਇਕੱਠੇ ਪੁਲਾੜ ਵਿੱਚ ਭੇਜੇ ਗਏ।
- 1994 – ਕਪਿਲ ਦੇਵ ਨੇ ਟੈਸਟ ਮੈਚਾਂ ਵਿੱਚ 432 ਵਿਕਟਾਂ ਲੈ ਕੇ ਨਵਾਂ ਵਰਲਡ ਰੀਕਾਰਡ ਬਣਾਇਆ।
- 2005 – ਇਜ਼ਰਾਈਲ ਤੇ ਫ਼ਿਲਸਤੀਨੀਆਂ ਨੇ ਜੰਗਬੰਦੀ ਕਰਨੀ ਮਨਜ਼ੂਰ ਕੀਤੀ।
ਜਨਮ ਸੋਧੋ
- 1552 – ਫਰਾਂਸੀਸੀ ਕਵੀ ਅਤੇ ਫ਼ੌਜੀ ਆਗਰੀਪਾ ਦੋਬੀਨੇ ਦਾ ਜਨਮ(ਮ. 1630)
- 1577 – ਆਕਸਫੋਰਡ ਯੂਨੀਵਰਸਿਟੀ ਦਾ ਇੱਕ ਵਿਦਵਾਨ ਰਾਬਰਟ ਬਰਟਨ ਦਾ ਜਨਮ।
- 1815 – ਬਰੌਂਟੇ ਪਰਿਵਾਰ ਦੀ ਦੂਜੀ ਬੇਟੀ ਐਲੀਜ਼ਬੈਥ ਬਰੌਂਟੇ ਦਾ ਜਨਮ(ਮ. 1825)
- 1819 – ਵਿਕਟੋਰੀਆ ਕਾਲ ਦਾ ਪ੍ਰਮੁੱਖ ਕਲਾ ਆਲੋਚਕ, ਕਲਾ ਸਰਪ੍ਰਸਤ, ਡਰਾਫਟਸਮੈਨ, ਉਘਾ ਸਮਾਜਕ ਚਿੰਤਕ ਅਤੇ ਮਾਨਵਪ੍ਰੇਮੀ ਜੌਨ ਰਸਕਿਨ ਦਾ ਜਨਮ।
- 1828 – ਫਰਾਂਸੀਸੀ ਨਾਵਲਕਾਰ, ਕਵੀ ਅਤੇ ਨਾਟਕਕਾਰ ਯੂਲ ਵਰਨ ਦਾ ਜਨਮ।
- 1897 – ਭਾਰਤ ਦੇ ਤੀਜੇ ਰਾਸ਼ਟਰਪਤੀ ਜ਼ਾਕਿਰ ਹੁਸੈਨ ਦਾ ਜਨਮ।
- 1906 – ਅਮਰੀਕਨ ਨਾਵਲਕਾਰ ਅਤੇ ਛੋਟੀ ਕਹਾਣੀ ਦਾ ਲੇਖਕ ਹੈਨਰੀ ਰੋਥ ਦਾ ਜਨਮ।
- 1937 – ਪੰਜਾਬ ਲੇਖਕਾ ਕਾਨਾ ਸਿੰਘ ਦਾ ਜਨਮ।
- 1940 – ਭਾਰਤੀ ਉਰਦੂ ਸ਼ਾਇਰ ਵਸੀਮ ਬਰੇਲਵੀ ਦਾ ਜਨਮ।
- 1941 – ਭਾਰਤੀ ਗ਼ਜ਼ਲ ਗਾਇਕ ਜਗਜੀਤ ਸਿੰਘ ਦਾ ਜਨਮ।
- 1943 – ਪਾਕਿਸਤਾਨੀ ਵਿਦਵਾਨ ਅਤੇ ਉਰਦੂ ਸ਼ਾਇਰ ਪਰੀਜ਼ਾਦਾ ਕਾਸਿਮ ਦਾ ਜਨਮ।
- 1951 – ਹਿੰਦੀ ਦੇ ਵਿਦਵਾਨ, ਕਵੀ ਅਤੇ ਲੇਖਕ ਅਸ਼ੋਕ ਚੱਕਰਧਰ ਦਾ ਜਨਮ।
- 1982 – ਬਰਤਾਨਵੀ ਫ਼ਿਲਮ ਅਦਾਕਾਰਾ ਅਤੇ ਗਾਇਕਾ ਸੋਫ਼ੀ ਚੌਧਰੀ ਦਾ ਜਨਮ।
ਦਿਹਾਂਤ ਸੋਧੋ
- 1725 – ਰੂਸੀ ਸਾਮਰਾਜ ਦਾ ਪਹਿਲਾ ਸਮਰਾਟ ਪੀਟਰ ਮਹਾਨ ਦਾ ਦਿਹਾਂਤ।
- 1910 – ਨੌਰਵੇਜੀਅਨ ਲੇਖਕ ਹੈਂਸ ਜੈਗਰ ਦਾ ਦਿਹਾਂਤ(ਜ. 1854)
- 1921 – ਰੂਸੀ ਅਰਾਜਕਤਾਵਾਦੀ ਚਿੰਤਕ ਪੀਟਰ ਕਰੋਪੋਤਕਿਨ ਦਾ ਦਿਹਾਂਤ।
- 1971 – ਭਾਰਤ ਦੇ ਆਜ਼ਾਦੀ ਸੰਗਰਾਮੀ, ਰਾਜਨੇਤਾ, ਗੁਜਰਾਤੀ ਅਤੇ ਹਿੰਦੀ ਦੇ ਨਾਮੀ ਸਾਹਿਤਕਾਰ ਕੇ ਐਮ ਮੁਨਸ਼ੀ ਦਾ ਦਿਹਾਂਤ।
- 1995 – ਭਾਰਤ ਦੇ ਆਜ਼ਾਦੀ ਸੰਗ੍ਰਾਮ ਦੀਆਂ ਉਘੀਆਂ ਵੀਰਾਂਗਣਾਂ ਕਲਪਨਾ ਦੱਤ ਦਾ ਦਿਹਾਂਤ।
- 1998 – ਆਈਸਲੈਂ ਡਿਕ ਲੇਖਕ ਹਾਲਟੋਰ ਲਾਕਸਨੇਸ ਦਾ ਦਿਹਾਂਤ (ਜ.1902)
- 1998 – ਬ੍ਰਿਟਿਸ਼ ਰਾਜਨਿਤੀਵੇਤਾ, ਕਲਾਸੀਕਲ ਵਿਦਵਾਨ ਅਤੇ ਕਵੀ ਇਨੋਕ ਪਾਵੇਲ ਦਾ ਦਿਹਾਂਤ।
- 2010 – ਪੰਜਾਬੀ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸੰਤੋਖ ਸਿੰਘ ਧੀਰ ਦਾ ਦਿਹਾਂਤ।
- 2016 – ਭਾਰਤ ਦਾ ਉਰਦੂ ਸ਼ਾਇਰ ਨਿਦਾ ਫ਼ਾਜ਼ਲੀ ਦਾ ਦਿਹਾਂਤ।
ਛੁੱਟੀਆਂ ਅਤੇ ਹੋਰ ਦਿਨ ਸੋਧੋ
- ਪਰੈਸਰਨ ਦਿਹਾੜਾ (ਸਲੋਵੀਨੀਆ)
🔥 Top keywords: ਮੁੱਖ ਸਫ਼ਾਖ਼ਾਸ:ਖੋਜੋਸੁਰਜੀਤ ਪਾਤਰਗੁਰੂ ਨਾਨਕਪੰਜਾਬੀ ਭਾਸ਼ਾਬਾਬਾ ਫ਼ਰੀਦਛੋਟਾ ਘੱਲੂਘਾਰਾਪੰਜਾਬੀ ਮੁਹਾਵਰੇ ਅਤੇ ਅਖਾਣਜੱਸਾ ਸਿੰਘ ਆਹਲੂਵਾਲੀਆਗੁਰੂ ਅਮਰਦਾਸਗੁਰਮੁਖੀ ਲਿਪੀਪੰਜਾਬ, ਭਾਰਤਸੂਫ਼ੀ ਕਾਵਿ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਵਰਗੁਰੂ ਅਰਜਨਆਂਧਰਾ ਪ੍ਰਦੇਸ਼ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗੁਰੂ ਗ੍ਰੰਥ ਸਾਹਿਬਅੰਮ੍ਰਿਤਾ ਪ੍ਰੀਤਮਭਾਰਤ ਦਾ ਸੰਵਿਧਾਨਵਿਕੀਪੀਡੀਆਭਗਤ ਰਵਿਦਾਸਰਣਜੀਤ ਸਿੰਘਮੱਧਕਾਲੀਨ ਪੰਜਾਬੀ ਸਾਹਿਤਭਾਈ ਵੀਰ ਸਿੰਘਭਗਤ ਸਿੰਘਸ਼ਬਦੴਕਬੀਰਪੰਜਾਬੀ ਸੱਭਿਆਚਾਰਸ਼ਹਿਰੀਕਰਨਦੂਜੀ ਸੰਸਾਰ ਜੰਗਗੁਰੂ ਤੇਗ ਬਹਾਦਰਸ਼ਿਵ ਕੁਮਾਰ ਬਟਾਲਵੀਅੰਤਰਰਾਸ਼ਟਰੀਹਰਿਮੰਦਰ ਸਾਹਿਬਗੁਰੂ ਹਰਿਗੋਬਿੰਦਵਾਕ